Connect with us

ਅਪਰਾਧ

ਖੰਨਾ ਪੁਲਿਸ ਨੇ ਅੰਤਰਰਾਜੀ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, ਚੋਰ ਗਿਰੋਹ ਦੇ ਚਾਰ ਮੈਂਬਰਾਂ ਨੂੰ ਕੀਤਾ ਕਾਬੂ

Published

on

Khanna Police

ਖੰਨਾ ਪੁਲਿਸ ਨੇ ਲੁੱਟਾ ਖੋਹਾਂ ਅਤੇ ਚੋਰੀ ਦੀ ਵਾਰਦਾਤਾਂ ਕਰਨ ਵਾਲੇ ਅੰਤਰਰਾਜੀ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਚੋਰ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਪਰਾਪਤ ਕੀਤੀ ਹੈ| ਮੀਡਿਆ ਨਾਲ ਗੱਲਬਾਤ ਕਰਦੇ ਹੋਏ ਖੰਨਾ ਪੁਲਿਸ ਦੇ ਅਫਸਰਾਂ ਨੇ ਦਸਿਆ ਕੇ ਪੁਲਿਸ ਵਲੋਂ ਫੜੇ ਗਏ ਆਰੋਪੀ 41 ਵਾਰਦਾਤਾਂ ਨੂੰ ਦੇ ਅੰਜਾਮ ਚੁੱਕੇ ਨੇ ਅਤੇ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਚ ਇਹਨਾਂ ਖਿਲਾਫ਼ 23 ਮੁਕੱਦਮੇ ਦਰਜ ਹਨ|

Khanna Police

ਆਰੋਪੀਆਂ 38 ਕਾਰਾਂ ਤੇ 3 ਮੋਟਰਸਾਇਕਲ ਨੂੰ ਵੱਢ ਕੇ ਵੇਚ ਚੁੱਕੇ ਹਨ ਅਤੇ ਚੋਰ ਗਿਰੋਹ ਨੇ ਫਤਹਿਗੜ੍ਹ ਸਾਹਿਬ ਦੇ ਪਿੰਡ ਫਤਹਿਗੜ੍ਹ ਨਿਊਆਂ ਚ ਆਪਣਾ ਗੋਦਾਮ ਬਣਾਇਆ ਸੀ ਜਿਥੇ ਇਹ ਚੋਰੀ ਕੀਤੇ ਗਏ ਸਮਾਨ ਨੂੰ ਰਖਦੇ ਸਨ|

Facebook Comments

Trending