Connect with us

ਕਰੋਨਾਵਾਇਰਸ

ਸਰਕਾਰੀ ਹਸਪਤਾਲਾਂ ’ਚ ਖਤਮ, ਨਿੱਜੀ ਹਸਪਤਾਲਾਂ ’ਚ ਭਰਮਾਰ

Published

on

Overcrowded in government hospitals, overcrowded in private hospitals

ਚੰਡੀਗੜ੍ਹ : ਸਰਕਾਰੀ ਹਸਪਤਾਲਾਂ ਵਿਚ ਕੋਵਿਡ ਟੀਕਾਕਰਨ ਮੁਫ਼ਤ ਹੋਣ ਕਾਰਨ ਲੋਕਾਂ ਦਾ ਨਿੱਜੀ ਹਸਪਤਾਲਾਂ ’ਚ ਵੈਕਸੀਨ ਲੈਣ ਦਾ ਰੁਝਾਨ ਘਟ ਗਿਆ ਹੈ। ਪਿਛਲੇ ਦੋ ਮਹੀਨਿਆਂ ਦੌਰਾਨ ਨਿੱਜੀ ਹਸਪਤਾਲਾਂ ਵੱਲੋਂ ਨਿਰਧਾਰਿਤ 14 ਲੱਖ ਵੈਕਸੀਨ ਵਿਚੋਂ ਸਿਰਫ਼ ਇਕ ਲੱਖ ਵੈਕਸੀਨ ਲਈ ਗਈ ਹੈ। ਯਾਨੀ ਨਿੱਜੀ ਹਸਪਤਾਲਾਂ ਵੱਲੋਂ ਨਿਰਧਾਰਤ ਕੋਟੇ ਵਿਚ 13 ਲੱਖ ਵੈਕਸੀਨ ਉਪਯੋਗ ਨਹੀਂ ਕੀਤੀ ਜਾ ਸਕੀ। ਜਦੋਂਕਿ ਸੂਬੇ ਵਿਚ ਵੈਕਸੀਨ ਦੀ ਭਾਰੀ ਕਮੀ ਹੈ। ਸੂਬੇ ਵਿਚ ਕੋਵੀਸ਼ੀਲਡ ਖਤਮ ਹੋ ਗਈ ਹੈ ਅਤੇ ਕੋਵੈਕਸੀਨ ਦੀਆਂ ਸੋਮਵਾਰ ਨੂੰ ਸਿਰਫ 3500 ਖੁਰਾਕਾਂ ਬਚੀਆਂ ਸਨ। ਨਿੱਜੀ ਹਸਪਤਾਲਾਂ ਵਿਚ ਟੀਕਿਆਂ ਦੀ ਭਰਮਾਰ ਹੈ ਪਰ ਵੈਕਸੀਨ ਲੈਣ ਵਾਲਿਆਂ ਦੀ ਕਮੀ ਹੈ।

ਦੂਜੇ ਪਾਸੇ ਸਰਕਾਰੀ ਹਸਪਤਾਲਾਂ ਵਿਚ ਵੈਕਸੀਨ ਦੀ ਭਾਰੀ ਕਮੀ ਹੈ ਅਤੇ ਟੀਕਾ ਲਵਾਉਣ ਵਾਲਿਆਂ ਦੀਆਂ ਲਾਈਨਾਂ ਲੱਗ ਰਹੀਆਂ ਹਨ। ਦੱਸਿਆ ਜਾਂਦਾ ਹੈ ਕਿ ਨਿੱਜੀ ਹਸਪਤਾਲਾਂ ਵੱਲੋਂ ਇਕ ਖੁਰਾਕ 750 ਰੁਪਏ ਵਿਚ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੈਕਸੀਨ ਦੀ ਭਾਰੀ ਕਮੀ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਤੋਂ 40 ਲੱਖ ਟੀਕਿਆ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵਲੋਂ 75-25 ਫ਼ੀਸਦੀ ਦੇ ਅਨੁਪਾਤ ਨਾਲ ਕੋਟਾ ਨਿਰਧਾਰਤ ਕੀਤਾ ਹੋਇਆ ਹੈ। ਯਾਨੀ 75 ਫ਼ੀਸਦੀ ਸਰਕਾਰ ਅਤੇ 25 ਫ਼ੀਸਦੀ ਨਿੱਜੀ ਹਸਪਤਾਲਾਂ ਦਾ ਕੋਟਾ ਹੈ।

Overcrowded in government hospitals, overcrowded in private hospitals

ਕੇਂਦਰ ਵਲੋਂ ਪੰਜਾਬ ਨੂੰ ਪ੍ਰਤੀ ਮਹੀਨਾ 28 ਲੱਖ ਵੈਕਸੀਨ ਦਾ ਕੋਟਾ ਤੈਅ ਕੀਤਾ ਹੋਇਆ ਹੈ ਜਿਸ ਵਿਚ 21 ਲੱਖ ਸਰਕਾਰ ਤੇ ਸੱਤ ਲੱਖ ਪ੍ਰਾਈਵੇਟ ਹਸਪਤਾਲਾਂ ਦਾ ਹੈ। ਪਰ ਪਿਛਲੇ ਦੋ ਮਹੀਨਿਆਂ ਦੌਰਾਨ ਨਿੱਜੀ ਹਸਪਤਾਲਾਂ ਵੱਲੋਂ ਇਕ ਲੱਖ ਵੈਕਸੀਨ ਲਈ ਗਈ ਹੈ। ਸੂਤਰ ਦੱਸਦੇ ਹਨ ਇਕ ਲੱਖ ਵਿਚੋਂ ਵੀਹ ਹਜ਼ਾਰ ਦੇ ਕਰੀਬ ਵੈਕਸੀਨ ਦੀ ਹੀ ਵਰਤੋ ਕੀਤੀ ਹੈ। ਨਿੱਜੀ ਹਸਪਤਾਲਾਂ ਵੱਲੋਂ ਵੈਕਸੀਨ ਦਾ ਉਪਯੋਗ ਨਾ ਕਰਨ ਕਰਕੇ ਪ੍ਰਤੀ ਮਹੀਨਾ ਸੱਤ ਲੱਖ ਵੈਕਸੀਨ ਦਾ ਨੁਕਸਾਨ (ਵਰਤੋਂ ਨਹੀਂ) ਹੋ ਰਿਹਾ ਹੈ। ਸੂਬਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਨਿੱਜੀ ਹਸਪਤਾਲਾਂ ਵਾਲਾ ਕੋਟਾ ਸੂਬਾ ਸਰਕਾਰ ਨੂੰ ਤਬਦੀਲ ਕਰਨ ਲਈ ਪੱਤਰ ਲਿਖਿਆ ਹੈ ਪਰ ਕੇਂਦਰ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ।

Facebook Comments

Advertisement

ਤਾਜ਼ਾ

Gurdaspur where a woman gave birth to four children Gurdaspur where a woman gave birth to four children
ਪੰਜਾਬ ਨਿਊਜ਼29 mins ago

ਗੁਰਦਾਸਪੁਰ ‘ਚ ਅਨੋਖਾ ਮਾਮਲਾ ਆਇਆ ਸਾਹਮਣੇ ,ਮਹਿਲਾ ਨੇ ਦਿੱਤਾ ਚਾਰ ਬੱਚਿਆਂ ਨੂੰ ਜਨਮ

ਗੁਰਦਾਸਪੁਰ ਵਿਚ ਇਕ ਮਹਿਲਾ ਨੇ ਇਕ ਸਮੇਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ ਅਤੇ ਇਹ ਚਾਰੋਂ ਬੱਚੇ ਲੜਕੇ ਹਨ। ਇਕ...

Ambika Soni refuses to become CM - Sources Ambika Soni refuses to become CM - Sources
ਇੰਡੀਆ ਨਿਊਜ਼37 mins ago

ਮੁੱਖ ਮੰਤਰੀ ਬਣਨ ਤੋਂ ਅੰਬਿਕਾ ਸੋਨੀ ਵੱਲੋਂ ਨੇ ਕੀਤਾ ਇਨਕਾਰ – ਸੂਤਰ

ਤੁਹਾਨੂੰ ਦੱਸ ਦਿੰਦੇ ਹਾਂ ਕਿ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਅੰਬਿਕਾ ਸੋਨੀ ਨੇ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ...

Kalyugi's father wanted a second marriage, poison given to four innocent daughters Kalyugi's father wanted a second marriage, poison given to four innocent daughters
ਅਪਰਾਧ47 mins ago

ਕਲਯੁਗੀ ਪਿਓ ਕਰਵਾਉਂਣਾ ਚਾਹੁੰਦਾ ਸੀ ਦੂਜਾ ਵਿਆਹ,ਚਾਰ ਮਾਸੂਮ ਧੀਆਂ ਨੂੰ ਦਿੱਤਾ ਜ਼ਹਿਰ

ਰਾਜਸਥਾਨ ਦੇ ਬਾੜਮੇਰ ਵਿੱਚ ਇੱਕ ਕਲਯੁਗੀ ਪਿਤਾ ਨੇ ਆਪਣੀਆਂ ਚਾਰ ਮਾਸੂਮ ਧੀਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਇਸ ਤੋਂ...

Order issued to close Gurdwara Bangla Sahib in case of violation of Corona Rules Order issued to close Gurdwara Bangla Sahib in case of violation of Corona Rules
ਇੰਡੀਆ ਨਿਊਜ਼54 mins ago

ਕੋਰੋਨਾ ਨਿਯਮਾਂ ਦੀ ਉਲੰਘਣਾ ਮਾਮਲੇ ’ਚ ਗੁਰਦੁਆਰਾ ਬੰਗਲਾ ਸਾਹਿਬ ਨੂੰ ਬੰਦ ਕਰਨ ਦਾ ਆਦੇਸ਼ ਹੋਏ ਜਾਰੀ

ਤੁਹਾਨੂੰ ਦੱਸ ਦਿੰਦੇ ਹਾਂ ਕਿ ਚਾਣਕਿਆਪੁਰੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਮਾਮਲੇ ’ਚ ਇਥੇ ਗੁਰਦੁਆਰਾ ਬੰਗਲਾ ਸਾਹਿਬ ਨੂੰ...

The weather in Ludhiana is likely to change from tomorrow after the scorching sun The weather in Ludhiana is likely to change from tomorrow after the scorching sun
ਪੰਜਾਬ ਨਿਊਜ਼1 hour ago

ਲੁਧਿਆਣਾ ‘ਚ ਕੜਕਦੀ ਧੁੱਪ ਤੋਂ ਬਾਅਦ ਕੱਲ ਤੋਂ ਹੋ ਸਕਦੀ ਹੈ ਮੌਸਮ ਵਿੱਚ ਤਬਦੀਲੀ ਦੀ ਸੰਭਾਵਨਾ

ਲੁਧਿਆਣਾ ‘ਚ ਅੱਠ ਵਜੇ ਦੇ ਕਰੀਬ ਪਾਰਾ 27 ਡਿਗਰੀ ਸੈਲਸੀਅਸ ਸੀ। ਹਵਾ ਵੀ ਨਹੀਂ ਚੱਲ ਰਹੀ ਸੀ। ਇਸ ਕਾਰਨ ਰਾਹਗੀਰਾਂ...

Punjab Government is preparing pre-primary classes from Anganwadi workers Punjab Government is preparing pre-primary classes from Anganwadi workers
ਪੰਜਾਬ ਨਿਊਜ਼1 hour ago

ਪੰਜਾਬ ਸਰਕਾਰ ਕਰ ਰਹੀ ਹੈ ਆਂਗਣਵਾੜੀ ਵਰਕਰਾਂ ਕੋਲੋਂ ਪ੍ਰੀ-ਪ੍ਰਾਇਮਰੀ ਕਲਾਸਾਂ ਖੋਹਣ ਦੀ ਤਿਆਰੀ

ਜਾਣਕਰੀ ਅਨੁਸਾਰ ਆਲ ਇੰਡੀਆ ਆਂਗਣਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ ਪੰਜਾਬ ਏਟਕਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਬਲਵਿੰਦਰ ਕੌਰ ਮੁਹੰਮਦੇ ਵਾਲੇ ਦੀ...

Girlfriend afraid English paper, boyfriend arrived girl take exam Girlfriend afraid English paper, boyfriend arrived girl take exam
ਇੰਡੀਆ ਨਿਊਜ਼2 hours ago

ਗਰਲਫ੍ਰੈਂਡ ਡਰਦੀ ਸੀ ਅੰਗਰੇਜ਼ੀ ਦਾ ਪੇਪਰ ਦੇਣ ਤੋਂ , ਫਿਰ ਪ੍ਰੇਮੀ ਪਹੁੰਚਿਆ ਲੜਕੀ ਬਣਕੇ ਪ੍ਰੀਖਿਆ ਦੇਣ

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਕੇਸ ਪੱਛਮੀ ਅਫਰੀਕਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਲੜਕੀ ਬਣ ਗਿਆ ਅਤੇ...

People protest against Lockdown in Australia People protest against Lockdown in Australia
ਇੰਡੀਆ ਨਿਊਜ਼2 hours ago

ਆਸਟਰੇਲੀਆ ‘ਚ Lockdown ਵਿਰੁੱਧ ਲੋਕਾਂ ਨੇ ਕੀਤਾ ਪ੍ਰਦਰਸ਼ਨ

ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਪੁਲਿਸ ਨੇ ਲਾਕਡਾਊਨ ਵਿਰੋਧੀ ਰੈਲੀ ‘ਚ ਮੈਲਬੌਰਨ ‘ਚ 235 ਤੇ ਸਿਡਨੀ ‘ਚ 35 ਲੋਕਾਂ ਨੂੰ...

conspirator motorcycle blast was arrested with a tiffin bomb conspirator motorcycle blast was arrested with a tiffin bomb
ਅਪਰਾਧ2 hours ago

ਮੋਟਰਸਾਇਕਲ ਧਮਾਕੇ ‘ਚ ਸਾਜ਼ਿਸ਼ਕਰਤਾ ਟਿਫਿਨ ਬੰਬ ਸਮੇਤ ਕੀਤਾ ਕਾਬੂ

ਜਾਣਕਰੀ ਅਨੁਸਾਰ ਜਲਾਲਾਬਾਦ ਵਿੱਚ ਹੋਏ ਮੋਟਰਸਾਈਕਲ ਧਮਾਕੇ ਦੇ 3 ਦਿਨਾਂ ਦੇ ਅੰਦਰ, ਫਾਜ਼ਿਲਕਾ ਪੁਲਿਸ ਨੇ ਸ਼ਨੀਵਾਰ ਨੂੰ ਪਰਵੀਨ ਕੁਮਾਰ ਦੀ...

Congress postponed meeting, now directly will announce the new CM Congress postponed meeting, now directly will announce the new CM
ਇੰਡੀਆ ਨਿਊਜ਼2 hours ago

ਕਾਂਗਰਸ ਦੀ ਟਲੀ ਬੈਠਕ , ਹੁਣ ਸਿੱਧਾ ਨਵੇਂ CM ਦਾ ਹੋਵੇਗਾ ਐਲਾਨ

ਜਾਣਕਰੀ ਅਨੁਸਾਰ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਾਉਣ ਨੂੰ ਲੈ ਕੇ ਅੱਜ ਹੋਣ ਵਾਲੀ ਪੰਜਾਬ ਕਾਂਗਰਸ ਵਿਧਾਇਕ ਦਲ ਦੀ 11...

Actor Sonu Sood charged with tax evasion of Rs 20 crore Actor Sonu Sood charged with tax evasion of Rs 20 crore
ਇੰਡੀਆ ਨਿਊਜ਼3 hours ago

20 ਕਰੋੜ ਦੀ ਟੈਕਸ ਚੋਰੀ ਦਾ ਅਦਾਕਾਰ ਸੋਨੂੰ ਸੂਦ ’ਤੇ ਲੱਗਿਆ ਦੋਸ਼

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਦਾਕਾਰ ਸੋਨੂੰ ਸੂਦ ਦੇ ਘਰ ਤੇ ਦਫ਼ਤਰ ’ਤੇ ਪਿਛਲੇ 3 ਦਿਨਾਂ ਤੋਂ ਲਗਾਤਾਰ ਇਨਕਮ ਟੈਕਸ...

Punjab Police Head Constable Recruitment Exam Canceled Punjab Police Head Constable Recruitment Exam Canceled
ਪੰਜਾਬ ਨਿਊਜ਼3 hours ago

ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ ਜਾਣੋ ਕਾਰਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਪੁਲਸ ’ਚ ਹੈੱਡ ਕਾਂਸਟੇਬਲ ਦੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਕੁਝ ਹੀ ਘੰਟੇ ਪਹਿਲਾਂ...

Trending