Connect with us

ਖੇਤੀਬਾੜੀ

ਪੀ.ਏ.ਯੂ. ਵਿਖੇ ਸਥਾਪਿਤ ਪਾਬੀ ਕੇਂਦਰ ਵੱਲੋਂ ਖੇਤੀ ਕਾਰੋਬਾਰੀਆਂ ਦੀ ਸਿਖਲਾਈ ਲਈ ਅਰਜ਼ੀਆਂ ਦੀ ਮੰਗ

Published

on

P.A.U. Demand for applications for training of agribusinesses by PABI Center established at

ਲੁਧਿਆਣਾ :  ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਅਧੀਨ ਸਥਾਪਿਤ ਪੰਜਾਬ ਐਗਰੀ ਬਿਜ਼ਨਸ ਇੰਨਕੁਬੇਟਰ (ਪਾਬੀ) ਵੱਲੋਂ ਖੇਤੀ ਕਾਰੋਬਾਰੀਆਂ ਨੂੰ ਸਿਖਲਾਈ ਦੇਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ । ਜ਼ਿਕਰਯੋਗ ਹੈ ਕਿ ਪਾਬੀ ਦੋ ਪ੍ਰੋਗਰਾਮਾਂ ਉੱਦਮ ਅਤੇ ਉਡਾਨ ਤਹਿਤ ਖੇਤੀ ਕਾਰੋਬਾਰੀਆਂ ਅਤੇ ਕਾਰੋਬਾਰ ਸ਼ੁਰੂ ਕਰਨ ਵਿੱਚ ਦਿਲਚਸਪੀ ਰੱਖਣ ਵਾਲਿਆਂ ਨੂੰ ਸਿਖਲਾਈ ਦੇਣ ਦਾ ਕੇਂਦਰ ਹੈ । ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ, ਚੰਡੀਗੜ, ਜੰਮੂ ਅਤੇ ਕਸ਼ਮੀਰ ਦੇ ਖੇਤੀ ਕਾਰੋਬਾਰੀਆਂ ਨੂੰ ਇਹਨਾਂ ਪ੍ਰੋਗਰਾਮਾਂ ਅਧੀਨ ਸਿਖਲਾਈ ਲੈ ਕੇ ਆਪਣੇ ਕਾਰੋਬਾਰ ਕਰਨ ਦਾ ਮੌਕਾ ਮੁਹੱਈਆ ਕਰਾਇਆ ਜਾਵੇਗਾ ।

ਉੱਦਮ ਪ੍ਰੋਗਰਾਮ ਅਧੀਨ ਖੇਤੀ ਕਾਰੋਬਾਰ ਸੰਬੰਧੀ ਨਵੇਂ ਵਿਚਾਰ ਅਤੇ ਉਡਾਨ ਅਧੀਨ ਵਿਚਾਰਾਂ ਦੇ ਅਮਲੀ ਰੂਪ ਦਾ ਮੌਕਾ ਸਿਖਿਆਰਥੀਆਂ ਕੋਲ ਹੋਵੇਗਾ । ਇਹ ਵੀ ਜ਼ਿਕਰਯੋਗ ਹੈ ਕਿ ਉੱਦਮ ਪ੍ਰੋਗਰਾਮ ਅਧੀਨ 5 ਲੱਖ ਰੁਪਏ ਅਤੇ ਉਡਾਨ ਅਧੀਨ 25 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਖੇਤੀ ਕਾਰੋਬਾਰੀਆਂ ਨੂੰ ਪ੍ਰਾਪਤ ਹੋ ਸਕਦੀ ਹੈ ।

Facebook Comments

Advertisement

ਤਾਜ਼ਾ

Government schools outperform private schools in board results: Education official Government schools outperform private schools in board results: Education official
ਪੰਜਾਬ ਨਿਊਜ਼3 hours ago

ਬੋਰਡ ਨਤੀਜਿਆਂ ‘ਚ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਪ੍ਰਰਾਈਵੇਟ ਸਕੂਲਾਂ ਤੋਂ ਕਿਤੇ ਬਿਹਤਰ : ਸਿੱਖਿਆ ਅਧਿਕਾਰੀ

ਅੰਮਿ੍ਤਸਰ : ਕੋਰੋਨਾ ਕਾਲ ਦੌਰਾਨ ਪੰਜਾਬ ਸਰਕਾਰ ਵੱਲੋਂ ਲਾਏ ਗਏ ਮਿਨੀ ਲਾਕਡਾਊਨ ਦਰਮਿਆਨ ਸੋਮਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ...

Private hospitals with overcharging will be closed Private hospitals with overcharging will be closed
ਅਪਰਾਧ3 hours ago

ਓਵਰ ਚਾਰਜਿੰਗ ਵਾਲੇ ਨਿੱਜੀ ਹਸਪਤਾਲਾਂ ਦੀ ਕੱਸੀ ਜਾਵੇਗੀ ਨਕੇਲ

ਚੰਡੀਗੜ੍ਹ : ਇਕ ਪਾਸੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੇ ਸ਼ਹਿਰ ਵਾਸੀਆਂ ਦੇ ਸਾਹ ਸੂਤੇ ਹੋਏ ਹਨ ਜਦਕਿ ਦੂਜੇ ਪਾਸੇ...

Faridkot District Magistrate fixed the time for opening and closing of shops Faridkot District Magistrate fixed the time for opening and closing of shops
ਕਰੋਨਾਵਾਇਰਸ3 hours ago

ਫਰੀਦਕੋਟ ਦੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਦੁਕਾਨਾਂ ਖੋਲ੍ਹਣ ਤੇ ਬੰਦ ਕਰਨ ਦਾ ਸਮਾਂ ਨਿਰਧਾਰਿਤ

ਫਰੀਦਕੋਟ : ਪੰਜਾਬ ਸਰਕਾਰ ਦੇ ਗ੍ਹਿ ਮਾਮਲੇ ਵਿਭਾਗ ਵਲੋਂ ਜਾਰੀ ਨਿਰਦੇਸ਼ਾਂ ਦੇ ਮੱਦੇਨਜਰ ਜਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਫਰੀਦਕੋਟ ਵਿਮਲ...

Gurpreet Singh became a source of inspiration for the society by donating blood along with his wife and son Gurpreet Singh became a source of inspiration for the society by donating blood along with his wife and son
ਪੰਜਾਬੀ3 hours ago

ਪਤਨੀ ਅਤੇ ਪੁੱਤਰ ਸਮੇਤ ਖ਼ੂਨ ਦਾਨ ਕਰ ਕੇ ਸਮਾਜ ਲਈ ਪੇ੍ਰਰਨਾ ਸਰੋਤ ਬਣੇ ਗੁਰਪ੍ਰੀਤ ਸਿੰਘ

ਲੁਧਿਆਣਾ : ਮਨੁੱਖੀ ਕਾਰਜਾਂ ਨੂੰ ਸਮਰਪਿਤ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ...

Sangat pays obeisance at Gurdwara Sahib, Patiala on the occasion of Panchmi Sangat pays obeisance at Gurdwara Sahib, Patiala on the occasion of Panchmi
ਧਰਮ4 hours ago

ਪਟਿਆਲਾ ਦੇ ਦੁੱਖ ਨਿਵਾਰਣ ਗੁਰਦੁਆਰਾ ਸਾਹਿਬ ‘ਚ ਪੰਚਮੀ ਦੇ ਦਿਹਾੜੇ ਮੌਕੇ ਸੰਗਤ ਗੁਰੂਘਰ ਨਤਮਸਤਕ

ਪਟਿਆਲਾ : ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦੇ ਦਿਹਾੜੇ ਮੌਕੇ ਵੱਡੀ ਗਿਣਤੀ ਵਿਚ ਸੰਗਤ ਕੋਵਿਡ ਹਦਾਇਤਾਂ ਦੀ ਪਾਲਣਾ ਨਾਲ...

Farmers' organizations decide to celebrate Black Day on the 26th Farmers' organizations decide to celebrate Black Day on the 26th
ਖੇਤੀਬਾੜੀ4 hours ago

ਕਿਸਾਨ ਸੰਗਠਨਾਂ ਵੱਲੋਂ 26 ਨੂੰ ਕਾਲਾ ਦਿਵਸ ਮਨਾਉਣ ਦਾ ਫੈਸਲਾ

ਰੂਪਨਗਰ : ਅੱਜ ਟੋਲ ਪਲਾਜ਼ਾ ਸੋਲਖੀਆਂ ਰੋਪੜ ਵਿਖੇ ਸੰਯੁਕਤ ਕਿਸਾਨ ਜਥੇਬੰਦੀਆਂ ਜ਼ਿਲ੍ਹਾ ਰੋਪੜ ਵੱਲੋਂ ਇਕ ਮੀਟਿੰਗ ਹੋਈ ਜੋ ਕਿ ਮੋਹਨ...

A mysterious satanic book that still remains for scientists unsolved puzzles A mysterious satanic book that still remains for scientists unsolved puzzles
ਇੰਡੀਆ ਨਿਊਜ਼4 hours ago

ਇੱਕ ਅਜਿਹੀ ਰਹੱਸਮਈ ਸ਼ੈਤਾਨੀ ਕਿਤਾਬ ਜੋ ਅੱਜ ਵੀ ਵਿਗਿਆਨੀਆਂ ਲਈ ਬਣੀ ਹੋਈ ਹੈ ਅਣਸੁਲਝੀ ਪਹੇਲੀ

ਤੁਹਾਨੂੰ ਬਾਈਬਲ, ਈਸਾਈ ਧਰਮ ਦੀ ਨੀਂਹ ਅਤੇ ਪਵਿੱਤਰ ਕਿਤਾਬ ਬਾਰੇ ਪਤਾ ਹੋਣਾ ਚਾਹੀਦਾ ਹੈ। ਕੀ ਤੁਸੀਂ ਕਦੇ ਕਿਸੇ ਕਿਤਾਬ ਬਾਰੇ...

D.C. Releases coffee table book titled "Spiritual Journey of Guru Tegh Bahadur" prepared by Advocate Sandhu D.C. Releases coffee table book titled "Spiritual Journey of Guru Tegh Bahadur" prepared by Advocate Sandhu
ਧਰਮ4 hours ago

ਡੀ.ਸੀ. ਵੱਲੋਂ ਐਡਵੋਕੇਟ ਸੰਧੂ ਦੁਆਰਾ ਤਿਆਰ ”ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਰੂਹਾਨੀ ਯਾਤਰਾ” ਸਿਰਲੇਖ ਹੇਠ ਕੌਫੀ ਟੇਬਲ ਬੁੱਕ ਰੀਲੀਜ

ਲੁਧਿਆਣਾ :  ਡਿਪਟੀ ਕਮਿਸਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼...

A statue of Khattar blown up by farmers' organisation sugrahas on Tikri border A statue of Khattar blown up by farmers' organisation sugrahas on Tikri border
ਖੇਤੀਬਾੜੀ4 hours ago

ਟਿਕਰੀ ਸਰਹੱਦ ‘ਤੇ ਕਿਸਾਨ ਜਥੇਬੰਦੀ ਉਗਰਾਹਾਂ ਵਲੋਂ ਖੱਟਰ ਦਾ ਫੂਕਿਆ ਪੁਤਲਾ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਹਰਿਆਣਾ ਪੁਲਿਸ ਤੋਂ ਕੱਲ੍ਹ ਕਿਸਾਨਾਂ ‘ਤੇ ਕਰਵਾਏ ਗਏ ਲਾਠੀਚਾਰਜ...

https://www.punjabi.ludhianalivenews.com/a-kenyan-woman-and-a-man-were-arrested-during-the-blockade-with-500-grams-of-heroin/ https://www.punjabi.ludhianalivenews.com/a-kenyan-woman-and-a-man-were-arrested-during-the-blockade-with-500-grams-of-heroin/
ਅਪਰਾਧ4 hours ago

ਨਾਕਾਬੰਦੀ ਦੌਰਾਨ ਕੀਨੀਆ ਮੂਲ ਦੀ ਔਰਤ ਤੇ ਇਕ ਵਿਅਕਤੀ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ

ਜਲੰਧਰ : ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਕੀਨੀਆ ਮੂਲ ਦੀ ਔਰਤ ਤੇ ਇਕ ਵਿਅਕਤੀ ਨੂੰ 505 ਗ੍ਰਾਮ ਹੈਰੋਇਨ ਸਮੇਤ...

A mysterious lake that makes everyone stone A mysterious lake that makes everyone stone
ਇੰਡੀਆ ਨਿਊਜ਼4 hours ago

ਇੱਕ ਅਜਿਹੀ ਰਹੱਸਮਈ ਝੀਲ ਜੋ ਸਭ ਨੂੰ ਬਣਾ ਦਿੰਦੀ ਹੈ ਪੱਥਰ

ਦੁਨੀਆ ਵਿੱਚ ਬਹੁਤ ਸਾਰੀਆਂ ਖਤਰਨਾਕ ਝੀਲਾਂ ਹਨ ਜਿਨ੍ਹਾਂ ਦੇ ਰਾਜ਼ ਅੱਜ ਤੱਕ ਨਹੀਂ ਜਾਣੇ ਗਏ ਹਨ। ਇਸੇ ਤਰ੍ਹਾਂ ਦੀ ਖਤਰਨਾਕ...

Parents chanting slogans against MGM school in Ludhiana, not paying fees then stop giving papers to children Parents chanting slogans against MGM school in Ludhiana, not paying fees then stop giving papers to children
ਪੰਜਾਬੀ4 hours ago

ਲੁਧਿਆਣਾ ’ਚ ਐੱਮਜੀਐੱਮ ਸਕੂਲ ਖ਼ਿਲਾਫ਼ ਮਾਪਿਆਂ ਵੱਲੋ ਨਾਅਰੇਬਾਜ਼ੀ, ਫ਼ੀਸ ਨਹੀਂ ਜਮ੍ਹਾਂ ਕਰਵਾਈ ਤਾਂ ਬੱਚਿਆਂ ਨੂੰ ਪੇਪਰ ਦੇਣ ਤੋਂ ਰੋਕਿਆ

ਲੁਧਿਆਣਾ : ਲੁਧਿਆਣਾ ਦੇ ਦੁਗਰੀ ’ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਸੋਮਵਾਰ ਨੂੰ ਐੱਮਜੀਐੱਮ ਪਬਲਿਕ ਸਕੂਲ ਖ਼ਿਲਾਫ਼ ਕੀਤੀ ਨਾਅਰੇਬਾਜ਼ੀ। ਮਾਪਿਆਂ...

Trending