Connect with us

ਦੁਰਘਟਨਾਵਾਂ

ਕੋਟਕਪੂਰਾ ਗੋਲ਼ੀ ਕਾਂਡ : ਵਿਸ਼ੇਸ਼ ਜਾਂਚ ਟੀਮ ਨੇ ਪੁਲਿਸ ਅਫਸਰਾਂ ਤੋਂ ਕੀਤੀ ਪੁੱਛਗਿੱਛ

Published

on

Kotkapura shooting: Special Investigation Team interrogates police officers

ਚੰਡੀਗੜ੍ਹ : ਕੋਟਕਪੂਰਾ ਗੋਲ਼ੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ ) ਨੇ ਸੋਮਵਾਰ ਨੂੰ ਤੱਤਕਾਲੀ ਡੀਆਈਜੀ ਰਣਬੀਰ ਸਿੰਘ ਖੱਟੜਾ ਤੇ ਅਮਰ ਸਿੰਘ ਚਾਹਲ, ਸਾਬਕਾ ਐੱਸਐੱਸਪੀ ਸੁਖਮਿੰਦਰ ਸਿੰਘ ਮਾਨ, ਸੇਵਾਮੁਕਤ ਪੀਪੀਐਸੱ ਅਧਿਕਾਰੀ ਚਰਨਜੀਤ ਸਿੰਘ ਅਤੇ ਇੰਸਪੈਕਟਰ ਪਿ੍ਤਪਾਲ ਸਿੰਘ ਤੋਂ ਪੁੱਛਗਿੱਛ ਕੀਤੀ ਜਦੋਂ ਕਿ ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੰਦਿਆਂ ਪੁੱਛਗਿੱਛ ਵਿਚ ਸ਼ਾਮਲ ਨਾ ਹੋਣ ਬਾਰੇ ਆਪਣੇ ਵਕੀਲ ਰਾਹੀਂ ਅਰਜ਼ੀ ਭੇਜੀ। ਦੱਸਿਆ ਜਾਂਦਾ ਹੈ ਕਿ ਐਸਆਈਟੀ ਦੇ ਮੁਖੀ ਏਡੀਜੀਪੀ ਐੱਲ ਕੇ ਯਾਦਵ ਦੀ ਅਗਵਾਈ ਹੇਠ ਮੈਂਬਰਾਂ ਨੇ ਇਨ੍ਹਾਂ ਪੁਲਿਸ ਅਧਿਕਾਰੀਆਂ ਤੋਂ ਸੈਕਟਰ 32 ਸਥਿਤ ਪੁਲਿਸ ਇੰਸਟੀਚਿਊਟ ਵਿਖੇ ਕਰੀਬ ਚਾਰ ਘੰਟੇ ਤਕ ਇਕੱਲੇ-ਇਕੱਲੇ ਅਤੇ ਇਕੱਠਿਆਂ ਆਹਮੋ-ਸਾਹਮਣੇ ਬਿਠਾ ਕੇ ਗੋਲ਼ੀ ਕਾਂਡ ਬਾਰੇ ਬਾਰੀਕੀ ਨਾਲ ਸਵਾਲ ਪੁੱਛੇ ਹਨ।

ਸੂਤਰ ਦੱਸਦੇ ਹਨ ਕਿ ਐੱਸਆਈਟੀ ਦੇ ਮੁਖੀ ਐੱਲ ਕੇ ਯਾਦਵ, ਆਈਜੀ ਰਾਕੇਸ਼ ਅਗਰਵਾਲ ਅਤੇ ਸਤਿੰਦਰ ਸਿੰਘ ‘ਤੇ ਆਧਾਰਿਤ ਟੀਮ ਨੇ ਪੁਲਿਸ ਅਫਸਰਾਂ ਤੋਂ ਗੋਲ਼ੀ ਚਲਾਉਣ ਲਈ ਹੁਕਮ ਦੇਣ ਵਾਲੇ ਤੇ ਗੋਲ਼ੀ ਚਲਾਉਣ ਦੇ ਕਾਰਨ ਅਤੇ ਕਿਉਂ ਚਲਾਈ ਗਈ ਬਾਰੇ ਪੁੱਛਗਿੱਛ ਕੀਤੀ ਹੈ। ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ, ਫ਼ਰੀਦਕੋਟ ਦੇ ਸਾਬਕਾ ਐੱਸਐੱਸਪੀ ਸੁਖਮਿੰਦਰ ਸਿੰਘ ਮਾਨ, ਚਰਨਜੀਤ ਸ਼ਰਮਾ ਤੇ ਫਿਰੋਜ਼ਪੁਰ ਰੇਂਜ ਦੇ ਸਾਬਕਾ ਡੀਆਈਜੀ ਅਮਰ ਸਿੰਘ ਚਾਹਲ ਤੋਂ ਗੋਲ਼ੀ ਕਾਂਡ ਬਾਰੇ ਪਿਛਲੇ ਹਫ਼ਤੇ ਵੀ ਪੁੱਛਗਿੱਛ ਕੀਤੀ ਗਈ ਸੀ। ਸੂਤਰ ਦੱਸਦੇ ਹਨ ਕਿ ਪੰਜਾਬ ਕਾਂਗਰਸ ਵਿਚ ਬਗ਼ਾਵਤ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ‘ਤੇ ਵੱਡਾ ਦਬਾਅ ਬਣਿਆ ਹੋਇਆ ਹੈ ਜਿਸ ਕਰਕੇ ਵਿਸੇਸ਼ ਜਾਂਚ ਟੀਮ ਵੱਲੋਂ ਜਾਂਚ ਵਿਚ ਤੇਜ਼ੀ ਲਿਆਂਦੀ ਗਈ ਹੈ ।ਯਾਦ ਰਹੇ ਪਹਿਲਾਂ ਸਰਕਾਰ ਨੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਐੱਸਆਈਟੀ ਬਣਾਈ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਪੜਤਾਲ ਨੂੰ ਰੱਦ ਕਰਦਿਆ ਨਵੀਂ ਵਿਸ਼ੇਸ਼ ਜਾਂਚ ਟੀਮ ਬਣਾਉਣ ਦੇ ਹੁਕਮ ਦਿੱਤੇ ਸਨ ।

Facebook Comments

Advertisement

ਤਾਜ਼ਾ

In District Ludhiana again 6480 samples were taken today, the cure rate of patients was 97.58% In District Ludhiana again 6480 samples were taken today, the cure rate of patients was 97.58%
ਕਰੋਨਾਵਾਇਰਸ2 hours ago

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 6480 ਸੈਂਪਲ ਲਏ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 97.58% ਹੋਈ

ਲੁਧਿਆਣਾ :  ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ...

Kular led the vaccination camp Kular led the vaccination camp
ਕਰੋਨਾਵਾਇਰਸ2 hours ago

ਕੁਲਾਰ ਦੀ ਅਗਵਾਈ ‘ਚ ਟੀਕਾਕਰਨ ਕੈਂਪ ਲਾਇਆ

ਲੁਧਿਆਣਾ : ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਤੇ ਅਸ਼ਪ੍ਰਰੀਤ ਸਿੰਘ ਸਾਹਨੀ ਚੇਅਰਮੈਨ ਸੀਆਈਆਈ...

80% of eligible population in Ludhiana gets first dose of vaccine: DC 80% of eligible population in Ludhiana gets first dose of vaccine: DC
ਕਰੋਨਾਵਾਇਰਸ2 hours ago

ਲੁਧਿਆਣਾ ‘ਚ 80 ਫੀਸਦ ਯੋਗ ਆਬਾਦੀ ਨੂੰ ਵੈਕਸੀਨ ਦੀ ਪਹਿਲੀ ਡੋਜ ਲੱਗੀ – ਡੀ.ਸੀ.

ਲੁਧਿਆਣਾ :  ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਲਗਭਗ 80 ਫੀਸਦ ਆਬਾਦੀ ਜੋ...

Trailer release of the movie "Rashmi Rocket" Trailer release of the movie "Rashmi Rocket"
ਇੰਡੀਆ ਨਿਊਜ਼3 hours ago

ਫਿਲਮ “ਰਸ਼ਮੀ ਰਾਕੇਟ” ਦਾ ਟ੍ਰੇਲਰ ਰਿਲੀਜ਼

ਭਾਰਤ ਦਾ ਸਭ ਤੋਂ ਵੱਡਾ ਘਰੇਲੂ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਜੀ5 ਰੌਨੀ ਸਕਰੂਵਾਲਾ ਦਾ ਆਰਐਸਵੀਪੀ ਅਤੇ ਮੈਂਗੋ ਪੀਪਲ ਮੀਡੀਆ, ਅਵਿਸ਼ਵਾਸ਼ਯੋਗ ਪ੍ਰਤਿਭਾਸ਼ਾਲੀ...

Congress government proved to be a government of announcements: Chandumajra Congress government proved to be a government of announcements: Chandumajra
ਪੰਜਾਬ ਨਿਊਜ਼3 hours ago

ਕਾਂਗਰਸ ਸਰਕਾਰ ਐਲਾਨਾਂ ਦੀ ਸਰਕਾਰ ਸਾਬਤ ਹੋਈ : ਚੰਦੂਮਾਜਰਾ

ਦੇਵੀਗੜ੍ਹ : ਪੰਜਾਬ ‘ਚ ਨਵਜੋਤ ਸਿੰਘ ਸਿੱਧੂ ਦੇ ਧੜੇ ਵਾਲੀ ਚਰਨਜੀਤ ਸਿੰਘ ਚੰਨੀ ਦੀ 3 ਮਹੀਨੇ ਦੀ ਸਰਕਾਰ ਬਣ ਗਈ...

Union Secretary Meets Punjab Chief Minister, Discusses Paddy Procurement Union Secretary Meets Punjab Chief Minister, Discusses Paddy Procurement
ਇੰਡੀਆ ਨਿਊਜ਼3 hours ago

ਕੇਂਦਰੀ ਸਕੱਤਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ, ਝੋਨੇ ਦੀ ਖਰੀਦ ਸਬੰਧੀ ਕੀਤੀ ਵਿਚਾਰ-ਚਰਚਾ

ਚੰਡੀਗੜ੍ਹ. ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਉਣੀ ਦੇ...

ਪੰਜਾਬੀ4 hours ago

ਨਸ਼ੇ ‘ਤੇ ਨਿਰਭਰ 200 ਵਿਅਕਤੀਆਂ ਨੂੰ ਕਰਵਾਇਆ ਰੋਜ਼ਗਾਰ ਮੁਹੱਈਆ

ਲੁਧਿਆਣਾ : ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਪ੍ਰੋਗਰਾਮ ਅਧੀਨ ਪ੍ਰਗਤੀ ਦੀ ਸਮੀਖਿਆ ਕਰਦਿਆਂ ਕਿਹਾ ਕਿ ਲੁਧਿਆਣਾ ਵਿੱਚ...

P.A.U. Started Agricultural Information Center at village Lohatbadhi P.A.U. Started Agricultural Information Center at village Lohatbadhi
ਖੇਤੀਬਾੜੀ4 hours ago

ਪੀ.ਏ.ਯੂ. ਨੇ ਪਿੰਡ ਲੋਹਟਬੱਧੀ ਵਿਖੇ ਖੇਤੀ ਸੂਚਨਾ ਕੇਂਦਰ ਆਰੰਭ ਕੀਤੇ

ਲੁਧਿਆਣਾ :  ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਪਿੰਡ ਲੋਹਟਬੱਧੀ ਵਿਖੇ ਹਾੜੀ ਦੀ ਫਸਲਾਂ ਬਾਰੇ ਜਾਣਕਾਰੀ ਦੇਣ ਲਈ ਸੂਚਨਾ ਕੇਂਦਰ...

Deputy Commissioner orders campaign against dengue Deputy Commissioner orders campaign against dengue
ਪੰਜਾਬੀ4 hours ago

ਡਿਪਟੀ ਕਮਿਸ਼ਨਰ ਵਲੋਂ ਡੇਂਗੂ ਵਿਰੁੱਧ ਮੁਹਿੰਮ ਚਲਾਉਣ ਦੇ ਆਦੇਸ਼

ਲੁਧਿਆਣਾ :  ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਨਗਰ ਨਿਗਮ ਲੁਧਿਆਣਾ, ਸਿਹਤ, ਪੇਂਡੂ ਵਿਕਾਸ ਤੇ ਪੰਚਾਇਤ ਅਤੇ...

D.C. Seeks full cooperation from people to make Pulse Polio cycle a success D.C. Seeks full cooperation from people to make Pulse Polio cycle a success
ਪੰਜਾਬੀ5 hours ago

ਡੀ.ਸੀ. ਵੱਲੋ ਪਲਸ ਪੋਲੀਓ ਗੇੜ ਨੂੰ ਸਫਲ ਬਣਾਉਣ ਲਈ ਲੋਕਾਂ ਤੋਂ ਕੀਤੀ ਪੂਰਨ ਸਹਿਯੋਗ ਦੀ ਮੰਗ

ਲੁਧਿਆਣਾ :  ਪਲਸ ਪੋਲੀਓ ਮੁਹਿੰਮ ਦਾ ਪੰਜ ਦਿਨਾਂ ਸਬ-ਰਾਸ਼ਟਰੀ ਟੀਕਾਕਰਨ ਦੌਰ 26 ਸਤੰਬਰ ਤੋਂ 30 ਸਤੰਬਰ ਤੱਕ ਸ਼ੁਰੂ ਹੋਵੇਗਾ ਜਿਸ...

Education department decides to train teachers and lecturers Education department decides to train teachers and lecturers
ਪੰਜਾਬ ਨਿਊਜ਼5 hours ago

ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਅਤੇ ਲੈਕਚਰਾਰਾਂ ਦੀ ਟ੍ਰੇਨਿੰਗ ਦਾ ਫੈਸਲਾ

ਚੰਡੀਗੜ੍ਹ : ਅਧਿਆਪਕਾਂ ਨੂੰ ਪੜ੍ਹਾਈ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 28 ਸਤੰਬਰ ਤੋਂ...

Dr. Anmol Ratan Singh Sidhu to be new Advocate General, Patwalia's name was stamped yesterday Dr. Anmol Ratan Singh Sidhu to be new Advocate General, Patwalia's name was stamped yesterday
ਪੰਜਾਬ ਨਿਊਜ਼5 hours ago

ਡਾ. ਅਨਮੋਲ ਰਤਨ ਸਿੰਘ ਸਿੱਧੂ ਹੋਣਗੇ ਨਵੇਂ ਐਡਵੋਕੇਟ ਜਨਰਲ, ਕੱਲ੍ਹ ਪਟਵਾਲੀਆ ਦੇ ਨਾਂ ‘ਤੇ ਲੱਗੀ ਸੀ ਮੋਹਰ

ਚੰਡੀਗੜ੍ਹ : ਅੱਜ ਪੰਜਾਬ ਨੂੰ ਨਵਾਂ ਐਡਵੋਕੇਟ ਜਨਰਲ ਮਿਲ ਗਿਆ ਹੈ। ਡਾ. ਅਨਮੋਲ ਰਤਨ ਸਿੰਘ ਸਿੱਧੂ ਨਵੇਂ ਐਡਵੋਕੇਟ ਜਨਰਲ ਹੋਣਗੇ।...

Trending