Connect with us

ਬਾਲੀਵੁੱਡ

ਜਾਣੋਂ ਕੌਣ ਹੈ ਸੋਨਮ ਗੁਪਤਾ, ਜਿਸਨੂੰ ਜੱਸੀ ਗਿੱਲ ਨੇ ਕਿਹਾ ‘ਸੋਨਮ ਗੁਪਤਾ ਬੇਵਫਾ ਹੈ’

Published

on

ਪੰਜਾਬੀ ਸੁਪਰਸਟਾਰ ਜੱਸੀ ਗਿੱਲ ਆਪਣੀ ਆਉਣ ਵਾਲੀ ਬਾਲੀਵੁੱਡ ਫ਼ਿਲਮ ਲਈ ਪੂਰੀ ਤਰ੍ਹਾਂ ਤਿਆਰ ਹਨ। ਜਿਸ ਦਾ ਐਲਾਨ ਜੱਸੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੀਤਾ ਹੈ। ਫਿਲਮ ਸੋਨਮ ਗੁਪਤਾ ਬੇਵਫਾ ਹੈ ਵਿੱਚ ਜੱਸੀ ਗਿੱਲ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਦੱਸਣਯੋਗ ਹੈ ਕਿ ਇਸ ਫ਼ਿਲਮ ਦਾ ਸ਼ੂਟ ਵੀ ਸ਼ੁਰੂ ਹੋ ਚੁੱਕਿਆ ਹੈ। ਫ਼ਿਲਮ ਸੋਨਮ ਗੁਪਤਾ ਬੇਵਫਾ ਹੈ ਨੂੰ ਨਿਰਦੇਸ਼ਕ ਸੌਰਭ ਤਿਆਗੀ ਡਾਇਰੈਕਟ ਕਰਨਗੇ। ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਨੇ ਇਸ ਤੋਂ ਪਹਿਲਾਂ 2 ਬਾਲੀਵੁੱਡ ਫ਼ਿਲਮਾਂ ‘ਚ ਕੰਮ ਕੀਤਾ ਹੈ। ਸੋਨਾਕਸ਼ੀ ਸਿਨ੍ਹਾ ਨਾਲ ‘ਹੈਪੀ ਫਿਰ ਭਾਗ ਜਾਏਗੀ’ ਤੇ ਕੰਗਨਾ ਨਾਲ ਫ਼ਿਲਮ ‘ਪੰਗਾ’ ‘ਚ ਜੱਸੀ ਗਿੱਲ ਮੁੱਖ ਕਿਰਦਾਰ ‘ਚ ਨਜ਼ਰ ਆ ਚੁੱਕੇ ਹਨ। ਹੁਣ ਫ਼ਿਲਮ ‘ਸੋਨਮ ਗੁਪਤਾ ਬੇਵਫਾ ਹੈ’ ਜੱਸੀ ਗਿੱਲ ਨੂੰ ਕਿਸ ਮੁਕਾਮ ਤੇ ਲੈ ਕੇ ਜਾਂਦੀ ਹੈ ਇਸ ‘ਤੇ ਜ਼ਰੂਰ ਨਜ਼ਰ ਰਹੇਗੀ।

Source: abpsanjha

Facebook Comments

Advertisement

Advertisement

ਤਾਜ਼ਾ

Special campaign to create new votes starts from November 1 Special campaign to create new votes starts from November 1
ਪੰਜਾਬ ਨਿਊਜ਼14 hours ago

ਨਵੀਆਂ ਵੋਟਾਂ ਬਣਾਉਣ ਲਈ ਵਿਸ਼ੇਸ਼ ਮੁਹਿੰਮ 1 ਨਵੰਬਰ ਤੋਂ ਸ਼ੁਰੂ

ਐੱਸਏਐੱਸ ਨਗਰ : ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਾਂ ਦੀ ਸਰਸਰੀ ਸੁਧਾਈ ਦੇ ਕੰਮ ‘ਚ ਤੇਜ਼ੀ...

An arrest along with a stolen scooter in Ludhiana An arrest along with a stolen scooter in Ludhiana
ਅਪਰਾਧ14 hours ago

ਲੁਧਿਆਣਾ ‘ਚ ਚੋਰੀਸ਼ੁਦਾ ਸਕੂਟਰ ਸਣੇ ਇਕ ਗਿ੍ਫ਼ਤਾਰ

ਲੁਧਿਆਣਾ : ਥਾਣਾ ਮੋਤੀ ਨਗਰ ਪੁਲਿਸ ਨੇ ਚੋਰੀਸ਼ੁਦਾ ਸਕੂਟਰ ਸਮੇਤ ਕੁਹਾੜਾ ਲੱਖੋਵਾਲ ਰੋਡ ਦੇ ਰਹਿਣ ਵਾਲੇ ਮੁਹੰਮਦ ਸਨਵਰ ਨੂੰ ਗਿ੍ਫ਼ਤਾਰ...

All satsang programs in Dera Beas were canceled till November 30 All satsang programs in Dera Beas were canceled till November 30
ਇੰਡੀਆ ਨਿਊਜ਼14 hours ago

ਡੇਰਾ ਬਿਆਸ ’ਚ ਹੋਣ ਵਾਲੇ ਸਾਰੇ ਸਤਿਸੰਗ ਪ੍ਰੋਗਰਾਮ 30 ਨਵੰਬਰ ਤੱਕ ਹੋਏ ਰੱਦ

ਬਿਆਸ : ਕੋਵਿਡ-19 ਮਹਾਂਮਾਰੀ ਕਾਰਨ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਲਾਈਆਂ ਗਈਆਂ ਪਾਬੰਦੀਆਂ ਦੇ ਚਲਦਿਆਂ ਡੇਰਾ ਬਿਆਸ ਵੱਲੋਂ ਡੇਰਾ ਬਿਆਸ...

The captain will form a political party and will form an alliance with this party The captain will form a political party and will form an alliance with this party
ਇੰਡੀਆ ਨਿਊਜ਼15 hours ago

ਕੈਪਟਨ ਬਣਾਉਣਗੇ ਰਾਜਨੀਤਿਕ ਪਾਰਟੀ ਤੇ ਕਰਨਗੇ ਇਸ ਪਾਰਟੀ ਨਾਲ ਗੱਠਜੋੜ

ਚੰਡੀਗ਼ੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਅਗਲੀ ਰਾਜਨੀਤਿਕ ਚਾਲ ਬਾਰੇ ਦੁਵਿਧਾ ਨੂੰ ਖ਼ਤਮ ਕਰਦਿਆਂ ਕਿਹਾ...

Income tax department raids office of Sai Oversea in Jalandhar Income tax department raids office of Sai Oversea in Jalandhar
ਇੰਡੀਆ ਨਿਊਜ਼15 hours ago

ਜਲੰਧਰ ਦੀ ਪ੍ਰਸਿੱਧ ਟਰੈਵਲ ਏਜੰਸੀ Sai Overseas ਦੇ ਦਫ਼ਤਰ ‘ਤੇ ਇਨਕਮ ਟੈਕਸ ਵਿਭਾਗ ਨੇ ਮਾਰਿਆ ਛਾਪਾ

ਜਲੰਧਰ ਦੀ ਪੰਜਾਬ ਦੀ ਪ੍ਰਸਿੱਧ ਟਰੈਵਲ ਏਜੰਸੀ ਸਾਈਂ ਓਵਰਸੀਜ਼ ਦੇ ਦਫ਼ਤਰ ‘ਤੇ ਇਨਕਮ ਟੈਕਸ ਵਿਭਾਗ ਵਲੋਂ ਛਾਪਾ ਮਾਰਿਆ ਗਿਆ। ਦੱਸ...

government wants to break unity of farmers Nihang Singh's photo viral - Sonia Mann government wants to break unity of farmers Nihang Singh's photo viral - Sonia Mann
ਇੰਡੀਆ ਨਿਊਜ਼15 hours ago

ਨਿਹੰਗ ਸਿੰਘ ਦੀ ਫੋਟੋ ਵਾਇਰਲ ਕਰਕੇ ਸਰਕਾਰ ਕਿਸਾਨਾਂ ਦੀ ਏਕਤਾ ਨੂੰ ਚਾਹੁੰਦੀ ਹੈ ਤੋੜਨਾ – ਸੋਨੀਆ ਮਾਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੰਘੂ ਬਾਰਡਰ ’ਤੇ ਵਾਪਰੀ ਘਟਨਾ ਸਬੰਧੀ ਬਿਆਨ ਦਿੰਦਿਆਂ ਅਦਾਕਾਰਾ ਸੋਨੀਆ ਮਾਨ ਨੇ ਕਿਹਾ ਕਿ ਇਹ...

1158 posts to be filled in government colleges within 45 days: Pargat Singh 1158 posts to be filled in government colleges within 45 days: Pargat Singh
ਪੰਜਾਬ ਨਿਊਜ਼15 hours ago

ਸਰਕਾਰੀ ਕਾਲਜਾਂ ‘ਚ 1158 ਅਸਾਮੀਆਂ ਦੀ ਭਰਤੀ 45 ਦਿਨਾਂ ਅੰਦਰ ਕੀਤੀ ਜਾਵੇਗੀ : ਪਰਗਟ ਸਿੰਘ

ਚੰਡੀਗੜ੍ਹ : ਉਚੇਰੀ ਸਿੱਖਿਆ ਵਿਭਾਗ ਵੱਲੋਂ 1158 ਅਸਾਮੀਆਂ ਦੀ ਭਰਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਭਰਤੀ ਪੰਜਾਬੀ ਯੂਨੀਵਰਸਿਟੀ,...

MLA Kuldeep Singh Vaid appointed Chairman of Punjab State Warehousing Corporation MLA Kuldeep Singh Vaid appointed Chairman of Punjab State Warehousing Corporation
ਪੰਜਾਬ ਨਿਊਜ਼15 hours ago

ਵਿਧਾਇਕ ਕੁਲਦੀਪ ਸਿੰਘ ਵੈਦ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੇ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੂੰ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ...

My house became a home in the hearts of Channi Punjabis due to my name scheme - Bawa My house became a home in the hearts of Channi Punjabis due to my name scheme - Bawa
ਪੰਜਾਬੀ16 hours ago

ਮੇਰਾ ਘਰ ਮੇਰੇ ਨਾਮ ਦੀ ਸਕੀਮ ਸਦਕਾ ਚੰਨੀ ਪੰਜਾਬੀਆਂ ਦੇ ਦਿਲਾਂ ਚ ਘਰ ਬਣਾ ਗਏ – ਬਾਵਾ

ਲੁਧਿਆਣਾ : ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਨਵੀਆਂ ਸਕੀਮਾਂ ਲਾਗੂ ਕਰਕੇ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਤੇ ਰਾਜ...

Muslims love Islam more than their lives: Shahi Imam Punjab Muslims love Islam more than their lives: Shahi Imam Punjab
ਧਰਮ17 hours ago

ਮੁਸਲਾਮਨ ਜਾਨ ਤੋਂ ਵੱਧ ਕੇ ਪੈਗੰਬਰੇ ਇਸਲਾਮ ਨਾਲ ਪਿਆਰ ਕਰਦੇ ਹਨ : ਸ਼ਾਹੀ ਇਮਾਮ ਪੰਜਾਬ

ਲੁਧਿਆਣਾ : ਦਿਲਾਂ ਦੀ ਨਫ਼ਰਤ ਨੂੰ ਕੱਢ ਕੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰੋ, ਸੱਚਾ ਮੁਸਲਮਾਨ ਉਹੀ ਹੈ, ਜਿਹੜਾ ਹਜ਼ਰਤ ਮੁਹੰਮਦ...

Argument during wedding ceremony, young man shot dead Argument during wedding ceremony, young man shot dead
ਅਪਰਾਧ17 hours ago

ਵਿਆਹ ਸਮਾਰੋਹ ਦੌਰਾਨ ਝਗੜਾ, ਨੌਜਵਾਨ ਦੇ ਮਾਰੀ ਗੋਲ਼ੀ

ਲੁਧਿਆਣਾ : ਪੱਖੋਵਾਲ ਰੋਡ ‘ਤੇ ਪੈਂਦੇ ਸਿਧਾਰਥ ਮੈਰਿਜ ਪੈਲੇਸ ‘ਚ ਉਸ ਵੇਲੇ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਜਦੋਂ ਵਿਆਹ...

The need to follow the thinking of Lord Valmik: Harsimrat Badal The need to follow the thinking of Lord Valmik: Harsimrat Badal
ਧਰਮ17 hours ago

ਭਗਵਾਨ ਵਾਲਮੀਕ ਜੀ ਦੀ ਸੋਚ ’ਤੇ ਪਹਿਰਾ ਦੇਣ ਦੀ ਲੋੜ : ਹਰਸਿਮਰਤ ਬਾਦਲ

ਬਠਿੰਡਾ : ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਭਾਰਤੀਆ ਵਾਲਮੀਕ ਧਰਮ ਸਮਾਜ ਵੱਲੋਂ ਸੰਤਪੁਰਾ ਰੋਡ ’ਤੇ ਸਥਿਤ ਮੰਦਰ ਵਿਚ ਸ਼ਰਧਾ...

Trending