Connect with us

ਭਾਰਤ

ਨਾਸਾ ਨੇ ਕੀਤਾ ਵਿਕਰਮ ਲੈਂਡਰ ਦੀ ਲੈਂਡਿੰਗ ਬਾਰੇ ਅਹਮ ਖੁਲਾਸਾ – ਤਸਵੀਰ ਕੀਤੀ ਜਾਰੀ

Published

on

ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਵਲੋਂ ਇਸਰੋ ਦੇ ਵਿਕਰਮ ਲੈਂਡਰ ਦੀ ਲੈਂਡਿੰਗ ਬਾਰੇ ਅਹਮ ਖ਼ੁਲਾਸਾ ਕੀਤਾ ਹੈ ਜਿਸ ਵਿਚ ਨਾਸਾ ਵਲੋਂ ਕਿਹਾ ਗਿਆ ਹੈ ਕੀ ਲੈਂਡਰ ਵਿਕਰਮ ਦੀ ਸੋਫਟ ਨਹੀਂ ਹਾਰਡ ਲੈਂਡਿੰਗ ਹੋਈ ਸੀ| ਨਾਸਾ ਵਲੋਂ ਵਿਕਰਮ ਲੈਂਡਰ ਦੇ ਉਤਰਨ ਵਾਲੀ ਜਗਹ ਦੀ ਲੂਨਰ ਰਿਕਾਨਿਸੰਸ ਆਰਬਿਟਰ ਕੈਮਰਾ ਵਲੋਂ ਤਸਵੀਰਾਂ ਖਿਚੀਆਂ ਗਈਆਂ ਹਨ|

Vikram Lander Image from NASA

ਨਾਸਾ ਨੇ ਐਲਆਰਓ ਪੁਲਾੜ ਵਾਹਨ ਨਾਲ 17 ਸਤੰਬਰ ਨੂੰ ਚੰਨ ਦੇ ਅਣਛੂਹੇ ਦੱਖਣੀ ਧਰੁਵ ਨੇੜਿਓਂ ਲੰਘਣ ਦੌਰਾਨ ਉਸ ਥਾਂ ਦੀਆਂ ਕਈ ਤਸਵੀਰਾਂ ਲਈਆਂ ਪਰ ਐਲਆਰਓ ਦੀ ਟੀਮ ਲੈਂਡਰ ਦੀ ਥਾਂ ਜਾਂ ਉਸ ਦੀ ਤਸਵੀਰ ਦਾ ਪਤਾ ਨਹੀਂ ਲਾ ਸਕੀ। ਨਾਸਾ ਨੇ ਕਿਹਾ ਕਿ ਵਿਕਰਮ ਦੀ ਹਾਰਡ ਲੈਂਡਿੰਗ ਹੋਈ ਤੇ ਪੁਲਾੜ ਯਾਨ ਦੇ ਥਾਂ ਦਾ ਅਜੇ ਤਕ ਪਤਾ ਨਹੀਂ ਲੱਗਿਆ।

vikram-lander

Facebook Comments

Trending