ਪੰਜਾਬੀ

ਵਿਰੋਧੀ ਧਿਰ ਦੇ ਆਗੂ ਕਰ ਰਹੇ ਨੇ ਰਾਜ ਸਰਕਾਰ ਵਿਰੁੱਧ ਬੇਬੁਨਿਆਦ ਬਿਆਨਬਾਜ਼ – ਬਸੰਤ

Published

on

ਲੁਧਿਆਣਾ : ਸੀਨੀਅਰ ਕਾਂਗਰਸੀ ਆਗੂ ਰਜਿੰਦਰ ਸਿੰਘ ਬਸੰਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਲੋਕ ਹਿੱਤ ਲਈ ਕੀਤੇ ਜਾ ਰਹੇ ਕੰਮਾਂ ਕਾਰਨ ਵਿਰੋਧੀ ਧਿਰ ਕੋਲ ਕੋਈ ਮੁੱਦਾ ਨਾ ਬਚਿਆ ਹੋਣ ਕਾਰਨ ਬੇਬੁਨਿਆਦ ਬਿਆਨਬਾਜ਼ੀ ਕੀਤੀ ਜਾ ਰਹੀ ਹੈ।

ਸ. ਬਸੰਤ ਨੇ ਦੱਸਿਆ ਕਿ ਰੇਤ, ਬਿਜਲੀ ਦੀਆਂ ਦਰਾਂ ਘਟਾਉਣ ਕਾਰਨ ਆਮ ਲੋਕਾਂ ਨੂੰ ਕਾਫੀ ਲਾਭ ਹੋਇਆ ਹੈ। ਉਨ੍ਹਾਂ ਦੱਸਿਆ ਕਿ ਰਿਹਾਇਸ਼ੀ ਮਕਾਨਾਂ ਦੇ ਬਕਾਇਆ ਪਾਣੀ, ਸੀਵਰੇਜ ਬਿੱਲ ਮੁਆਫ ਕਰਨ ਦੇ ਨਾਲ ਭਵਿੱਖ ‘ਚ 166 ਰੁਪਏ ਮਹੀਨਾ ਦੀ ਬਜਾਏ ਸਿਰਫ 50 ਰੁਪਏ ਮਹੀਨਾ ਬਿੱਲ ਆਉਣ ਨਾਲ ਵੀ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ, ਜਿਸ ਕਾਰਨ ਪੰਜਾਬ ਸਰਕਾਰ ਦੀ ਜਨਤਾ ਵਿਚ ਸ਼ਾਖ ਵੱਧ ਰਹੀ ਹੈ।

Facebook Comments

Trending

Copyright © 2020 Ludhiana Live Media - All Rights Reserved.