Connect with us

ਪੰਜਾਬੀ

ਲੁਧਿਆਣਾ ਜ਼ਿਲਾ ਮੰਡੀ ਅਫ਼ਸਰ ਦਵਿੰਦਰ ਸਿੰਘ ਕੈਂਥ ਪ੍ਰਸ਼ੰਸਾ ਪੱਤਰ ਨਾਲ ਸਨਮਾਨਤ

Published

on

Ludhiana District Mandi Officer Davinder Singh Kanth honored with Letter of Appreciation

ਲੁਧਿਆਣਾ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਉਣੀ ਸੀਜ਼ਨ 2021 ਦੌਰਾਨ ਵਧੀਆ ਸੀਜ਼ਨਲ ਪ੍ਰਬੰਧ ਅਤੇ ਲੈਂਡ ਮੈਪਿੰਗ ਦਾ ਕੰਮ ਕਰਵਾਉਣ ਦੇ ਸਬੰਧ ਵਿੱਚ ਸਕੱਤਰ ਪੰਜਾਬ ਮੰਡੀ ਬੋਰਡ ਰਵੀ ਭਗਤ ਵਲੋਂ ਜ਼ਿਲ੍ਹਾ ਮੰਡੀ ਅਫ਼ਸਰ ਲੁਧਿਆਣਾ ਦਵਿੰਦਰ ਸਿੰਘ ਕੈਂਥ ਨੂੰ ਪ੍ਰਸ਼ੰਸਾ ਪੱਤਰ ਜਾਰੀ ਕਰ ਸਨਮਾਨਤ ਕੀਤਾ ਗਿਆ।

ਚੇਅਰਮੈਨ ਲਾਲ ਸਿੰਘ ਵੱਲੋਂ ਜ਼ਿਲ੍ਹੇ ਲੁਧਿਆਣੇ ਦੇ ਮਾਰਕਿਟ ਕਮੇਟੀਆਂ ਸਕੱਤਰ ਟੇਕ ਬਹਾਦੁਰ ਸਿੰਘ ਵੱਲੋਂ ਵੀ ਵਧੀਆ ਕੰਮ ਕੀਤੇ ਜਾਣ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦੇ ਪੱਧਰ ‘ਤੇ ਪ੍ਰਸ਼ੰਸਾ ਪੱਤਰ ਜਾਰੀ ਕਰਣ ਲਈ ਜ਼ਿਲ੍ਹਾ ਮੰਡੀ ਅਫ਼ਸਰ ਲੁਧਿਆਣਾ ਨੂੰ ਹੁਕਮ ਵੀ ਜਾਰੀ ਕੀਤੇ।

Facebook Comments

Trending