ਪੰਜਾਬੀ
ਟਾਈਟ ਸ਼ਿਮਰੀ ਗਾਊਨ ‘ਚ ਮਲਾਇਕਾ ਅਰੋੜਾ ਦਾ ਕਿਲਰ ਲੁੱਕ, ਵੇਖ ਲੋਕਾਂ ਦੇ ਉੱਡੇ ਹੋਸ਼
Published
3 years agoon

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਹਮੇਸ਼ਾ ਹੀ ਕੁਝ ਨਾ ਕੁਝ ਅਜਿਹਾ ਕਰਦਾ ਹੈ, ਜਿਸ ਨਾਲ ਉਹ ਹਮੇਸ਼ਾ ਸੁਰਖੀਆਂ ਵਿਚ ਆ ਜਾਂਦੀ ਹੈ। ਹਾਲ ਹੀ ਵਿਚ 48 ਸਾਲ ਦੀ ਮਲਾਇਕਾ ਅਰੋੜਾ ਨੇ ਕੈਮਰੇ ਸਾਹਮਣੇ ਅਜਿਹੇ ਪੋਜ਼ ਦੇ ਕੇ ਫੋਟੋਸ਼ੂਟ ਕਰਵਾਇਆ, ਜਿਸ ਦੀਆਂ ਤਸਵੀਰਾਂ ਕੁਝ ਹੀ ਪਲਾਂ ਵਿਚ ਵਾਇਰਲ ਹੋ ਗਈਆਂ।
ਦੱਸ ਦਈਏ ਕਿ ਕਦੇ ਮਲਾਇਕਾ ਅਰੋੜਾ ਰਿਵੀਲਿੰਗ ਡਰੈੱਸ ਪਾ ਕੇ ਤਬਾਹੀ ਮਚਾ ਦਿੰਦੀ ਹੈ ਅਤੇ ਕਦੇ ਉਹ ਇੰਨੇ ਬੋਲਡ ਪੋਜ਼ ਦਿੰਦੀ ਹੈ ਕਿ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਜਾਂਦੇ ਹਨ।
ਮਲਾਇਕਾ ਦਾ ਇਹ ਗਾਊਨ ਸਿਤਾਰਿਆਂ ਨਾਲ ਭਰਿਆ ਹੋਇਆ ਹੈ, ਜਿਸ ਨੂੰ ਪਹਿਨ ਕੇ ਉਸ ਕੈਮਰੇ ਅੱਗੇ ਆਪਣੀ ਪਰਫੈਕਟ ਫਿਗਰ ਫਲਾਂਟ ਕੀਤੀ। ਮਲਾਇਕਾ ਅਰੋੜਾ ਦਾ ਇਹ ਫੋਟੋਸ਼ੂਟ ਕਿਸੇ ਨੂੰ ਵੀ ਦੀਵਾਨਾ ਬਣਾਉਣ ਲਈ ਕਾਫ਼ੀ ਹੈ।
ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਮਲਾਇਕਾ ਨੇ ਇਕ ਹੋਰ ਫੋਟੋਸ਼ੂਟ ਕਰਵਾਇਆ ਸੀ, ਜਿਸ ਵਿਚ ਉਸ ਨੇ ਲਾਈਟ ਪਿੰਕ ਕਲਰ ਦਾ ਟਾਈਟ ਫਿਟਿੰਗ ਗਾਊਨ ਪਾਇਆ ਸੀ।
ਇਸ ਗਾਊਨ ਉੱਪਰ ਸਿਲਵਰ ਅਤੇ ਗੋਲਡਨ ਕਲਰ ਦੇ ਸਿਤਾਰੇ ਜੜੇ ਹੋਏ ਸਨ। ਇਸ ਫੋਟੋਸ਼ੂਟ ਦੌਰਾਨ ਮਲਾਇਕਾ ਕੈਮਰੇ ਦੇ ਸਾਹਮਣੇ ਆਪਣੀ ਖ਼ੂਬਸੂਰਤੀ ਦਿਖਾਉਂਦੀ ਨਜ਼ਰ ਆਈ।
ਇਨ੍ਹਾਂ ਤਸਵੀਰਾਂ ਵਿਚ ਮਲਾਇਕਾ ਕਦੇ ਬੈਠ ਕੇ ਕਿਲਰ ਲੁੱਕ ਵਿਚ ਪੋਜ਼ ਦਿੰਦੀ ਨਜ਼ਰ ਆਈ ਅਤੇ ਕਦੇ ਉਹ ਲੇਟ ਕੇ ਆਪਣੀਆਂ ਬੋਲਡ ਅਦਾਵਾਂ ਨਾਲ ਲੋਕਾਂ ਨੂੰ ਆਪਣੇ ਪ੍ਰਤੀ ਅਕਰਸ਼ਿਤ ਕਰਦੀ ਨਜ਼ਰ ਆਈ।
ਇਹ ਤਸਵੀਰਾਂ ਮਲਾਇਕਾ ਅਰੋੜਾ ਨੇ ਖ਼ੁਦ ਆਪਣੇ ਅਧਿਕਾਰਤ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਤੇ ਸੰਜੇ ਕਪੂਰ ਦੀ ਪਤਨੀ ਮਹੀਪ ਕਪੂਰ ਨੇ ਵੀ ਕੁਮੈਂਟ ਕਰਕੇ ਫਾਇਰ ਆਈਕਨ ਸ਼ੇਅਰ ਕੀਤਾ ਹੈ।
ਦੱਸਣਯੋਗ ਹੈ ਕਿ ਮਲਾਇਕਾ ਅਰੋੜਾ ਸੋਸ਼ਲ ਮੀਡੀਆ ‘ਤੇ ਆਏ ਦਿਨ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਮਲਾਇਕਾ ਅਰੋੜਾ ਲੰਬੇ ਸਮੇਂ ਤੋਂ ਅਦਾਕਾਰ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ ਅਤੇ ਹਰ ਰੋਜ਼ ਉਸ ਨਾਲ ਸਪਾਟ ਹੁੰਦੀ ਹੈ। ਦੋਵਾਂ ਨੇ ਕਈ ਵਾਰ ਛੁੱਟੀਆਂ ਦੀਆਂ ਰੋਮਾਂਟਿਕ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
You may like
-
ਮਹਾਕੁੰਭ 2025 ‘ਚ ਵਾਇਰਲ ਹੋਈ ਮੋਨਾਲੀਸਾ ਨੂੰ ਮਿਲਿਆ ਬਾਲੀਵੁੱਡ ਫਿਲਮ ਦਾ ਆਫਰ, ਵੱਡੇ ਫਿਲਮ ਮੇਕਰ ਨੇ ਦਿੱਤੀ ਲੀਡ ਰੋਲ ਦੀ ਪੇਸ਼ਕਸ਼
-
ਮਲਾਇਕਾ ਅਰੋੜਾ ਦੇ ਪਿਤਾ ਦੀ ਪੋਸਟ ਮਾਰਟਮ ਰਿਪੋਰਟ ਆਈ ਸਾਹਮਣੇ: ਮੌ. ਤ ਦੇ ਕਾਰਨਾਂ ਦਾ ਹੋਇਆ ਖੁਲਾਸਾ
-
ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਦੇ ਨਾਲ ਗੱਡੀ ਚ ਗਾਂਉਦੇ ਨਜ਼ਰ ਆਏ CM Mann : ਵੀਡੀਓ ਵਾਇਰਲ
-
ਵਾਈਟ ਗਾਊਨ ‘ਚ ਪਰੀ ਵਾਂਗ ਖੂਬਸੂਰਤ ਦਿਖੀ ਸੋਨਮ ਕਪੂਰ, ਈਅਰਰਿੰਗਸ ਨੇ ਖਿੱਚਿਆ ਲੋਕਾਂ ਦਾ ਧਿਆਨ
-
ਪੈਰਿਸ ‘ਚ ਛੁੱਟੀਆਂ ਦਾ ਆਨੰਦ ਲੈ ਰਹੀ ਅਵਨੀਤ ਕੌਰ, ਗਲੈਮਰਸ ਫੋਟੋਆਂ ਦੇਖ ਪ੍ਰਸ਼ੰਸਕਾਂ ਦੇ ਦਿਲਾਂ ਦੀ ਵਧੀ ਧੜਕਣ
-
ਲੁਟੇਰੀ ਹਸੀਨਾ ’ਤੇ ਫਿਲਮ ਸਟੋਰੀ ਲਿਖਣ ਦੀ ਤਿਆਰੀ ’ਚ ਮੁੰਬਈ ਤੇ ਪੰਜਾਬ ਦੇ ਲੇਖਕ, CP ਮਨਦੀਪ ਸਿੱਧੂ ਨਾਲ ਕੀਤਾ ਸੰਪਰਕ