Connect with us

ਇੰਡੀਆ ਨਿਊਜ਼

ਪੀ.ਏ.ਯੂ. ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਵਜੋਂ ਡਾ. ਮਹੇਸ਼ ਨਾਰੰਗ ਨਿਯੁਕਤ ਹੋਏ

Published

on

P.A.U. As the Head of the Department of Farm Machinery and Power Engineering, Dr. Mahesh Narang appointed

ਲੁਧਿਆਣਾ : ਪੀ.ਏ.ਯੂ. ਦੇ ਮਸ਼ੀਨਰੀ ਮਾਹਿਰ ਡਾ. ਮਹੇਸ਼ ਕੁਮਾਰ ਨਾਰੰਗ ਨੂੰ ਚਾਰ ਸਾਲ ਲਈ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ । ਇਹ ਨਿਯੁਕਤੀ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਪ੍ਰਬੰਧਕੀ ਬੋਰਡ ਦੀ ਮੀਟਿੰਗ ਦੌਰਾਨ ਸਵੀਕਾਰ ਕੀਤੀ ਗਈ । ਡਾ. ਨਾਰੰਗ ਵਿਭਾਗ ਵਿੱਚ ਪਸਾਰ ਵਿਗਿਆਨੀ ਵਜੋਂ ਕਾਰਜਸ਼ੀਲ ਹਨ । ਉਹਨਾਂ ਨੇ ਮੁੱਖ ਨਿਗਰਾਨ ਵਜੋਂ 7 ਖੋਜ ਪ੍ਰੋਜੈਕਟ ਪੂਰੇ ਕੀਤੇ । ਇਹ ਖੋਜ ਪ੍ਰੋਜੈਕਟ ਕੁਦਰਤੀ ਸਰੋਤਾਂ ਦੀ ਸੰਭਾਲ ਦੀਆਂ ਤਕਨਾਲੋਜੀ, ਮਸ਼ੀਨ ਰਾਹੀਂ ਝੋਨੇ ਦੀ ਲਵਾਈ, ਸਫੇਦ ਚਨੇ ਦੀ ਮਸ਼ੀਨੀ ਕਟਾਈ ਦੇ ਨਾਲ-ਨਾਲ ਪਰਾਲੀ ਦੀ ਸੰਭਾਲ ਦੀਆਂ ਤਕਨਾਲੋਜੀਆਂ ਸ਼ਾਮਿਲ ਹਨ ।

ਇਹ ਖੋਜ ਪ੍ਰੋਜੈਕਟ ਸ੍ਰੀ ਰਤਨ ਲਾਲ ਟਾਟਾ ਟਰੱਸਟ, ਵਿਗਿਆਨ ਤਕਨਾਲੋਜੀ ਵਿਭਾਗ, ਰਾਸ਼ਟਰੀ ਭੋਜਨ ਸੁਰੱਖਿਆ ਮਿਸ਼ਨ ਅਤੇ ਖੇਤੀ ਅਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ ਦੇ ਸਨ । ਉਹ ਮਸ਼ੀਨਰੀ ਅਤੇ ਖੇਤ ਔਜ਼ਾਰਾਂ ਨਾਲ ਸੰਬੰਧਿਤ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟਾਂ ਦਾ ਹਿੱਸਾ ਰਹੇ । ਉਹਨਾਂ ਨੇ ਕਈ ਤਕਨਾਲੋਜੀਆਂ ਦਾ ਮੁਲਾਂਕਣ ਵੀ ਕੀਤਾ ਜਿਨਾਂ ਵਿੱਚ ਸਟਰਾਅ ਬੇਲਰ, ਵੱਟਾਂ ਦੇ ਮੱਕੀ ਦੀ ਬਿਜਾਈ, ਬੈਕ ਪੈਕ ਟਾਈਪ ਸਪਰੇਅਰ, ਮੈਟ ਟਾਈਪ ਪਨੀਰੀ ਕਟਰ, ਸੁਪਰ ਸੀਡਰ ਅਤੇ ਮਲਟੀਪਰਪਜ਼ ਸਪਰੇਅਰ ਸ਼ਾਮਿਲ ਹਨ । ਇਸ ਤੋਂ ਇਲਾਵਾ ਡਾ. ਨਾਰੰਗ ਨੇ 17 ਖੋਜ ਪ੍ਰੋਜੈਕਟ, 4 ਕਿਤਾਬਾਂ, 6 ਲੇਖ, 96 ਪਸਾਰ ਲੇਖ, ਅਤੇ 8 ਪਸਾਰ ਬੁਲਿਟਨ ਲਿਖੇ । ਡਾ. ਨਾਰੰਗ ਨੇ ਪੀ ਐਚ ਡੀ ਦੇ ਇੱਕ ਵਿਦਿਆਰਥੀ ਅਤੇ ਐਮ ਟੈਕ ਦੇ 4 ਵਿਦਿਆਰਥੀਆਂ ਦੀ ਖੋਜ ਅਗਵਾਈ ਕੀਤੀ ।

Facebook Comments

Advertisement

ਤਾਜ਼ਾ

The wife, who settled in Canada after spending Rs 28 lakh from her husband, refused to invite him The wife, who settled in Canada after spending Rs 28 lakh from her husband, refused to invite him
ਅਪਰਾਧ38 mins ago

ਪਤੀ ਤੋਂ 28 ਲੱਖ ਰੁਪਏ ਖਰਚਾ ਕੇ ਕੈਨੇਡਾ ਸੈਟਲ ਹੋਈ ਪਤਨੀ ਨੇ ਪਤੀ ਨੂੰ ਸੱਦਣ ਤੋਂ ਕੀਤਾ ਇਨਕਾਰ

ਜਗਰਾਉਂ : ਪਤੀ ਦਾ ਖਰਚਾ ਕਰਵਾ ਕੇ ਕੈਨੇਡਾ ਸੈਟਲ ਹੋਣ ਤੋਂ ਬਾਅਦ ਪਤੀ ਨੂੰ ਭੁੱਲਣ ਵਾਲੇ ਵਧ ਰਹੇ ਮਾਮਲਿਆਂ ਵਿਚ...

Rakesh Rathore congratulates Anurag Thakur on becoming Cabinet Minister, seeks to promote sports in Punjab Rakesh Rathore congratulates Anurag Thakur on becoming Cabinet Minister, seeks to promote sports in Punjab
ਇੰਡੀਆ ਨਿਊਜ਼1 hour ago

ਅਨੁਰਾਗ ਠਾਕੁਰ ਦੇ ਕੈਬਨਿਟ ਮੰਤਰੀ ਬਣਨ ‘ਤੇ ਰਾਕੇਸ਼ ਰਾਠੌਰ ਨੇ ਦਿੱਤੀ ਵਧਾਈ, ਪੰਜਾਬ ‘ਚ ਖੇਡਾਂ ਨੂੰ ਵਧਾਵਾ ਦੇਣ ਦੀ ਲਾਈ ਗੁਹਾਰ

ਜਲੰਧਰ : ਬੁੱਧਵਾਰ ਨੂੰ ਭਾਜਪਾ ਦੇ ਪ੍ਰਦੇਸ਼ ਮੀਤ ਪ੍ਰਧਾਨ ਤੇ ਜਲੰਧਰ ਦੇ ਸਾਬਕਾ ਮੇਅਰ ਰਾਕੇਸ਼ ਰਾਠੌਰ ਨੇ ਕੇਂਦਰ ਸਰਕਾਰ ‘ਚ...

Powercom's 1912 complaint center causes trouble for Ludhiana consumers Powercom's 1912 complaint center causes trouble for Ludhiana consumers
ਪੰਜਾਬ ਨਿਊਜ਼1 hour ago

ਲੁਧਿਆਣਾ ਦੇ ਖਪਤਕਾਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ Powercom ਦਾ 1912 ਸ਼ਿਕਾਇਤ ਕੇਂਦਰ

ਸ਼ਹਿਰ ਲਈ ਬਿਜਲੀ ਦੀ ਸਮੱਸਿਆ ਦੇ ਹੱਲ ਲਈ ਸ਼ਿਕਾਇਤ ਕੇਂਦਰ ਲਿਆਉਣ ਦੀ ਦੁਚਿੱਤੀ ਆਈ ਹੈ। ਇਸ ਦਾ ਅੰਦਾਜ਼ਾ ਇਸ ਗੱਲ...

Ethiopian Ambassador Dr. Teejita Mulugeta along with her family witnessed Virasat-e-Khalsa Ethiopian Ambassador Dr. Teejita Mulugeta along with her family witnessed Virasat-e-Khalsa
ਇੰਡੀਆ ਨਿਊਜ਼2 hours ago

ਇਥੋਪੀਆ ਦੀ ਰਾਜਦੂਤ ਡਾ. ਤੀਜ਼ੀਤਾ ਮੁਲੂਗੇਟਾ ਨੇ ਪਰਿਵਾਰ ਸਮੇਤ ਕੀਤੇ ਵਿਰਾਸਤ-ਏ-ਖਾਲਸਾ ਦੇ ਦੀਦਾਰ

ਸ੍ਰੀ ਅਨੰਦਪੁਰ ਸਾਹਿਬ : ਭਾਰਤ ਵਿਚ ਇਥੋਪੀਆ ਦੀ ਰਾਜਦੂਤ ਡਾ. ਤੀਜ਼ੀਤਾ ਮੁਲੂਗੇਟਾ ਨੇ ਆਪਣੇ ਪਰਿਵਾਰ ਸਮੇਤ ਸੰਸਾਰ ਪ੍ਰਸਿੱਧ ਵਿਰਾਸਤ-ਏ-ਖਾਲਸਾ ਦੇ...

Farmers' Parlor Parliament continues on 7th day Farmers' Parlor Parliament continues on 7th day
ਇੰਡੀਆ ਨਿਊਜ਼2 hours ago

7ਵੇਂ ਦਿਨ ਵੀ ਕਿਸਾਨਾਂ ਦੀ ਪੈਰਲਰ ਸੰਸਦ ਜਾਰੀ

ਜਿੱਥੇ ਕਿਸਾਨਾਂ ਨੂੰ ਦਿੱਲੀ ਬਾਰਡਰਾਂ ‘ਤੇ ਡਟੇ 9 ਮਹੀਨੇ ਹੋ ਚੁੱਕੇ ਹਨ ਉੱਥੇ ਹੀ ਹੁਣ ਖੇਤੀ ਕਾਨੂੰਨ ਰੱਦ ਕਰਵਾਉਣ ਲਈ...

Police rushed gangster Preet Sekhon hospital before produced in court Police rushed gangster Preet Sekhon hospital before produced in court
ਪੰਜਾਬ ਨਿਊਜ਼2 hours ago

ਅਦਾਲਤ ’ਚ ਪੇਸ਼ ਕਰਨ ਤੋਂ ਪਹਿਲਾਂ ਗੈਂਗਸਟਰ ਪ੍ਰੀਤ ਸੇਖੋਂ ਨੂੰ ਹਸਪਤਾਲ ਲੈ ਕੇ ਪਹੁੰਚੀ ਪੁਲਸ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪੰਜਾਬ ਪੁਲਸ ਵੱਲੋਂ ਅਜਨਾਲਾ ਦੇ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂਗਸਟਰ ਪ੍ਰੀਤ ਸੇਖੋਂ ਸਮੇਤ...

Deputy Commissioner reviews development works in Patiala Deputy Commissioner reviews development works in Patiala
ਪੰਜਾਬ ਨਿਊਜ਼2 hours ago

ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਪਟਿਆਲਾ : ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਵਿਰਾਸਤੀ ਸ਼ਹਿਰ ਪਟਿਆਲਾ ਦੇ ਵਿਆਪਕ ਵਿਕਾਸ ਨੂੰ ਯਕੀਨੀ ਅਤੇ ਸਮਾਂਬੱਧ ਬਣਾਉਣ ਦੇ ਯਤਨਾਂ...

Shutting down low-capacity plants could save Rs 5,000 crore Shutting down low-capacity plants could save Rs 5,000 crore
ਪੰਜਾਬ ਨਿਊਜ਼3 hours ago

ਘੱਟ ਸਮਰੱਥਾ ਵਾਲੇ ਪਲਾਂਟ ਬੰਦ ਕਰਕੇ ਹੋ ਸਕਦੀ ਹੈ 5 ਹਜ਼ਾਰ ਕਰੋੜ ਦੀ ਬਚਤ

ਪਟਿਆਲਾ : ਪੰਜਾਬ ਵਿਚ ਘੱਟ ਕੁਸ਼ਲਤਾ ਵਾਲੇ ਤਾਪ ਘਰਾਂ ਨੂੰ ਬੰਦ ਕਰ ਕੇ ਆਉਣ ਵਾਲੇ 5 ਸਾਲਾਂ ਵਿਚ ਘੱਟੋ ਘੱਟ...

Rahul meets Speaker Rana KP, discusses 2022 Assembly elections Rahul meets Speaker Rana KP, discusses 2022 Assembly elections
ਪੰਜਾਬ ਨਿਊਜ਼3 hours ago

ਰਾਹੁਲ ਨੂੰ ਮਿਲੇ ਸਪੀਕਰ ਰਾਣਾ ਕੇਪੀ, 2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਈ ਚਰਚਾ

ਚੰਡੀਗਡ਼੍ਹ : ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਮੰਗਲਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ...

Workers distribute bottles of liquor after Navjot Sidhu's coronation ceremony Workers distribute bottles of liquor after Navjot Sidhu's coronation ceremony
ਪੰਜਾਬ ਨਿਊਜ਼4 hours ago

ਨਵਜੋਤ ਸਿੱਧੂ ਦੇ ਤਾਜਪੋਸ਼ੀ ਸਮਾਰੋਹ ਤੋਂ ਬਾਅਦ ਵਰਕਰਾਂ ਨੇ ਵੰਡੀਆਂ ਸ਼ਰਾਬ ਦੀਆਂ ਬੋਤਲਾਂ

ਪੰਜਾਬ ਕਾਂਗਰਸ ਮੁਖੀ ਨਵਜੋਤ ਸਿੰਘ ਸਿੱਧੂ ਦੇ ਚੰਡੀਗੜ੍ਹ ਵਿੱਚ ਤਾਜਪੋਸ਼ੀ ਕਰਨ ਵਾਲੇ ਕਾਂਗਰਸੀ ਵਰਕਰਾਂ ਨੇ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ...

Bains resigns as party president and MLA: SS Bains resigns as party president and MLA: SS
ਪੰਜਾਬੀ4 hours ago

ਬੈਂਸ ਪਾਰਟੀ ਪ੍ਰਧਾਨ ਤੇ ਵਿਧਾਇਕ ਅਹੁਦੇ ਤੋਂ ਦੇਣ ਅਸਤੀਫ਼ਾ : ਐੱਸਐੱਸ

ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਲੁਧਿਆਣਾ ਪੁਲਿਸ ਨੂੰ ਗਿਫ਼੍ਤਾਰ ਕਰਨਾ ਚਾਹੀਦਾ ਹੈ।...

Big relief to Ludhiana industry, Powercom withdraws full year fine Big relief to Ludhiana industry, Powercom withdraws full year fine
ਪੰਜਾਬ ਨਿਊਜ਼4 hours ago

ਲੁਧਿਆਣਾ ਉਦਯੋਗ ਨੂੰ ਮਿਲੀ ਵੱਡੀ ਰਾਹਤ , ਪਾਵਰਕਾਮ ਨੇ ਪੂਰੇ ਸਾਲ ਦਾ ਜ਼ੁਰਮਾਨਾ ਲਿਆ ਵਾਪਸ

ਸ਼ਹਿਰ ਦੇ ਉਦਯੋਗਾਂ ਲਈ ਖੁਸ਼ਖਬਰੀ। ਪਾਵਰਕਾਮਾ ਨੇ ਜ਼ਿਆਦਾ ਵਰਤੋਂ ਲਈ ਕੁਝ ਦਿਨਾਂ ਦੀ ਬਜਾਏ ਉਦਯੋਗ ‘ਤੇ ਪੂਰੇ ਸਾਲ ਦਾ ਜ਼ੁਰਮਾਨਾ...

Trending