Connect with us

ਪੰਜਾਬੀ

ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਕਰਵਾਇਆ ਵਿਸ਼ੇਸ਼ ਭਾਸ਼ਣ 

Published

on

P.A.U. Special speech conducted by the Department of Extension Education

ਲੁਧਿਆਣਾ : ਬੀਤੇ ਦਿਨੀਂ ਪੀ.ਏ.ਯੂ ਦੇ ਪਸਾਰ ਸਿੱਖਿਆ ਵਿਭਾਗ ਨੇ ਬਲਾਕ ਖੇਤੀਬਾੜੀ ਅਫਸਰ ਡਾ. ਅਵਿਨਿੰਦਰਪਾਲ ਸਿੰਘ ਨੂੰ ਇੱਕ ਵਿਸ਼ੇਸ਼ ਭਾਸ਼ਣ ਲਈ ਸੱਦਾ ਦਿੱਤਾ । ਇਸ ਭਾਸ਼ਣ ਦਾ ਸਿਰਲੇਖ ਕੁਦਰਤ ਨਾਲ ਜੁੜ ਕੇ ਖੁਸ਼ੀਆਂ ਮਾਣੋ ਸੀ । ਡਾ. ਸਿੰਘ ਨੇ ਆਪਣੇ ਭਾਸ਼ਣ ਵਿੱਚ ਮਨੁੱਖ ਅਤੇ ਕੁਦਰਤ ਦੀ ਸਾਂਝ ਰਾਹੀਂ ਖੁਸ਼ ਰਹਿਣ ਦੇ ਤਰੀਕੇ ਦੱਸੇ ।

ਇਹ ਵਿਸ਼ੇਸ਼ ਸੈਮੀਨਾਰ ਵਿਦਿਆਰਥੀਆਂ ਤੇ ਅਧਾਰਿਤ ਪਸਾਰ ਗਤੀਵਿਧੀਆਂ ਨਾਲ ਜੁੜਿਆ ਹੋਇਆ ਸੀ । ਡਾ. ਲੋਪਾਮੁਦਰਾ ਨੇ ਭਾਸ਼ਣ ਕਰਤਾ ਦਾ ਸਵਾਗਤ ਕੀਤਾ । ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਗੱਲ ਕੀਤੀ । ਸਮੁੱਚਾ ਸਮਾਗਮ ਵਿਦਿਆਰਥੀਆਂ ਲਈ ਬੇਹੱਦ ਲਾਭਕਾਰੀ ਸਾਬਤ ਹੋਇਆ ।

Facebook Comments

Trending