ਪੰਜਾਬੀ
ਜਾਲੀਦਾਰ ਡਰੈੱਸ ’ਚ ਮੌਨੀ ਨੇ ਕੀਤੀ ਰੈਂਪ ਵਾਕ, ਬਿਖੇਰੇ ਖੂਬਸੂਰਤੀ ਦੇ ਜਲਵੇ
Published
3 years agoon

ਅਦਾਕਾਰਾ ਮੌਨੀ ਰਾਏ ਨੂੰ ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ। ਅਦਾਕਾਰਾ ਨੇ ਆਪਣੀ ਮਿਹਨਤ ਅਤੇ ਸੰਘਰਸ਼ ਦੇ ਦਮ ’ਤੇ ਟੀ.ਵੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਨਾਮ ਕਮਾਇਆ ਹੈ। ਅਦਾਕਾਰੀ ਦੇ ਨਾਲ-ਨਾਲ ਮੌਨੀ ਆਪਣੇ ਫੈਸ਼ਨ ਨਾਲ ਵੀ ਲੋਕਾਂ ਦੇ ਦਿਲਾਂ ’ਤੇ ਰਾਜ ਕਰਦੀ ਹੈ। ਹਾਲ ਹੀ ’ਚ ਮੌਨੀ ਬੰਬੇ ਫੈਸ਼ਨ ਵੀਕ 2 ਦੇ ਗ੍ਰੈਂਡ ਫ਼ਿਨਾਲੇ ’ਚ ਪਹੁੰਚੀ ਸੀ।
ਇਸ ਈਵੈਂਟ ਦੀਆਂ ਤਸਵੀਰਾਂ ਅਦਾਕਾਰਾ ਦੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਜਿਸ ’ਚ ਅਦਾਕਾਰਾ ਦੀ ਬੇਹੱਦ ਗਲੈਮਰਸ ਲੁੱਕ ਦੇਖਣ ਨੂੰ ਮਿਲੀ। ਲੁੱਕ ਦੀ ਗੱਲ ਕਰੀਏ ਤਾਂ ਮੌਨੀ ਬਲੈਕਲੈੱਸ ਕ੍ਰੀਮ ਕਲਰ ਦੀ ਡਰੈੱਸ ’ਚ ਨਜ਼ਰ ਆ ਰਹੀ ਹੈ।
ਮੌਨੀ ਦੀ ਇਸ ਡਰੈੱਸ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਡਰੈੱਸ ’ਚ ਮੌਨੀ ਨੇ ਜ਼ਬਰਦਸਤ ਪੋਜ਼ ਦਿੱਤੇ। ਲੁੱਕ ਦੀ ਗੱਲ ਕਰੀਏ ਤਾਂ ਮੌਨੀ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮੈਚਿੰਗ ਹੀਲ ਪਾਈ ਹੋਈ ਹੈ।
ਮੌਨੀ ਲਗਾਤਾਰ ਪ੍ਰਸ਼ੰਸਕਾਂ ਨਾਲ ਬੋਲਡ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਇੰਨੀਂ ਦਿਨੀਂ ਅਦਾਕਾਰਾ ਦੇ ਬੌਲਡਨੈੱਸ ਕਾਰਨ ਛਾਈ ਹੋਈ ਹੈ। ਦੱਸ ਦੇਈਏ ਹਾਲ ਹੀ ’ਚ ਮੌਨੀ ਦੀ ਬਾਲੀਵੁੱਡ ਫ਼ਿਲਮ ਨੇ ਬ੍ਰਹਮਾਸਤਰ ਨੇ ਬਾਕਸ ਆਫ਼ਿਸ ’ਤੇ ਜ਼ਬਰਦਸਤ ਕਲੈਕਸ਼ਨ ਹਾਸਲ ਕੀਤੀ ਹੈ ਅਤੇ ਇਹ ਫ਼ਿਲਮ ਹਿੱਟ ਵੀ ਹੋਈ ਹੈ।
You may like
-
ਓਵਰ ਸਾਈਜ਼ ਕੋਟ ਅਤੇ ਮੈਂਚਿਗ ਪੈਂਟ ’ਚ ਪ੍ਰਿਅੰਕਾ ਦੀ ਬੋਲਡ ਲੁੱਕ, ‘ਮਿਸਿਜ਼ ਜੋਨਸ’ ਨੇ ਇੰਟਰਨੈੱਟ ਦਾ ਵਧਾਇਆ ਤਾਪਮਾਨ
-
ਰਾਧਾ ਰਾਣੀ ਦੇ ਦਰਸ਼ਨ ਕਰਨ ਇਸਕੋਨ ਮੰਦਰ ਪਹੁੰਚੀ ਮੌਨੀ, ਫੁੱਲਾਂ ਦੀ ਮਾਲਾ ਅਤੇ ਮਾਂਗ ਸਿੰਦੂਰ ’ਚ ਲੱਗ ਰਹੀ ਖੂਬਸੂਰਤ
-
ਰਿਚਾ ਮੁੰਬਈ ਏਅਰਪੋਰਟ ’ਤੇ ਹੋਈ ਸਪੌਟ, ਹੱਥਾਂ ’ਤੇ ਮਹਿੰਦੀ ਅਤੇ ਪਿੰਕ ਸੂਟ ’ਚ ਲੱਗ ਰਹੀ ਖੂਬਸੂਰਤ
-
ਰਸ਼ਮੀਕਾ ਮੰਦਾਨਾ ਦਾ ਨਜ਼ਰ ਆਇਆ ਹੌਟ ਅੰਦਾਜ਼, ਕ੍ਰੌਪ ਟੌਪ ਅਤੇ ਪਲਾਜ਼ੋ ’ਚ ਲੱਗ ਰਹੀ ਖੂਬਸੂਰਤ
-
ਮੌਨੀ ਰਾਏ ਨੇ ਵਾਈਟ ਗਾਊਨ ’ਚ ਦਿਖਾਏ ਜਲਵੇ, ਇੰਟਰਨੈੱਟ ’ਤੇ ਵਾਇਰਲ ਹੋ ਰਹੀਆਂ ਤਸਵੀਰਾਂ
-
ਮੌਨੀ ਰਾਏ ਸਵਿਮ ਸੂਟ ਬਿਖ਼ੇਰੇ ਹੁਸਨ ਦੇ ਜਲਵੇ, ਸਮੁੰਦਰ ਵਿਚਕਾਰ ਅਦਾਕਾਰਾ ਨੇ ਦਿੱਤੇ ਹੌਟ ਪੋਜ਼