Connect with us

ਦੁਰਘਟਨਾਵਾਂ

ਗੁਦਾਮ ’ਚ ਅੱਗ ਲੱਗਣ ਕਾਰਨ ਲੱਖਾਂ ਦਾ ਸਮਾਨ ਸੜ ਕੇ ਸੁਆਹ

Published

on

Millions of items burned to ashes in warehouse fire

ਧੂਰੀ : ਅੱਜ ਤੜਕਸਾਰ ਸਥਾਨਕ ਬਾਗੜੀਆਂ ਰੋਡ ’ਤੇ ਸਥਿਤ ਇਕ ਝਾੜੂ ਤਿਆਰ ਕਰਨ ਵਾਲੀ ਫੈਕਟਰੀ ਦੇ ਗੁਦਾਮ ਵਿਚ ਅੱਗ ਲੱਗਣ ਕਾਰਨ ਜਿੱਥੇ ਇਮਾਰਤ ਬੁਰੀ ਤਰਾਂ ਨੁਕਸਾਨੀ ਗਈ ਉਥੇ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਸ਼ਹਿਰੋਂ ਬਾਹਰ ਬਾਗੜੀਆਂ ਰੋਡ ’ਤੇ ਸਥਿਤ ਵਿਜੈ ਟਰੇਡਿੰਗ ਕੰਪਨੀ ਨਾਮੀ ਫੈਕਟਰੀ ਦੇ ਗੁਦਾਮ ਵਿਚ ਅੱਜ ਤੜਕਸਾਰ ਅੱਗ ਲੱਗ ਗਈ।

ਅੱਗਜਨੀ ਦੀ ਘਟਨਾ ਬਾਰੇ ਫੈਕਟਰੀ ਮਾਲਕ ਅਮਿਤ ਬਾਂਸਲ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਸਵੇਰੇ ਕਰੀਬ ਸਾਢੇ ਤਿੰਨ ਵਜੇ ਫੈਕਟਰੀ ਦੇ ਨਜ਼ਦੀਕ ਰਹਿੰਦੇ ਫੈਕਟਰੀ ਵਰਕਰ ਨੇ ਉਨ੍ਹਾਂ ਨੂੰ ਫੋਨ ਰਾਹੀਂ ਜਾਣਕਾਰੀ ਦਿੱਤੀ ਕਿ ਗੁਦਾਮ ‘ਚੋਂ ਧੂੰਆਂ ਨਿਕਲ ਰਿਹਾ ਹੈ।

ਜਿਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ ਤੇ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਅੱਗ ਇਨੀਂ ਭਿਆਨਕ ਸੀ ਕਿ ਜਿੱਥੇ ਗੁਦਾਮ ਦੀ ਬਿਲਡਿੰਗ ਪੂਰੀ ਤਰ੍ਹਾਂ ਨੁਕਸਾਨੀ ਗਈ। ਉਥੇ ਹੀ ਗੁਦਾਮ ਦੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।

Facebook Comments

Advertisement

ਤਾਜ਼ਾ

Captain responsible for mafia rule in Punjab - Raja Waring Captain responsible for mafia rule in Punjab - Raja Waring
ਪੰਜਾਬ ਨਿਊਜ਼14 mins ago

ਪੰਜਾਬ ’ਚ ਮਾਫੀਆ ਰਾਜ ਲਈ ਕੈਪਟਨ ਜ਼ਿੰਮੇਵਾਰ – ਰਾਜਾ ਵੜਿੰਗ

ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੂੰ ਟਰਾਂਸਪੋਰਟ ਮਾਫੀਆ ਲਈ...

Special roadmap being prepared for necessary changes in education system - Pargat Singh Special roadmap being prepared for necessary changes in education system - Pargat Singh
ਪੰਜਾਬ ਨਿਊਜ਼31 mins ago

ਸਿੱਖਿਆ ਪ੍ਰਣਾਲੀ ‘ਚ ਲੋੜੀਂਦੀ ਤਬਦੀਲੀ ਲਈ ਵਿਸ਼ੇਸ਼ ਰੋਡਮੈਪ ਤਿਆਰ ਕੀਤਾ ਜਾ ਰਿਹਾ – ਪਰਗਟ ਸਿੰਘ

ਲੁਧਿਆਣਾ :  ਪੰਜਾਬ ਦੇ ਸਿੱਖਿਆ, ਖੇਡਾਂ ਤੇ ਪਰਵਾਸੀ ਭਾਰਤੀ ਮਾਮਲੇੇ ਮੰਤਰੀ ਸ. ਪਰਗਟ ਸਿੰਘ ਨੇ ਅੱਜ ਕਿਹਾ ਕਿ ਸਿੱਖਿਆ ਪ੍ਰਣਾਲੀ...

ਇੰਡੀਆ ਨਿਊਜ਼40 mins ago

ਵਿਅਕਤੀ ਦੇ ਪੇਟ ‘ਚ ਹੋ ਰਿਹਾ ਸੀ ਦਰਦ ਜਦੋਂ ਹਸਪਤਾਲ ਵਿੱਚ ਕਾਰਵਾਈ ਜਾਂਚ ਤਾਂ ਉੱਡੇ ਹੋਸ਼

ਅਕਸਰ, ਜਦੋਂ ਸਾਡੇ ਪੇਟ ਵਿੱਚ ਦਰਦ ਹੁੰਦਾ ਹੈ, ਤਾਂ ਅਸੀਂ ਇਸ ਨੂੰ ਇੱਕ ਆਮ ਸਮੱਸਿਆ ਵਜੋਂ ਨਜ਼ਰਅੰਦਾਜ਼ ਕਰਦੇ ਹਾਂ। ਪਰ...

We must fight anti-national forces together - Commissioner of Police We must fight anti-national forces together - Commissioner of Police
ਪੰਜਾਬ ਨਿਊਜ਼56 mins ago

ਸਾਨੂੰ ਰਾਸ਼ਟਰ ਵਿਰੋਧੀ ਤਾਕਤਾਂ ਨਾਲ ਮਿਲ ਕੇ ਲੜਨਾਂ ਚਾਹੀਦਾ ਹੈ -ਪੁਲਿਸ ਕਮਿਸ਼ਨਰ

ਲੁਧਿਆਣਾ :   ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਅੱਜ ਪੁਲਿਸ ਲਾਈਨ ਵਿਖੇ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵਿੱਚ...

Protest letter from PSMSU to Deputy Commissioner Protest letter from PSMSU to Deputy Commissioner
ਪੰਜਾਬੀ1 hour ago

PSMSU ਵੱਲੋਂ ਰੋਸ -ਮੁਜਾਹਰਾ ਕਰਦੇ ਹੋਏ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਲੁਧਿਆਣਾ : ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਪਿਛਲੇ ਲੰਮੇਂ ਸਮੇਂ ਤੋਂ ਆਪਣੀਆਂ ਹੱਕੀ ਮੰਗਾ ਸਬੰਧੀ ਸੰਘਰਸ਼ ਕੀਤਾ ਜਾ ਰਿਹਾ...

Awareness programs organized in 31 villages under Pan India campaign Awareness programs organized in 31 villages under Pan India campaign
ਪੰਜਾਬੀ1 hour ago

ਪੈਨ ਇੰਡੀਆ ਮੁਹਿੰਮ ਤਹਿਤ 31 ਪਿੰਡਾਂ ‘ਚ ਜਾਗਰੂਕਤਾ ਪ੍ਰੋਗਰਾਮ ਆਯੋਜਿਤ

ਲੁਧਿਆਣਾ :   ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਦੇਖ-ਰੇਖ ਹੇਠ ਜਿਲ੍ਹਾ ਲੁਧਿਆਣਾ ਅਧੀਨ PAN India Awareness and outreach Programme’ ਮੁਹਿੰਮ...

P.A.U. Organized training camp on straw management P.A.U. Organized training camp on straw management
ਖੇਤੀਬਾੜੀ2 hours ago

ਪੀ.ਏ.ਯੂ. ਨੇ ਪਰਾਲੀ ਦੀ ਸੰਭਾਲ ਬਾਰੇ ਸਿਖਲਾਈ ਕੈਂਪ ਲਾਇਆ

ਲੁਧਿਆਣਾ :  ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗ ਨਾਲ ਡੇਹਲੋਂ ਨੇੜਲੇ ਪਿੰਡ ਜ਼ੀਰਖ ਵਿਖੇ ਪਰਾਲੀ...

The manager charged the transport company millions of rupees The manager charged the transport company millions of rupees
ਅਪਰਾਧ2 hours ago

ਮੈਨੇਜਰ ਨੇ ਟਰਾਂਸਪੋਰਟ ਕੰਪਨੀ ਨੂੰ ਲਗਾਇਆ ਲੱਖਾਂ ਦਾ ਚੂਨਾ, ਕੇਸ ਦਰਜ਼

ਲੁਧਿਆਣਾ : ਜੋਧਪੁਰ ਰਾਜਸਥਾਨ ਤੋਂ ਚਲਣ ਵਾਲੀ ਲਾਜਿਸਟਿਕ ਕੰਪਨੀ ਦੀ ਲੁਧਿਆਣਾ ਬ੍ਰਾਂਚ ਦੇ ਮੈਨੇਜਰ ਨੇ ਕੰਪਨੀ ਦੇ ਲੱਖਾਂ ਰੁਪਏ ਹੜੱਪ...

Sikh groups clash in front of Congress leaders Sikh groups clash in front of Congress leaders
ਪੰਜਾਬੀ2 hours ago

ਸਿੱਖ ਜਥੇਬੰਦੀਆਂ ਕਾਂਗਰਸੀ ਆਗੂ ਮੰਡ ਤੇ ਅਰੋੜਾ ਹੋਏ ਆਹਮੋ ਸਾਹਮਣੇ, ਤਿੱਖੀ ਬਹਿਸ ਤੇ ਹੋਈ ਹੱਥੋਂਪਾਈ

ਲੁਧਿਆਣਾ : ਇੰਟਰਨੈੱਟ ਮੀਡੀਆ ‘ਤੇ ਸਿੱਖ ਧਰਮ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਅਮਿਤ ਅਰੋੜਾ ਤੇ ਉਸ ਨਾਲ ਪੁਲਿਸ...

Parents appeal to Raja Waring, students who were forced to linger in buses Parents appeal to Raja Waring, students who were forced to linger in buses
ਪੰਜਾਬ ਨਿਊਜ਼2 hours ago

ਬੱਸਾਂ ਵਿੱਚ ਲਮਕ-ਲਮਕ ਕੇ ਜਾਣ ਨੂੰ ਮਜਬੂਰ ਹੋਏ ਵਿਦਿਆਰਥੀ , ਰਾਜਾ ਵੜਿੰਗ ਨੂੰ ਮਾਪਿਆਂ ਨੇ ਲਗਾਈ ਗੁਹਾਰ

ਤੁਹਾਨੂੰ ਦੱਸ ਦਿੰਦੇ ਹਾਂ ਜਿੱਥੇ ਇੱਕ ਪਾਸੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਰੋਜ਼ਾਨਾ ਹੀ ਨਿੱਜੀ ਬੱਸਾਂ ‘ਤੇ ਨਕੇਲ ਪਾਉਣ ਕਰਕੇ ਅਕਸਰ...

The BJP leader did such a thing to his wife, all flying senses The BJP leader did such a thing to his wife, all flying senses
ਅਪਰਾਧ2 hours ago

BJP ਨੇਤਾ ਨੇ ਆਪਣੀ ਪਤਨੀ ਦਾ ਕੀਤਾ ਅਜਿਹਾ ਕਾਰਾ , ਸਭ ਦੇ ਉੱਡੇ ਹੋਸ਼

ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਭਾਜਪਾ ਨੇਤਾ ਨੇ ਵਿਆਹ ਦੇ ਇੱਕ ਸਾਲ ਬਾਅਦ ਆਪਣੀ ਪਤਨੀ ਦਾ ਬੇਰਹਿਮੀ ਨਾਲ ਮਾਰ...

Demonstration in front of Parliament in Delhi after clearing the border - Rakesh Tikait Demonstration in front of Parliament in Delhi after clearing the border - Rakesh Tikait
ਇੰਡੀਆ ਨਿਊਜ਼3 hours ago

ਸਰਹੱਦ ਨੂੰ ਖ਼ਾਲੀ ਕਰ ਦਿੱਲੀ ‘ਚ ਸੰਸਦ ਮੋਹਰੇ ਦਿਆਗੇ ਧਰਨਾ – ਰਾਕੇਸ਼ ਟਿਕੈਤ

ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਆਪਣੇ ਵਿਰੋਧ ਕਰ ਰਹੇ ਕਿਸਾਨ ਸਾਥੀਆਂ ਨਾਲ ਗਾਜ਼ੀਪੁਰ ਸਰਹੱਦ...

Trending