Connect with us

ਇੰਡੀਆ ਨਿਊਜ਼

LPG ਸਿਲੰਡਰ ਮਿਲੇਗਾ ਸਿਰਫ 200 ਰੁਪਏ ’ਚ, ਆਫਰ ਸਿਰਫ 31 ਦਸੰਬਰ ਤੱਕ

Published

on

ਐਲ.ਪੀ.ਜੀ. ਸਿਲੰਡਰ ਸ਼ਹਿਰ ਤੋਂ ਲੈ ਕੇ ਪਿੰਡਾਂ ਤੱਕ ਹਰ ਘਰ ‘ਚ ਵਰਤਿਆ ਜਾਂਦਾ ਹੈ। ਹਾਲ ਹੀ ਵਿੱਚ ਸਰਕਾਰ ਨੇ ਐਲ.ਪੀ.ਜੀ. ਦੀ ਕੀਮਤ ’ਚ 50 ਰੁਪਏ ਦਾ ਵਾਧਾ ਕੀਤਾ ਹੈ। ਜਿਸ ਤੋਂ ਬਾਅਦ ਬਿਨ੍ਹਾਂ ਸਬਸਿਡੀ ਦੇ 14.2 ਕਿਲੋ ਐਲ.ਪੀ.ਜੀ ਸਿਲੰਡਰ (ਗੈਸ ਸਿਲੰਡਰ) ਦੀ ਕੀਮਤ 644 ਰੁਪਏ ਤੋਂ ਵੱਧ ਕੇ 694 ਰੁਪਏ ਹੋ ਗਈ। ਇਸ ਮਹੀਨੇ ਇਸ ਸਿਲੰਡਰ ਦੀਆਂ ਕੀਮਤਾਂ ‘ਚ ਇਹ ਦੂਜਾ ਵਾਧਾ ਹੈ। ਇਸ ਤੋਂ ਪਹਿਲਾਂ 1 ਦਸੰਬਰ ਨੂੰ ਇਸ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਹੋਇਆ ਸੀ ਪਰ ਹੁਣ ਤੁਸੀਂ ਇਹ ਮਹਿੰਗਾ ਸਿਲੰਡਰ ਸਿਰਫ 200 ਰੁਪਏ ਵਿੱਚ ਖਰੀਦ ਸਕਦੇ ਹੋ। ਇਸ ਪੇਸ਼ਕਸ਼ ਦਾ ਲਾਭ ਲੈਣ ਲਈ ਤੁਹਾਨੂੰ ਕਰਨਾ ਪਵੇਗਾ ਇਹ ਛੋਟਾ ਜਿਹਾ ਕੰਮ।

ਤੁਸੀਂ ਪੇਟੀਐਮ ਤੋਂ ਆਪਣੇ ਐਲਪੀਜੀ ਸਿਲੰਡਰ ਨੂੰ ਬੁੱਕ ਕਰਵਾ ਕੇ 500 ਰੁਪਏ ਤੱਕ ਦਾ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ। ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਜਿੱਥੇ ਸਬਸਿਡੀ ਤੋਂ ਬਾਅਦ ਐਲਪੀਜੀ ਸਿਲੰਡਰ 700 ਤੋਂ 750 ਰੁਪਏ ’ਚ ਮਿਲ ਰਿਹਾ ਹੈ ਉੱਥੇ ਤੁਸੀਂ ਪੇਟੀਐਮ ਦੇ ਵਿਸ਼ੇਸ਼ ਕੈਸ਼ਬੈਕ ਦਾ ਲਾਭ ਲੈ ਕੇ 200 ਤੋਂ 250 ਰੁਪਏ ਦੀ ਲਾਗਤ ਨਾਲ ਆਪਣੇ ਘਰ ‘ਚ ਐਚ.ਪੀ., ਇੰਡੀਅਨ, ਭਾਰਤ ਗੈਸ ਐਲਪੀਜੀ ਸਿਲੰਡਰ ਆਦਿ ਲੈ ਸਕਦੇ ਹੋ।

ਪੇਟੀਐਮ ਐਪ ਰਾਹੀਂ ਐਲਪੀਜੀ ਸਿਲੰਡਰ ਬੁੱਕ ਕਰਨ ਦਾ ਤਰੀਕਾ:

  • ਜੇ ਤੁਹਾਡੇ ਫੋਨ ’ਚ ਪੇਟੀਐਮ ਐਪ ਨਹੀਂ ਹੈ ਤਾਂ ਪਹਿਲਾਂ ਇਸ ਨੂੰ ਡਾਊਨਲੋਡ ਕਰੋ
  • ਹੁਣ ਆਪਣੇ ਫੋਨ ਤੇ ਪੇਟੀਐਮ ਐਪ ਖੋਲ੍ਹੋ
  • ਇਸ ਤੋਂ ਬਾਅਦ ਰਿਚਾਰਜ ਅਤੇ ਭੁਗਤਾਨ ਬਿੱਲਾਂ (recharge and pay bills) ਤੇ ਜਾਓ
  • ਹੁਣ ਸਿਲੰਡਰ ਬੁੱਕ ਕਰੋ (book a cylinder) ਵਿਕਲਪ ਖੋਲ੍ਹੋ।
  • ਭਾਰਤ ਗੈਸ, ਐਚ.ਪੀ. ਗੈਸ ਜਾਂ ਇੰਡੇਨ ਤੋਂ ਆਪਣੇ ਗੈਸ ਪ੍ਰਦਾਤਾ ਦੀ ਚੋਣ ਕਰੋ।
  • ਰਜਿਸਟਰਡ ਮੋਬਾਈਲ ਨੰਬਰ ਜਾਂ ਆਪਣੀ ਐਲਪੀਜੀ ਆਈਡੀ ਦਿਓ।
  • ਇਸ ਤੋਂ ਬਾਅਦ ਤੁਸੀਂ ਭੁਗਤਾਨ ਦਾ ਵਿਕਲਪ ਵੇਖੋਗੇ।
  • ਹੁਣ ਭੁਗਤਾਨ ਕਰਨ ਤੋਂ ਪਹਿਲਾਂ ਪੇਸ਼ਕਸ਼ ਤੇ FIRSTLPG ਪ੍ਰੋਮੋ ਕੋਡ ਪਾਓ।

ਪੇਸ਼ਕਸ਼ ਸਿਰਫ 31 ਦਸੰਬਰ 2020 ਤੱਕ
ਪੰਜ ਸੌ ਰੁਪਏ ਤੱਕ ਦੇ ਇਸ ਕੈਸ਼ਬੈਕ ਦਾ ਲਾਭ ਉਹ ਗ੍ਰਾਹਕ ਲੈ ਸਕਦੇ ਹਨ ਜੋ ਪੇਟੀਐਮ ਐਪ ਰਾਹੀਂ ਪਹਿਲੀ ਵਾਰ ਐਲਪੀਜੀ ਗੈਸ ਸਿਲੰਡਰ ਬੁੱਕ ਕਰ ਰਹੇ ਹਨ। ਗ੍ਰਾਹਕ 31 ਦਸੰਬਰ 2020 ਤੱਕ ਪੇਟੀਐਮ ਐਲਪੀਜੀ ਸਿਲੰਡਰ ਬੁਕਿੰਗ ਕੈਸ਼ਬੈਕ ਆਫਰ ਦਾ ਲਾਭ ਲੈ ਸਕਦੇ ਹਨ। ਇਸ ਸਥਿਤੀ ’ਚ ਤੁਹਾਡੇ ਕੋਲ ਸਸਤੀ ਗੈਸ ਸਿਲੰਡਰ ਲੈਣ ਲਈ ਸਿਰਫ ਦੋ ਦਿਨ ਬਚੇ ਹਨ।

Source: jagbani

Facebook Comments

Advertisement

Advertisement

ਤਾਜ਼ਾ

ਇੰਡੀਆ ਨਿਊਜ਼13 hours ago

ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਮਿਲੀ ਕਾਰ ਦੇ ਮਾਲਕ ਨੇ ਕੀਤੀ ਖੁਦਕੁਸ਼ੀ

ਭਾਰਤ ਦੇ ਸਭ ਤੋਂ ਅਮੀਰ ਸਖਸ਼ ਮੁਕੇਸ਼ ਅੰਬਾਨੀ ਦੇ ਮੁੰਬਈ ਸਥਿਤ ਘਰ ਦੇ ਬਾਹਰ ਜੋ ਪਿਛਲੇ ਦਿਨੀਂ ਇੱਕ ਸ਼ੱਕੀ ਕਾਰ...

an-attempt-to-connect-the-youth-with-the-mainstream an-attempt-to-connect-the-youth-with-the-mainstream
ਖੇਡਾਂ15 hours ago

ਨੌਜਵਾਨਾਂ ਨੁੰ ਮੁੱਖ ਧਾਰਾ ਨਾਲ ਜੋੜਨ ਦਾ ਕੀਤਾ ਉਪਰਾਲਾ

ਡਾ ਕੋਟਨੀਜ਼ ਹੈਲਥ ਐਂਡ ਐਜੂਕੇਸ਼ਨ ਸੈਂਟਰ ਲੁਧਿਆਣਾ ਵਲੋਂ ਸ਼ੇਪ ਇੰਡੀਆ ਦੇ ਸਹਿਯੋਗ ਨਾਲ ਖੰਨਾ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ...

Another young Gurjant Singh was martyred at the China border Another young Gurjant Singh was martyred at the China border
ਇੰਡੀਆ ਨਿਊਜ਼15 hours ago

ਇੱਕ ਹੋਰ ਜਵਾਨ ਗੁਰਜੰਟ ਸਿੰਘ ਚਾਇਨਾ ਬਾਰਡਰ ‘ਤੇ ਹੋਇਆ ਸ਼ਹੀਦ

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਰਾਏਪੁਰ ਅਰਾਇਆ ਹਲਕਾ ਅਮਲੋਹ ਤੋਂ ਹੌਲਦਾਰ ਨਾਇਕ ਗੁਰਜੰਟ ਸਿੰਘ ਚਾਇਨਾ ਬਾਰਡਰ ਤੇ ਸ਼ਹੀਦ ਹੋ ਗਏ...

'Competitive Bids' for Women Voters on Women's Day 'Competitive Bids' for Women Voters on Women's Day
ਪੰਜਾਬ ਨਿਊਜ਼15 hours ago

ਮਹਿਲਾ ਦਿਵਸ ਮੌਕੇ ਮਹਿਲਾ ਵੋਟਰਾਂ ਲਈ ‘ਮੁਕਾਬਲਾ ਬੋਲੀਆਂ ਦਾ’

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 07 ਮਾਰਚ, 2021 ਨੂੰ ਅੰਤਰ ਰਾਸ਼ਟਰੀ ਮਹਿਲਾ...

Organizing special camps for digital voter cards Organizing special camps for digital voter cards
ਇੰਡੀਆ ਨਿਊਜ਼16 hours ago

ਡਿਜੀਟਲ ਵੋਟਰ ਕਾਰਡ ਲਈ ਸਪੈਂਸ਼ਲ ਕੈਂਪਾਂ ਦਾ ਆਯੋਜਨ

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਇੱਕ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੋਟਰਾਂ...

Kalyugi's son kills mother by hitting her with salt Kalyugi's son kills mother by hitting her with salt
ਅਪਰਾਧ16 hours ago

ਲੂਣ ਵਾਲਾ ਘੋਟਣਾ ਮਾਰ ਕੇ ਕਲਯੁਗੀ ਪੁੱਤ ਨੇ ਕੀਤਾ ਮਾਂ ਦਾ ਕਤਲ

ਮਿਲੀ ਜਾਣਕਾਰੀ ਅਨੁਸਾਰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਮਾਂ ਤੇ ਕਲਯੁਗੀ ਪੁੱਤ ਦੇ ਰਿਸ਼ਤੇ ਤੋਂ ਤੁਹਾਡਾ ਵਿਸ਼ਵਾਸ ਉਠਾ...

body car owner outside Mukesh Ambani house under mysterious circumstances body car owner outside Mukesh Ambani house under mysterious circumstances
ਇੰਡੀਆ ਨਿਊਜ਼16 hours ago

ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਮਿਲੀ ਕਾਰ ਦੇ ਮਾਲਕ ਦੀ ਮਿਲੀ ਭੇਦਭਰੇ ਹਾਲਤਾਂ ‘ਚ ਮਿਲੀ ਲਾਸ਼

ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਕੋਲ ਪਿਛਲੇ ਦਿਨੀਂ ਜਿਲੇਟਿਨ ਨਾਲ ਭਰੀ ਕਾਰ ਬਰਾਮਦ ਹੋਈ ਸੀ। ਉੱਛੇ ਹੀ ਹੁਣ ਕਲਵਾ ਇਲਾਕੇ...

Rape of a girl inside the ashram, murder Rape of a girl inside the ashram, murder
ਅਪਰਾਧ16 hours ago

ਆਸ਼ਰਮ ਅੰਦਰ ਮੁਟਿਆਰ ਨਾਲ ਜਬਰ ਜ਼ਨਾਹ, ਕੀਤੀ ਹੱਤਿਆ

ਨੌਕਰੀ ਨਾ ਮਿਲਣ ‘ਤੇ ਪਾਖੰਡੀ ਸਾਧ ਕੋਲੋਂ ਪੁੱਛ ਪੁਆਉਣ ਆਈ ਮੁਟਿਆਰ ਨਾਲ ਆਸ਼ਰਮ ਦੇ ਅੰਦਰ ਹੀ ਜਬਰ ਜਨਾਹ ਕੀਤਾ ਗਿਆ।...

Ferozepur police nab drug smuggler with 2 kg heroin Ferozepur police nab drug smuggler with 2 kg heroin
ਅਪਰਾਧ16 hours ago

ਫ਼ਿਰੋਜ਼ਪੁਰ ਪੁਲਿਸ ਵਲੋਂ ਦੋ ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ

ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸੀ. ਆਈ. ਏ. ਸਟਾਫ਼ ਫ਼ਿਰੋਜ਼ਪੁਰ ਨੇ ਬੀ. ਐਸ. ਐਫ.ઠਨਾਲ ਚਲਾਏ ਸਾਂਝੇ ਆਪਰੇਸ਼ਨ ਦੌਰਾਨ...

Punjab Govt Commits To Encourage Youth Of State To Sports - Bindra Punjab Govt Commits To Encourage Youth Of State To Sports - Bindra
ਪੰਜਾਬ ਨਿਊਜ਼16 hours ago

ਪੰਜਾਬ ਸਰਕਾਰ ਸੂਬੇ ਦੀ ਜਵਾਨੀ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਲਈ ਵਚਨਬੱਧ – ਬਿੰਦਰਾ

ਪੰਜਾਬ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਵਿਚਾਰ ਪੰਜਾਬ ਯੁਵਕ ਵਿਕਾਸ...

DC talks to young people during the Coffee program DC talks to young people during the Coffee program
ਪੰਜਾਬ ਨਿਊਜ਼17 hours ago

ਡੀ.ਸੀ ਨੇ ਕੌਫੀ’ ਪ੍ਰੋਗਰਾਮ ਦੌਰਾਨ ਨੌਜਵਾਨਾਂ ਨਾਲ ਕੀਤੀ ਗੱਲਬਾਤ

ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਲੁਧਿਆਣਾ ਇੱਕ ਛੱਤ ਹੇਠ ਜ਼ਿਲ੍ਹੇ...

As soon as he came out of the jail, the rapist burnt the girl alive As soon as he came out of the jail, the rapist burnt the girl alive
ਅਪਰਾਧ17 hours ago

ਜੇਲ੍ਹ ਤੋਂ ਬਾਹਰ ਆਉਂਦੇ ਹੀ ਜਬਰ ਜਨਾਹ ਦੇ ਦੋਸ਼ੀ ਨੇ ਕੁੜੀ ਨੂੰ ਜ਼ਿੰਦਾ ਸਾੜਿਆ

ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ‘ਚ ਇਕ ਅਜਿਹਾ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਜਿਸ ਨੂੰ ਲੈ ਕਿ ਕਾਫੀ ਰੋਸ਼ ਪਾਇਆ ਜਾ...

Trending