Connect with us

ਇੰਡੀਆ ਨਿਊਜ਼

ਕੋਵਿਡ ਮਰੀਜ਼ਾਂ ਦੀ ਦਵਾਈ 2DG ਸਿਹਤ ਮੰਤਰੀ ਤੇ ਰੱਖਿਆ ਮੰਤਰੀ ਨੇ ਕੀਤੀ ਜਾਰੀ

Published

on

Medicine for Kovid patients released by 2DG Health Minister and Defense Minister

ਨਵੀਂ ਦਿੱਲੀ : ਕੋਰੋਨਾ ਸੰਕ੍ਰਮਿਤ ਮਰੀਜ਼ਾਂ ਲਈ (ਡੀਆਰਡੀਓ) ਦੀ ਨਵੀਂ ਦਵਾਈ 2 DG (2-deoxy-D-glucose) ਦੀ ਪਹਿਲੀ ਖੇਪ ਤਹਿਤ 10 ਹਜ਼ਾਰ ਡੋਜ਼ ਸੋਮਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਲਾਂਚ ਕੀਤੀ। ਪਾਊਡਰ ਦੇ ਰੂਪ ’ਚ ਇਸ ਡਰੱਗ ਨੂੰ ਇਕ ਸੈਸ਼ੇ ’ਚ ਦਿੱਤਾ ਜਾਵੇਗਾ ਜੋ ਪਾਣੀ ’ਚ ਘੋਲ ਕੇ ਪੀਣੀ ਪਵੇਗਾ। ਇਹ ਸੰਕ੍ਰਮਿਤ ਕੋਸ਼ਿਕਾਵਾਂ ’ਤੇ ਜਾ ਕੇ ਵਾਇਰਸ ਨੂੰ ਰੋਕਣ ’ਚ ਸਮਰਥ ਹੈ। ਰੱਖਿਆ ਮੰਤਰੀ ਦੇ ਦਫ਼ਤਰ ਵੱਲੋ ਪੋਸਟ ਕੀਤੀ ਗਈ ਟਵੀਟ ’ਚ ਇਸ ਦੇ ਬਾਰੇ ’ਚ ਜਾਣਕਾਰੀ ਦਿੱਤੀ ਗਈ।

ਦੱਸਿਆ ਗਿਆ ਹੈ ਕਿ ਅੱਜ ਸਵੇਰੇ 10.30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰੱਖਿਆ ਮੰਤਰੀ ਵੱਲੋ ਇਸ ਦਵਾਈ ਦੀ ਪਹਿਲੀ ਖੇਪ ਜਾਰੀ ਕੀਤੀ ਜਾਵੇਗੀ। ਸ਼ੁੱਕਰਵਾਰ ਨੂੰ ਅਧਿਕਾਰੀ ਵੱਲੋ ਏਐੱਨਆਈ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਸੀ ਕਿ ਅਗਲੇ ਹਫ਼ਤੇ 2DG ਦਵਾਈ ਦੀ 1000 ਖੁਰਾਕ ਵਾਲੀ ਪਹਿਲੀ ਖੇਪ ਜਾਰੀ ਕਰ ਦਿੱਤੀ ਜਾਵੇਗੀ ਤੇ ਇਸ ਨੂੰ ਕੋਵਿਡ ਮਰੀਜ਼ਾਂ ਨੂੰ ਦਿੱਤਾ ਜਾਵੇਗਾ।

Facebook Comments

Advertisement

ਤਾਜ਼ਾ

New Commissioner of Police conducts surprise check of police check posts in Ludhiana New Commissioner of Police conducts surprise check of police check posts in Ludhiana
ਪੰਜਾਬੀ1 min ago

ਨਵੇਂ ਪੁਲਿਸ ਕਮਿਸ਼ਨਰ ਵਲੋਂ ਲੁਧਿਆਣਾ ‘ਚ ਲੱਗੇ ਪੁਲਿਸ ਨਾਕਿਆਂ ਦੀ ਕੀਤੀ ਅਚਨਚੇਤ ਚੈਕਿੰਗ

ਲੁਧਿਆਣਾ, 22 ਸਤੰਬਰ (000) – ਨਵੇਂ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਬੁੱਧਵਾਰ ਰਾਤ ਨੂੰ ਅਗਵਾਈ ਕਰਦੇ ਹੋਏ, ਖੁਦ...

Service lane to be constructed by September 30, otherwise strict action will be taken - Divisional Commissioner Service lane to be constructed by September 30, otherwise strict action will be taken - Divisional Commissioner
ਪੰਜਾਬੀ16 hours ago

30 ਸਤੰਬਰ ਤੱਕ ਸਰਵਿਸ ਲੇਨ ਬਣਾਈ ਜਾਵੇ, ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ- ਡਵੀਜ਼ਨਲ ਕਮਿਸ਼ਨਰ

ਲੁਧਿਆਣਾ : ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਚੰਦਰ ਗੇਂਦ ਵਲੋਂ ਅੱਜ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨੂੰ ਹਦਾਇਤ...

Ludhiana gets first place in providing employment Ludhiana gets first place in providing employment
ਪੰਜਾਬ ਨਿਊਜ਼16 hours ago

ਰੁਜ਼ਗਾਰ ਦਿਵਾਉਣ ਵਿੱਚ ਲੁਧਿਆਣਾ ਨੂੰ ਪਹਿਲਾ ਸਥਾਨ ਹੋਇਆ ਪ੍ਰਾਪਤ

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਵੀਰਵਾਰ ਨੂੰ ਲੁਧਿਆਣਾ ਪ੍ਰਸ਼ਾਸਨ ਨੂੰ ਨੌਜਵਾਨਾਂ ਲਈ ਸਭ ਤੋਂ...

Kit Distribution Ceremony at CT University Ludhiana Kit Distribution Ceremony at CT University Ludhiana
ਪੰਜਾਬੀ16 hours ago

ਸੀ.ਟੀ.ਯੂਨੀਵਰਸਿਟੀ ਲੁਧਿਆਣਾ ਵਿਖੇ ਕਿੱਟ ਵੰਡ ਸਮਾਰੋਹ

ਲੁਧਿਆਣਾ :  ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਸ੍ਰੀ ਅਮਿਤ ਕੁਮਾਰ ਪੰਚਾਲ ਦੀ...

The Shiromani Akali Dal will march till the CM's residence on September 29 The Shiromani Akali Dal will march till the CM's residence on September 29
ਪੰਜਾਬ ਨਿਊਜ਼16 hours ago

ਸ਼੍ਰੋਮਣੀ ਅਕਾਲੀ ਦਲ 29 ਸਤੰਬਰ ਨੂੰ CM ਦੀ ਰਿਹਾਇਸ਼ ਤਕ ਕੱਢੇਗਾ ਰੋਸ ਮਾਰਚ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਫ਼ੈਸਲਾ ਕੀਤਾ ਹੈ ਕਿ ਉਹ ਸੂਬੇ ਦੇ ਉਨ੍ਹਾਂ 2 ਲੱਖ ਕਿਸਾਨਾਂ ਵਾਸਤੇ ਨਿਆਂ ਹਾਸਲ...

In Punjab, bus jam, PRTC and roadways employees will go on strike again tomorrow In Punjab, bus jam, PRTC and roadways employees will go on strike again tomorrow
ਪੰਜਾਬ ਨਿਊਜ਼17 hours ago

ਪੰਜਾਬ ’ਚ ਕੱਲ੍ਹ ਫਿਰ ਬੱਸਾਂ ਦਾ ਚੱਕਾ ਜਾਮ, PRTC ਤੇ ਰੋਡਵੇਜ਼ ਮੁਲਾਜ਼ਮ ਕਰਨਗੇ ਹੜਤਾਲ

ਬਠਿੰਡਾ : ਸੂਬੇ ’ਚ ਸੀਐੱਮ ਬਦਲਣ ਤੋਂ ਬਾਅਦ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ 24 ਸਤੰਬਰ ਨੂੰ ਦੋ ਘੰਟਿਆਂ...

Deepinder Singh Patwalia to be new Advocate General, Varun Rojam to be appointed Special Principal Secretary to Deputy Minister Randhawa Deepinder Singh Patwalia to be new Advocate General, Varun Rojam to be appointed Special Principal Secretary to Deputy Minister Randhawa
ਪੰਜਾਬ ਨਿਊਜ਼19 hours ago

ਦੀਪਇੰਦਰ ਸਿੰਘ ਪਟਵਾਲੀਆ ਹੋਣਗੇ ਨਵੇਂ ਐਡਵੋਕੇਟ ਜਨਰਲ, ਵਰੁਣ ਰੂਜਮ ਉਪ ਮੰਤਰੀ ਰੰਧਾਵਾ ਦੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਤਾਇਨਾਤ

ਚੰਡੀਗਡ਼੍ਹ : ਅੱਜ ਪੰਜਾਬ ਨੂੰ ਨਵਾਂ ਐਡਵੋਕੇਟ ਜਨਰਲ ਮਿਲ ਗਿਆ ਹੈ। ਦੀਪਇੰਦਰ ਸਿੰਘ ਪਟਵਾਲੀਆ ਨੂੰ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ...

PUNJAB EMPLOYEES AND PENSIONERS ANNOUNCE PUKKA MORCHA ON OCTOBER 2 AT MORINDA PUNJAB EMPLOYEES AND PENSIONERS ANNOUNCE PUKKA MORCHA ON OCTOBER 2 AT MORINDA
ਪੰਜਾਬ ਨਿਊਜ਼20 hours ago

ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ 2 ਅਕਤੂਬਰ ਨੂੰ ਮੋਰਿੰਡਾ ਵਿਖੇ ਪੱਕਾ ਮੋਰਚਾ ਲਗਾਉਣ ਦਾ ਐਲਾਨ

ਚੰਡੀਗੜ੍ਹ : ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ’ ਦੀ ਮੀਟਿੰਗ ਫਰੰਟ ਦੇ ਕਨਵੀਨਰ ਪ੍ਰੇਮ ਸਾਗਰ ਸ਼ਰਮਾਂ ਦੀ ਪ੍ਰਧਾਨਗੀ ਵਿੱਚ...

A train derailed on the Kalka-Shimla Heritage track, carrying nine people A train derailed on the Kalka-Shimla Heritage track, carrying nine people
ਇੰਡੀਆ ਨਿਊਜ਼20 hours ago

ਕਾਲਕਾ-ਸ਼ਿਮਲਾ ਹੈਰੀਟੇਜ ਟਰੈਕ ’ਤੇ ਪੱਟੜੀ ਤੋਂ ਉੱਤਰੀ ਰੇਲ ਕਾਰ, 9 ਲੋਕ ਸਨ ਸਵਾਰ

ਚੰਡੀਗੜ੍ਹ – ਕਾਲਕਾ-ਸ਼ਿਮਲਾ ਵਰਲਡ ਹੈਰੀਟੇਜ ਟਰੈਕ ’ਤੇ ਹਿਮਾਚਲ ਪ੍ਰਦੇਸ਼ ਦੇ ਬੜੋਗ ’ਚ ਵੱਡਾ ਹਾਦਸਾ ਹੋਇਆ ਹੈ। ਬੜੋਗ ਰੇਲਵੇ ਸਟੇਸ਼ਨ ਨੇੜੇ...

State Level Employment Fair Launched In Kapurthala, Participated By Chief Minister Channy State Level Employment Fair Launched In Kapurthala, Participated By Chief Minister Channy
ਪੰਜਾਬ ਨਿਊਜ਼20 hours ago

ਕਪੂਰਥਲਾ ‘ਚ ਸੂਬਾ ਪੱਧਰੀ ਰੁਜ਼ਗਾਰ ਮੇਲਾ ਸ਼ੁਰੂ, ਮੁੱਖ ਮੰਤਰੀ ਚੰਨੀ ਨੇ ਕੀਤੀ ਸ਼ਿਰਕਤ

ਕਪੂਰਥਲਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਇੰਦਰ ਕੁਮਾਰ ਗੁਜ਼ਰਾਲ ਤਕਨੀਕੀ ਯੂਨੀਵਰਸਿਟੀ ਵਿਖੇ ਸੂਬਾ ਪੱਧਰੀ ਰੁਜ਼ਗਾਰ ਮੇਲੇ...

Strong candidate will be fielded to defeat Sidhu: Capt Amarinder Singh Strong candidate will be fielded to defeat Sidhu: Capt Amarinder Singh
ਇੰਡੀਆ ਨਿਊਜ਼21 hours ago

ਸਿੱਧੂ ਨੂੰ ਹਰਾਉਣ ਲਈ ਮਜ਼ਬੂਤ ਉਮੀਦਵਾਰ ਉਤਾਰਿਆ ਜਾਵੇਗਾ – ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ : ਮੁੱਖ ਮੰਤਰੀ ਦੀ ਕੁਰਸੀ ਖੁੰਝਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹਮਲਾਵਰ ਹੋ ਗਏ ਹਨ। ਉਨ੍ਹਾਂ ਨੇ ਨਵਜੋਤ ਸਿੰਘ...

Anirudh Tewari will be the new Chief Secretary of Punjab Anirudh Tewari will be the new Chief Secretary of Punjab
ਪੰਜਾਬ ਨਿਊਜ਼21 hours ago

ਅਨਿਰੁਧ ਤਿਵਾੜੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ

ਚੰਡੀਗੜ੍ਹ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਕਈ ਪ੍ਰਸ਼ਾਸਨਿਕ ਫੇਰਬਦਲ ਕੀਤੇ ਹਨ।...

Trending