Connect with us

ਇੰਡੀਆ ਨਿਊਜ਼

ਬੀਬੀਐੱਮਬੀ ਮੈਡੀਕਲ ਸਟਾਫ ਨੂੰ ਦਿੱਲੀ ਭੇਜਣ ਦਾ ਵਿਰੋਧ

Published

on

Opposition to sending BBMB medical staff to Delhi

ਰੋਪੜ : ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਅਤੇ ਜ਼ਿਲ੍ਹਾ ਇੰਟਕ ਦੇ ਨੇਤਾਵਾਂ ਨੇ ਬੀਬੀਐੱਮਬੀ ਹਸਪਤਾਲ ਦੇ ਮਿੰਨੀ ਹਸਪਤਾਲ ਵਿੱਚ ਕੰਮ ਕਰ ਰਹੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਦਿੱਲੀ ਭੇਜਣ ਦਾ ਸਖਤ ਵਿਰੋਧ ਕੀਤਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਨੰਗਲ ਭਾਖੜਾ ਮਜਦੂਰ ਸੰਘ ਇੰਟਕ ਦੇ ਪ੍ਰਧਾਨ ਸਤਨਾਮ ਸਿੰਘ ਲਾਦੀ ਨੇ ਕਿਹਾ ਕਿ ਪਿਛਲੇ ਦਿਨੀਂ ਕੋਰੋਨਾ ਦੇ ਕਾਰਨ ਅਰੁਣਾਚਲ ਪ੍ਰਦੇਸ ਵਿਚ ਭੇਜੇ ਗਏ ਕਰਮਚਾਰੀ ਦੀ ਮੌਤ ਤੋਂ ਭਾਖੜਾ ਪ੍ਰਬੰਧਕ ਅਧਿਕਾਰੀਆਂ ਨੇ ਕੋਈ ਸਬਕ ਨਹੀਂ ਲਿਆ, ਸਗੋਂ ਕਰਮਚਾਰੀਆਂ ਨੂੰ ਦੂਜੇ ਰਾਜਾਂ ਵਿਚ ਭੇਜਣ ਦੀ ਪ੍ਰਕਿਰਿਆ ਨੂੰ ਜਾਰੀ ਰੱਖਦੇ ਹੋਏ, ਉਨਾਂ੍ਹ ਨੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਦਿੱਲੀ ਭੇਜਣ ਦੇ ਆਦੇਸ ਦਿੱਤੇ ਹਨ।

ਇਸ ਦੇ ਨਾਲ ਕਰਮਚਾਰੀਆਂ ਵਿਚ ਡਰ ਦਾ ਮਾਹੌਲ ਹੈ। ਇਸੇ ਤਰਾਂ ਦੇ ਮਾਹੌਲ ਕਾਰਨ ਡਾਕਟਰ ਪੰਜਾਬ ਵਿੱਚ ਕਈ ਥਾਵਾਂ ਤੇ ਆਪਣੀਆਂ ਨੌਕਰੀਆਂ ਛੱਡ ਰਹੇ ਹਨ।ਨੰਗਲ ਭਾਖੜਾ ਮਜਦੂਰ ਸੰਘ ਨੇ ਬੀਬੀਐੱਮਬੀ ਦੇ ਚੇਅਰਮੈਨ ਦੇ ਕਰਮਚਾਰੀ ਵਿਰੋਧੀ ਫਰਮਾਨ ਦਾ ਵਿਰੋਧ ਕਰਦਿਆਂ ਕਿਹਾ ਕਿ ਹੋਰ ਰਾਜਾਂ ਵਿੱਚ ਕਰਮਚਾਰੀਆਂ ਨੂੰ ਜਬਰੀ ਭੇਜਣ ਦੀ ਪ੍ਰਕਿਰਿਆ ਜਾਰੀ ਰੱਖਣ ਲਈ ਯੂਨੀਅਨ ਸਖਤ ਸਟੈਂਡ ਲੈਣ ਲਈ ਮਜਬੂਰ ਹੋਵੇਗੀ।

Facebook Comments

Advertisement

ਤਾਜ਼ਾ

Orders to close classes up to 4th class immediately in view of the epidemic Orders to close classes up to 4th class immediately in view of the epidemic
ਕਰੋਨਾਵਾਇਰਸ4 mins ago

ਮਹਾਮਾਰੀ ਨੂੰ ਧਿਆਨ ‘ਚ ਰੱਖਦੇ ਹੋਏ ਚੌਥੀ ਜਮਾਤ ਤਕ ਕਲਾਸਾਂ ਤੁਰੰਤ ਬੰਦ ਕਰਨ ਦੇ ਦਿੱਤੇ ਹੁਕਮ

ਮੋਹਾਲੀ : ਕੋਵਿਡ-19 ਦੀ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਡਿਜ਼ਾਜਸਟਰ ਮੈਨੇਜਮੈਂਟ ਐਕਟ, 2005 ਅਤੇ...

Chamber of Commerce Khanna backs shutdown on 27 Chamber of Commerce Khanna backs shutdown on 27
ਪੰਜਾਬੀ21 mins ago

ਵਪਾਰ ਮੰਡਲ ਖੰਨਾ ਵੱਲੋਂ 27 ਨੂੰ ਬੰਦ ਦੀ ਹਮਾਇਤ

ਖੰਨਾ : ਕਿਸਾਨੀ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ‘ਚ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਦਿੱਤੀ ਬੰਦ ਦੀ ਕਾਲ...

Young and underage girl missing in suspicious circumstances, lawsuit filed Young and underage girl missing in suspicious circumstances, lawsuit filed
ਅਪਰਾਧ34 mins ago

ਨੌਜਵਾਨ ਤੇ ਨਬਾਲਗ ਲੜਕੀ ਸ਼ੱਕੀ ਹਾਲਾਤਾਂ ‘ਚ ਲਾਪਤਾ, ਮੁਕੱਦਮੇ ਦਰਜ

ਲੁਧਿਆਣਾ : ਪਿੰਡ ਪੋਹੀੜ ਅਤੇ ਰਣੀਆ ਇਲਾਕੇ ਚੋਂ ਨੌਜਵਾਬ ਅਤੇ ਨਬਾਲਗ ਲੜਕੀ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਏ । ਥਾਣਾ...

ਅਪਰਾਧ44 mins ago

ਕਾਰੋਬਾਰੀ ਕੋਲੋਂ 10 ਲੱਖ ਦੀ ਫਿਰੌਤੀ ਮੰਗਣ ਵਾਲੇ ਮੁਲਜ਼ਮ ਗ੍ਰਿਫ਼ਤਾਰ

ਲੁਧਿਆਣਾ : ਟਾਈਲਾਂ ਦੇ ਕਾਰੋਬਾਰੀ ਨੂੰ ਗੋਲੀ ਮਾਰ ਦੇਣ ਦੀ ਧਮਕੀ ਦੇ ਕੇ ਉਸ ਕੋਲੋਂ 10 ਲੱਖ ਰੁਪਏ ਦੀ ਫਿਰੌਤੀ...

PRTC workers close the main gate of the bus stand, demanding implementation of the decision PRTC workers close the main gate of the bus stand, demanding implementation of the decision
ਪੰਜਾਬ ਨਿਊਜ਼56 mins ago

PRTC ਦੇ ਕਾਮਿਆਂ ਨੇ ਬੱਸ ਸਟੈਂਡ ਦਾ ਮੁੱਖ ਗੇਟ ਕੀਤਾ ਬੰਦ, ਫ਼ੈਸਲਾ ਲਾਗੂ ਕਰਨ ਦੀ ਕੀਤੀ ਮੰਗ

ਪਟਿਆਲਾ : ਪੀਆਰਟੀਸੀ ਦੇ ਠੇਕਾ ਤੇ ਆਊਟਸੋਰਸ ਕਰਮਚਾਰੀਆਂ ਵੱਲੋਂ 14 ਸਤੰਬਰ ਨੂੰ ਕੈਪਟਨ ਸੰਦੀਪ ਸੰਧੂ ਨਾਲ ਹੋਈ ਮੀਟਿੰਗ ਚ ਫ਼ੈਸਲੇ...

New cabinet set, find out which faces are getting the chance New cabinet set, find out which faces are getting the chance
ਪੰਜਾਬ ਨਿਊਜ਼1 hour ago

ਨਵੀਂ ਕੈਬਨਿਟ ਤੈਅ, ਜਾਣੋ ਕਿਨ੍ਹਾਂ ਚਿਹਰਿਆਂ ਨੂੰ ਮਿਲ ਰਿਹੈ ਮੌਕਾ

ਨਵੀਂ ਦਿੱਲੀ : ਰਾਹੁਲ ਗਾਂਧੀ ਦੀ ਮੁੱਖ ਮੰਤਰੀ ਚਰਨਜੀਤ ਸਿੰਘੀ ਚੰਨੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨਾਲ ਹੋਈ...

Crores scam at Punjabi University: The pamphlet will include 10 more names Crores scam at Punjabi University: The pamphlet will include 10 more names
ਅਪਰਾਧ1 hour ago

ਪੰਜਾਬੀ ਯੁਨੀਵਰਸਿਟੀ ’ਚ ਕਰੋੜਾਂ ਦਾ ਹੋਇਆ ਘਪਲਾ : ਪਰਚੇ ’ਚ 10 ਹੋਰ ਨਾਂ ਵੀ ਹੋਣਗੇ ਸ਼ਾਮਲ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਫੰਡਾਂ ’ਚ ਹੇਰਫੇਰ ਕਰਕੇ ਕਰੋੜਾ ਦਾ ਘਪਲਾ ਕੀਤਾ ਗਿਆ ਹੈ। ਪੁਲਿਸ ਵੱਲੋਂ ਦਰਜ ਪਰਚੇ ਸਬੰਧੀ...

The Central Government passed the Shiromani Committee Act in detail - Bibi Jagir Kaur The Central Government passed the Shiromani Committee Act in detail - Bibi Jagir Kaur
ਇੰਡੀਆ ਨਿਊਜ਼2 hours ago

ਕੇਂਦਰ ਸਰਕਾਰ ਨੇ ਸ਼੍ਰੋਮਣੀ ਕਮੇਟੀ ਦਾ ਐਕਟ ਕੀਤਾ ਲੀਰੋ-ਲੀਰ – ਬੀਬੀ ਜਗੀਰ ਕੌਰ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਕੇਂਦਰ ਸਰਕਾਰ...

New Commissioner of Police conducts surprise check of police check posts in Ludhiana New Commissioner of Police conducts surprise check of police check posts in Ludhiana
ਪੰਜਾਬੀ2 hours ago

ਨਵੇਂ ਪੁਲਿਸ ਕਮਿਸ਼ਨਰ ਵਲੋਂ ਲੁਧਿਆਣਾ ‘ਚ ਲੱਗੇ ਪੁਲਿਸ ਨਾਕਿਆਂ ਦੀ ਕੀਤੀ ਅਚਨਚੇਤ ਚੈਕਿੰਗ

ਲੁਧਿਆਣਾ, 22 ਸਤੰਬਰ (000) – ਨਵੇਂ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਬੁੱਧਵਾਰ ਰਾਤ ਨੂੰ ਅਗਵਾਈ ਕਰਦੇ ਹੋਏ, ਖੁਦ...

Service lane to be constructed by September 30, otherwise strict action will be taken - Divisional Commissioner Service lane to be constructed by September 30, otherwise strict action will be taken - Divisional Commissioner
ਪੰਜਾਬੀ18 hours ago

30 ਸਤੰਬਰ ਤੱਕ ਸਰਵਿਸ ਲੇਨ ਬਣਾਈ ਜਾਵੇ, ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ- ਡਵੀਜ਼ਨਲ ਕਮਿਸ਼ਨਰ

ਲੁਧਿਆਣਾ : ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਚੰਦਰ ਗੇਂਦ ਵਲੋਂ ਅੱਜ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨੂੰ ਹਦਾਇਤ...

Ludhiana gets first place in providing employment Ludhiana gets first place in providing employment
ਪੰਜਾਬ ਨਿਊਜ਼18 hours ago

ਰੁਜ਼ਗਾਰ ਦਿਵਾਉਣ ਵਿੱਚ ਲੁਧਿਆਣਾ ਨੂੰ ਪਹਿਲਾ ਸਥਾਨ ਹੋਇਆ ਪ੍ਰਾਪਤ

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਵੀਰਵਾਰ ਨੂੰ ਲੁਧਿਆਣਾ ਪ੍ਰਸ਼ਾਸਨ ਨੂੰ ਨੌਜਵਾਨਾਂ ਲਈ ਸਭ ਤੋਂ...

Kit Distribution Ceremony at CT University Ludhiana Kit Distribution Ceremony at CT University Ludhiana
ਪੰਜਾਬੀ18 hours ago

ਸੀ.ਟੀ.ਯੂਨੀਵਰਸਿਟੀ ਲੁਧਿਆਣਾ ਵਿਖੇ ਕਿੱਟ ਵੰਡ ਸਮਾਰੋਹ

ਲੁਧਿਆਣਾ :  ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਸ੍ਰੀ ਅਮਿਤ ਕੁਮਾਰ ਪੰਚਾਲ ਦੀ...

Trending