ਪੰਜਾਬੀ

1971 ਦੇ ਹੀਰੋ ਸ਼ਹੀਦ ਚਮਕੌਰ ਸਿੰਘ ਸਿੱਧੂ ਦੀ ਯਾਦ ‘ਚ ਕਰਵਾਇਆ ਸਾਲਾਨਾ ਸਮਾਗਮ

Published

on

ਹਠੂਰ / ਲੁਧਿਆਣਾ : ਭਾਰਤ-ਪਾਕਿਸਤਾਨ ਸਰਹੱਦ ‘ਤੇ ਦੁਸ਼ਮਣਾਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ 1971 ਦੇ ਹੀਰੋ ਸ਼ਹੀਦ ਚਮਕੌਰ ਸਿੰਘ ਸਿੱਧੂ ਦੀ ਯਾਦ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ ਗਿਆ।

ਕਿਸਾਨੀ ਸੰਘਰਸ ਨੂੰ ਮੱਦੇਨਜਰ ਰੱਖਦਿਆ ਸਾਦੇ ਢੰਗ ਨਾਲ ਐਤਵਾਰ ਪਿੰਡ ਰਸੂਲ਼ਪੁਰ (ਮੱਲ੍ਹਾ) ਵਿਖੇ ਸਮਾਗਮ ਦੀ ਸ਼ੁਰੂਆਤ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।

ਇਸ ਮੌਕੇ ਸਿੱਖ ਰੈਜ਼ੀਮੈਂਟ ਭਾਰਤੀ ਫੌਜ ਦੇ ਜਵਾਨਾਂ ਦੀ ਟੁੱਕੜੀ ਤੇ ਸਾਬਕਾ ਫੌਜੀਆਂ ਵੱਲੋਂ ਸ਼ਹੀਦ ਚਮਕੌਰ ਸਿੰਘ ਸਿੱਧੂ ਦੇ ਬੁਤ ‘ਤੇ ਫੁੱਲਮਾਲਾ ਭੇਟ ਕਰਕੇ ਸਲਾਮੀ ਦਿੱਤੀ ਗਈ।

Facebook Comments

Trending

Copyright © 2020 Ludhiana Live Media - All Rights Reserved.