Connect with us

ਖੇਡਾਂ

ਅੰਡਰ ਗ੍ਰੈਜੂਏਟ ਵਿਦਿਆਰਥੀਆਂ ਲਈ ਨੈਸ਼ਨਲ ਸਪੋਰਟਸ ਆਰਗੇਨਾਈਜ਼ੇਸ਼ਨ ਕੈਂਪ ਲਾਇਆ

Published

on

Organized National Sports Organization Camp for Undergraduate Students

ਲੁਧਿਆਣਾ : ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਲਈ ਨੈਸ਼ਨਲ ਸਪੋਰਟਸ ਆਰਗੇਨਾਈਜ਼ੇਸ਼ਨ ਕੈਂਪ ਸਾਲ 2019-20 ਲਈ ਲਾਇਆ ਗਿਆ । ਇਹ ਕੈਂਪ ਉਹਨਾਂ ਵਿਦਿਆਰਥੀਆਂ ਲਈ ਲਾਜ਼ਮੀ ਹੁੰਦਾ ਹੈ ਜਿਨਾਂ ਨੇ ਐੱਨ ਐੱਸ ਓ ਪ੍ਰੋਗਰਾਮ ਦੀ ਚੋਣ ਕੀਤੀ ਹੋਵੇ । ਕੋਵਿਡ ਦੇ ਮੱਦੇਨਜ਼ਰ ਇਸ ਕੈਂਪ ਦਾ ਸਮਾਪਤੀ ਸਮਾਰੋਹ ਆਨਲਾਈਨ ਹੋਇਆ । ਇਸ ਵਿੱਚ 92 ਐੱਨ ਐੱਸ ਓ ਸਿਖਿਆਰਥੀ ਸ਼ਾਮਿਲ ਹੋਏ ਜੋ ਪੀ.ਏ.ਯੂ. ਦੇ ਵੱਖ-ਵੱਖ ਕਾਲਜਾਂ ਨਾਲ ਸੰਬੰਧਤ ਸਨ । ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਾਵਿੰਦਰ ਕੌਰ ਧਾਲੀਵਾਲ ਇਸ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਉਹਨਾਂ ਨੇ ਆਯੋਜਨ ਕਮੇਟੀ ਅਤੇ ਸਫਲਤਾ ਨਾਲ ਕੈਂਪ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਡਾ. ਧਾਲੀਵਾਲ ਨੇ ਆਸ ਪ੍ਰਗਟਾਈ ਕਿ ਇਸ ਕੈਂਪ ਤੋਂ ਹਾਸਲ ਕੀਤੀ ਪ੍ਰੇਰਨਾ ਅਤੇ ਊਰਜਾ ਕੋਵਿਡ ਵਰਗੇ ਮਹਾਂਮਾਰੀ ਦੇ ਦੌਰ ਵਿੱਚ ਵਿਦਿਆਰਥੀਆਂ ਦਾ ਹੌਂਸਲਾ ਵਧਾਏਗੀ । ਉਹਨਾਂ ਨੇ ਰੋਜ਼ਾਨਾ ਖੇਡ ਅਭਿਆਸ ਅਤੇ ਸਰੀਰਕ ਮਿਹਨਤ ਦੇ ਮਹੱਤਵ ਬਾਰੇ ਗੱਲ ਕਰਦਿਆਂ ਤੰਦਰੁਸਤ ਰਹਿਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ।

ਇਸ ਕੈਂਪ ਨੂੰ ਸਵੇਰ ਅਤੇ ਸ਼ਾਮ ਦੋ ਸੈਸ਼ਨਾਂ ਵਿੱਚ ਵੰਡਿਆ ਗਿਆ ਸੀ । ਹਰ ਰੋਜ਼ ਸਵੇਰ ਦੇ ਸੈਸ਼ਨ ਵਿੱਚ ਸਰੀਰਕ ਮੁਸ਼ੱਕਤ ਅਤੇ ਕਸਰਤ ਕਰਵਾਈ ਜਾਂਦੀ ਸੀ । ਇਸ ਲਈ ਵਿਦਿਆਰਥੀਆਂ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਅਤੇ ਸਰੀਰਕ ਫਿਟਨੈੱਸ ਦੀ ਅਹਿਮਿਅਤ ਤੋਂ ਜਾਣੂੰ ਕਰਵਾਇਆ ਜਾਂਦਾ ਸੀ । ਸ਼ਾਮ ਦੇ ਸੈਸ਼ਨ ਵਿੱਚ ਵੱਖ-ਵੱਖ ਮਾਹਿਰ ਵੈਬੀਨਾਰਾਂ ਦੀ ਲੜੀ ਰਾਹੀਂ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਸਾਂਝੇ ਕਰਦੇ ਸਨ । ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਇਹਨਾਂ ਮਾਹਿਰਾਂ ਵਿੱਚ ਪ੍ਰੋ. ਨਿਸ਼ਾਨ ਸਿੰਘ ਦਿਓਲ, ਪ੍ਰੋ. ਪਰਮਜੀਤ ਸਿੰਘ, ਪੰਜਾਬੀ ਯੂਨੀਵਰਸਿਟੀ ਤੋਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਅਮਨਦੀਪ ਸਿੰਘ, ਜੇ ਐੱਨ ਯੂ ਤੋਂ ਡਾ. ਵਿਕਰਮ ਸਿੰਘ, ਕੇਂਦਰੀ ਯੂਨੀਵਰਸਿਟੀ ਕਸ਼ਮੀਰ ਤੋਂ ਡਾ. ਸੋਮਨਪ੍ਰੀਤ ਸਿੰਘ, ਕੇਂਦਰੀ ਯੂਨੀਵਰਸਿਟੀ ਲਖਨਊ ਡਾ. ਮਨੋਜ ਸਿੰਘ ਡਡਵਾਲ, ਮਹਾਂਰਾਸ਼ਟਰ ਤੋਂ ਡਾ. ਕਵਿਤਾ ਕੋਲਗਾਡੇ, ਕੇ ਐੱਮ ਵੀ ਕਾਲਜ ਤੋਂ ਡਾ. ਦਵਿੰਦਰ ਸਿੰਘ, ਸੁਧਾਰ ਕਾਲਜ ਤੋਂ ਡਾ. ਬਲਜਿੰਦਰ ਸਿੰਘ ਪ੍ਰਮੁੱਖ ਸਨ । ਇਹਨਾਂ ਮਾਹਿਰਾਂ ਨੇ ਫਿਟਨੈੱਸ, ਕਸਰਤ, ਪੋਸ਼ਣ ਅਤੇ ਖੇਡਾਂ ਨਾਲ ਸੰਬੰਧਤ ਪੇਸ਼ਕਾਰੀਆਂ ਦਿੱਤੀਆਂ । ਸਾਰੇ ਮਾਹਿਰਾਂ ਨੇ ਫਿਟਨੈੱਸ ਨੂੰ ਮਨੁੱਖੀ ਹੋਂਦ ਦਾ ਕੇਂਦਰੀ ਤੱਤ ਕਿਹਾ ਅਤੇ ਹਰ ਮਨੁੱਖ ਨੂੰ ਇੱਕ ਹਫਤੇ ਵਿੱਚ 150 ਮਿੰਟ ਕਸਰਤ ਕਰਨ ਲਈ ਕਿਹਾ ।

Facebook Comments

Advertisement

ਤਾਜ਼ਾ

Mohali police cut off challan of Mankirt Aulakh's vehicle, read full case Mohali police cut off challan of Mankirt Aulakh's vehicle, read full case
ਪਾਲੀਵੁੱਡ7 mins ago

ਮੋਹਾਲੀ ਪੁਲਿਸ ਨੇ ਮਨਕੀਰਤ ਔਲਖ ਦੀ ਗੱਡੀ ਦਾ ਕੱਟਿਆ ਚਲਾਨ, ਪੜ੍ਹੋ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਟ੍ਰੈਫਿਕ ਪੁਲਿਸ ਨੇ ਗਾਇਕ ਮਨਕੀਰਤ ਔਲਖ ਦੀ ਗੱਡੀ ਤੇ ਬਲੈਕ ਫ਼ਿਲਮ ਦਾ ਕੱਟਿਆ ਚਲਾਨ। ਫੋਰਡ ਇੰਡੇਵਰ...

Patna court orders reinstatement of Giani Iqbal Singh as Jathedar Patna court orders reinstatement of Giani Iqbal Singh as Jathedar
ਇੰਡੀਆ ਨਿਊਜ਼12 mins ago

ਪਟਨਾ ਦੀ ਅਦਾਲਤ ਵੱਲੋਂ ਗਿਆਨੀ ਇਕਬਾਲ ਸਿੰਘ ਨੂੰ ਜਥੇਦਾਰ ਵਜੋਂ ਬਹਾਲ ਕਰਨ ਦੇ ਆਦੇਸ਼

ਅੰਮ੍ਰਿਤਸਰ : ਲੋਕਲ ਅਦਾਲਤ ਪਟਨਾ ਵਿਚ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ ਦੀਆਂ ਬਤੌਰ ਜਥੇਦਾਰ...

No lawyer will fight Paramjit Singh's case No lawyer will fight Paramjit Singh's case
ਅਪਰਾਧ19 mins ago

ਬੇਅਦਬੀ ਦੇ ਦੋਸ਼ੀ ਪਰਮਜੀਤ ਸਿੰਘ ਦਾ ਕੇਸ ਨਹੀਂ ਲੜੇਗਾ ਕੋਈ ਵੀ ਵਕੀਲ

ਮਿਲੀ ਜਾਣਕਾਰੀ ਅਨੁਸਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਬੇਅਦਬੀ ਮਾਮਲੇ ‘ਚ ਦੋਸ਼ੀ ਪਰਮਜੀਤ ਸਿੰਘ ਦਾ ਕੇਸ ਕਿਸੇ ਵੀ ਵਕੀਲ...

trial of blowing oil tanker tiffin bomb trial, danger yet averted trial of blowing oil tanker tiffin bomb trial, danger yet averted
ਅਪਰਾਧ30 mins ago

ਟਿਫਿਨ ਬੰਬ ਨਾਲ ਤੇਲ ਟੈਂਕਰ ਉਡਾਉਣ ਦੀ ਘਟਨਾ ਸੀ ਟ੍ਰਾਇਲ, ਖਤਰਾ ਅਜੇ ਨਹੀਂ ਟਲਿਆ

ਜਾਣਕਰੀ ਅਨੁਸਾਰ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਟਿਫਿਨ ਬੰਬ ਨਾਲ ਟੈਂਕਰ ਨੂੰ ਉਡਾਉਣ ਦੀ ਘਟਨਾ ਦੀ ਜਾਂਚ ਕਰ ਰਹੀ ਖੁਫੀਆ ਏਜੰਸੀਆਂ...

Virat Kohli announces resignation from captaincy, read full news Virat Kohli announces resignation from captaincy, read full news
ਇੰਡੀਆ ਨਿਊਜ਼45 mins ago

ਵਿਰਾਟ ਕੋਹਲੀ ਨੇ ਕਪਤਾਨੀ ਛੱਡਣ ਦਾ ਕੀਤਾ ਵੱਡਾ ਐਲਾਨ, ਪੜੋ ਪੂਰੀ ਖ਼ਬਰ

ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਉਣ ਵਾਲੇ T-20 ਵਿਸ਼ਵ ਕੱਪ ਮੈਚ ਤੋਂ ਬਾਅਦ T-20 ਫੋਰਮੈਟ ਦੀ ਕਪਤਾਨੀ...

These songs will no longer be played during weddings in Ludhiana These songs will no longer be played during weddings in Ludhiana
ਅਪਰਾਧ1 hour ago

ਹੁਣ ਨਹੀਂ ਵੱਜਣਗੇ ਲੁਧਿਆਣਾ ‘ਚ ਵਿਆਹਾਂ ਦੌਰਾਨ ਇਹ ਗਾਣੇ, ਹੁਕਮ ਹੋਏ ਜਾਰੀ

ਹੁਣ ਲੁਧਿਆਣਾ ‘ਚ ਵਿਆਹ ਅਤੇ ਹੋਰ ਲਾਈਵ ਪ੍ਰੋਗਰਾਮ ’ਚ ਸ਼ਰਾਬ ਅਤੇ ਨਸ਼ੇ ਦਾ ਪ੍ਰਚਾਰ ਕਰਨ ਵਾਲੇ ਗਾਣੇ ਲਗਾਉਣ ’ਤੇ ਪੁਲਸ...

In District Ludhiana again 9348 samples were taken today, 4 patients positive In District Ludhiana again 9348 samples were taken today, 4 patients positive
ਕਰੋਨਾਵਾਇਰਸ17 hours ago

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 9348 ਸੈਂਪਲ ਲਏ, 4 ਮਰੀਜ਼ ਪੋਜ਼ਟਿਵ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ...

41 years jungle, brought to humans, something like happened 41 years jungle, brought to humans, something like happened
ਇੰਡੀਆ ਨਿਊਜ਼17 hours ago

41 ਸਾਲ ਰਿਹਾ ਜੰਗਲਾਂ ‘ਚ ਪਰ ਜਦੋਂ ਲਿਆਂਦਾ ਗਿਆ ਇਨਸਾਨਾਂ ਦੇ ਵਿੱਚ ਤਾਂ ਹੋਇਆ ਕੁੱਝ ਅਜਿਹਾ

41 ਸਾਲਾਂ ਤੱਕ ਜੰਗਲਾਂ (41 years in Jungle) ਵਿੱਚ ਰਹਿਣ ਤੋਂ ਬਾਅਦ, ਉਸਨੂੰ ਮਨੁੱਖੀ ਸਭਿਅਤਾ ਵਿੱਚ ਲਿਆਂਦਾ ਗਿਆ (Tarzan brought...

In Ludhiana, the administration has crossed the 2.5 million dose dose In Ludhiana, the administration has crossed the 2.5 million dose dose
ਕਰੋਨਾਵਾਇਰਸ17 hours ago

ਲੁਧਿਆਣਾ ‘ਚ ਪ੍ਰਸ਼ਾਸ਼ਨ ਵੱਲੋਂ 2.5 ਮਿਲੀਅਨ ਕੋਵਿਡ ਖੁਰਾਕਾਂ ਦਾ ਆਂਕੜਾ ਕੀਤਾ ਪਾਰ

ਲੁਧਿਆਣਾ : ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਪਣੀ ਤੇਜ਼ੀ ਨਾਲ ਚੱਲ ਰਹੀ ਕੋਵਿਡ ਟੀਕਾਕਰਣ ਮੁਹਿੰਮ ਵਿੱਚ ਇੱਕ ਹੋਰ ਪੁਲਾਂਘ ਪੁੱਟਦਿਆਂ, ਅੱਜ 2.5...

Farmers' organizations should reconsider stopping political activities in Punjab Farmers' organizations should reconsider stopping political activities in Punjab
ਪੰਜਾਬ ਨਿਊਜ਼17 hours ago

ਕਿਸਾਨ ਜਥੇਬੰਦੀਆਂ ਪੰਜਾਬ ‘ਚ ਸਿਆਸੀ ਸਰਗਰਮੀਆਂ ਰੋਕਣ ਸਬੰਧੀ ਪੁਨਰ ਵਿਚਾਰ ਕਰਨ

ਚੰਡੀਗੜ੍ਹ : ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਦੇ ਪ੍ਰਧਾਨ ਕੈਪਟਨ ਚੰਨਣ ਸਿੰਘ ਸਿੱਧੂ ਤੇ ਜਨਰਲ ਸੈਕਟਰੀ ਐੱਸਆਰ ਲੱਧੜ ਨੇ 32...

P.A.U. Answers to farmers' questions given live by agronomists P.A.U. Answers to farmers' questions given live by agronomists
ਖੇਤੀਬਾੜੀ17 hours ago

ਪੀ.ਏ.ਯੂ. ਲਾਈਵ ਵਿੱਚ ਖੇਤੀ ਮਾਹਿਰਾਂ ਨੇ ਦਿੱਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ

ਲੁਧਿਆਣਾ : ਪੀ.ਏ.ਯੂ. ਵੱਲੋਂ ਹਰ ਹਫਤੇ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿੱਚ ਇਸ ਵਾਰ ਵੱਖ-ਵੱਖ ਖੇਤਰਾਂ ਦੇ ਮਾਹਿਰ ਸ਼ਾਮਿਲ ਹੋਏ ।...

P.A.U. Conducted Field Day on direct sowing P.A.U. Conducted Field Day on direct sowing
ਖੇਤੀਬਾੜੀ18 hours ago

ਪੀ.ਏ.ਯੂ. ਨੇ ਸਿੱਧੀ ਬਿਜਾਈ ਬਾਰੇ ਖੇਤ ਦਿਵਸ ਕਰਵਾਇਆ

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਬਲਾਕ ਜਗਰਾਓਂ ਦੇ ਪਿੰਡ ਪੱਬੀਆਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਬਾਰੇ ਇੱਕ...

Trending