ਪੰਜਾਬੀ

ਸੈਕਰਡ ਸੋਲ ਕਾਨਵੇਂਟ ਸਕੂਲ ‘ਚ ਓਪਨਿੰਗ ਸੈਰਾਮਨੀ ਆਫ਼ ਕਲੱਬ ਦਾ ਆਯੋਜਨ

Published

on

ਲੁਧਿਆਣਾ : ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਧਾਂਦਰਾ ਰੋਡ, ਲੁਧਿਆਣਾ ਵਿੱਚ ਅੱਜ ਕਲੱਬ ਦੀ ਓਪਨਿੰਗ ਸੈਰਾਮਨੀ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੇ ਆਪਣੇ ਟੈਲੇਂਟ ਦੁਆਰਾ ਆਪਣੇ ਕਲੱਬ ਦੀ ਨੁਮਾਇੰਦਗੀ ਕੀਤੀ।

ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਵੱਖ ਵੱਖ ਪ੍ਰਕਾਰ ਦੇ ਕਲੱਬਾਂ ਜਿਵੇਂ-ਕੋਡਿੰਗ ਕਲੱਬ, ਇਨਡੋਰ ਗੇਮਸ ਕਲੱਬ, ਆਊਟਡੋਰ ਗੇਮਸ ਕਲੱਬ, ਡਾਂਸ ਕਲੱਬ, ਮਿਊਜ਼ਿਕ ਕਲੱਬ, ਆਰਟ ਐਂਡ ਕਰਾਫਟ ਕਲੱਬ, ਰੀਡਿੰਗ ਕਲੱਬ, ਆਦਿ ਵਿੱਚ ਭਾਗ ਲਿਆ। ਸਕੂਲ ਦੇ ਮੁੱਖ ਅਧਿਆਪਕ ਪੂਨਮ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਆਪਣੀ ਪ੍ਰਤਿਭਾ ਨੂੰ ਨਿਖਾਰਦੇ ਹੋਏ ਅੱਗੇ ਵੀ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

Facebook Comments

Trending

Copyright © 2020 Ludhiana Live Media - All Rights Reserved.