Connect with us

ਇੰਡੀਆ ਨਿਊਜ਼

ਚਿੱਤਰਕਾਰੀ ‘ਚ ਨਾਮਣਾ ਖੱਟ ਰਹੀ 10ਵੀਂ ਦੀ ਵਿਦਿਆਰਥਣ ਜੈਸਨੂਰ

Published

on

Jasnoor, a 10th class student, is making a name for herself in painting

ਲੁਧਿਆਣਾ : ਲੁਧਿਆਣਾ ਦੇ ਪਿੰਡ ਮਾਂਹਪੁਰ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਗਰਚਾ ਦੀ ਪੋਤਰੀ ਤੇ ਪਿ੍ਤਪਾਲ ਸਿੰਘ ਲਾਲੀ ਦੀ 10ਵੀਂ ਕਲਾਸ ‘ਚ ਪੜ੍ਹਦੀ ਬੱਚੀ ਜੈਸਨੂਰ ਕੌਰ ਮਾਂਹਪੁਰ ਛੋਟੀ ਉਮਰੇ ਚਿੱਤਰਕਾਰੀ ‘ਚ ਹੱਥ ਅਜ਼ਮਾਉਂਦੀ ਹੋਈ ਨਾਮਣਾ ਖੱਟ ਰਹੀ ਹੈ। ਚਿੱਤਰਕਾਰੀ ਨੂੰ ਸਮਰਪਿਤ ਛੋਟੀ ਬੱਚੀ ਜੈਸਨੂਰ ਕੌਰ ਹੁਣ ਤਕ ਦਸ ਗੁਰੂ ਸਾਹਿਬਾਨ, ਵੱਖ-ਵੱਖ ਧਾਰਮਿਕ, ਸਮਾਜਿਕ, ਸੱਭਿਆਚਾਰਕ, ਵੱਖ-ਵੱਖ ਸੁੰਦਰ ਥਾਵਾਂ, ਫੁੱਲਾਂ ਤੇ ਹੋਰ ਕਲਾਕ੍ਰਿਤਾਂ ਤੇ ਸੰਗੀਤ ਜਗਤ ਦੀਆਂ ਸ਼ਖਸੀਅਤਾਂ ਦੀਆਂ ਪੇਂਟਿੰਗਜ਼ ਬਣਾ ਚੁੱਕੀ ਹੈ ਤੇ ਬੀਤੇ ਦਿਨੀਂ ਉਸ ਵੱਲੋਂ ਪੰਜਾਬੀ ਦੇ ਨਾਮਵਰ ਗੀਤਕਾਰ ਬਚਨ ਬੇਦਿਲ ਬਡਰੁੱਖਾ ਦੀ ਪੇਂਟਿੰਗ ਬਣਾ ਕੇ ਆਪਣੇ ਪਿਤਾ ਰਾਹੀਂ ਬਚਨ ਬੇਦਿਲ ਤਕ ਪਹੁੰਚਾਈ ਗਈ, ਜਿਸ ਨੂੰ ਬਚਨ ਬੇਦਿਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਟਾਂ ‘ਤੇ ਸਾਂਝਾ ਕਰਦਿਆਂ ਜਿੱਥੇ ਖੁਦ ਬੱਚੀ ਦੀ ਹੌਸਲਾ ਅਫਜ਼ਾਈ ਕੀਤੀ, ਉਥੇ ਹੀ ਲੋਕਾਂ ਨੂੰ ਵੀ ਉਸ ਦੀ ਹੌਸਲਾ ਅਫਜ਼ਾਈ ਕਰਨ ਦੀ ਅਪੀਲ ਕੀਤੀ।

ਉਸ ਤੋਂ ਬਾਅਦ ਬੱਚੀ ਜੈਸਨੂਰ ਨੂੰ ਦੇਸ਼-ਵਿਦੇਸ਼ ਤੋਂ ਅਨੇਕਾਂ ਫੋਨ ਕਾਲਾਂ ਆਈਆਂ, ਜਿਨ੍ਹਾਂ ਬੱਚੀ ਦੀ ਕਲਾ ਦੀ ਸ਼ਲਾਘਾ ਕਰਦਿਆਂ ਉਸ ਨੂੰ ਮੁਬਾਰਕਬਾਦ ਦਿੱਤੀ। ਬਚਨ ਬੇਦਿਲ ਨੇ ਕਿਹਾ ਕਿ ਇੰਨੀ ਛੋਟੀ ਉਮਰ ‘ਚ ਐਨੀ ਸੋਹਣੀ ਪੇਂਟਿੰਗ ਨੂੰ ਭਵਿੱਖ ‘ਚ ਰੋਸਾ ਬੈਨਹੁਰ ਵਰਗੀ ਵਿਸ਼ਵ ਪ੍ਰਸਿੱਧ ਚਿੱਤਰਕਾਰ ਦੇ ਹਾਣ ਦੀ ਕਲਾ ਦੀ ਸੰਭਾਵਨਾ ਨਜ਼ਰ ਆਉਂਦੀ ਹੈ ਤੇ ਇਸ ਪਿਆਰੀ ਬੱਚੀ ਦੇ ਕਲਾਤਮਿਕ ਹੱਥਾਂ ਨੂੰ ਸਲਾਮ ਤੇ ਇਹ ਬੱਚੀ ਇਕ ਦਿਨ ਵੱਡਾ ਨਾਮਣਾ ਖੱਟੇਗੀ। ਆਰਟ ਕਲਾ ਨਾਲ ਜੁੜੀ ਇਸ ਬੱਚੀ ਜੈਸਨੂਰ ਕੌਰ ਮਾਂਹਪੁਰ ਤੇ ਉਸ ਦੇ ਮਾਪਿਆਂ ਨੂੰ ਲੋਕਾਂ ਵੱਲੋਂ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।

Facebook Comments

Advertisement

Advertisement

ਤਾਜ਼ਾ

Dr. Anmol Ratan Singh Sidhu to be new Advocate General, Patwalia's name was stamped yesterday Dr. Anmol Ratan Singh Sidhu to be new Advocate General, Patwalia's name was stamped yesterday
ਪੰਜਾਬ ਨਿਊਜ਼9 mins ago

ਡਾ. ਅਨਮੋਲ ਰਤਨ ਸਿੰਘ ਸਿੱਧੂ ਹੋਣਗੇ ਨਵੇਂ ਐਡਵੋਕੇਟ ਜਨਰਲ, ਕੱਲ੍ਹ ਪਟਵਾਲੀਆ ਦੇ ਨਾਂ ‘ਤੇ ਲੱਗੀ ਸੀ ਮੋਹਰ

ਚੰਡੀਗੜ੍ਹ : ਅੱਜ ਪੰਜਾਬ ਨੂੰ ਨਵਾਂ ਐਡਵੋਕੇਟ ਜਨਰਲ ਮਿਲ ਗਿਆ ਹੈ। ਡਾ. ਅਨਮੋਲ ਰਤਨ ਸਿੰਘ ਸਿੱਧੂ ਨਵੇਂ ਐਡਵੋਕੇਟ ਜਨਰਲ ਹੋਣਗੇ।...

Senate graduate elections; The first round of voting will take place on September 26 in 211 polling stations Senate graduate elections; The first round of voting will take place on September 26 in 211 polling stations
ਇੰਡੀਆ ਨਿਊਜ਼33 mins ago

ਸੈਨੇਟ ਗ੍ਰੈਜੂਏਟ ਚੋਣਾਂ; 26 ਸਤੰਬਰ ਨੂੰ ਪਹਿਲੇ ਪੜਾਅ ’ਚ 211 ਮਤਦਾਨ ਕੇਂਦਰਾਂ ’ਚ ਪੈਣਗੀਆਂ ਵੋਟਾਂ

ਚੰਡੀਗਡ਼੍ਹ : ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਦੀਆਂ 15 ਸੀਟਾਂ ਲਈ ਗ੍ਰੈਜੂਏਟ ਚੋਣਾਂ ’ਚ ਇਸ ਵਾਰ ਮੁਕਾਬਲਾ ਕਾਫੀ ਫਸਵਾਂ ਹੋਵੇਗਾ। ਇਕ...

Appropriate alternatives to the Captain can become the face of the peasant movement Appropriate alternatives to the Captain can become the face of the peasant movement
ਇੰਡੀਆ ਨਿਊਜ਼52 mins ago

ਕੈਪਟਨ ਕੋਲ ਢੁਕਵੇਂ ਬਦਲ, ਬਣ ਸਕਦੇ ਹਨ ਕਿਸਾਨ ਅੰਦੋਲਨ ਦਾ ਚਿਹਰਾ

ਲੁਧਿਆਣਾ : ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਭਾਵੇਂ ਫਿਲਹਾਲ ਪਾਰਟੀ ਛੱਡਣ ਦਾ ਸੰਕੇਤ...

A case has been registered against four persons, including a woman, for not setting fire to the hut A case has been registered against four persons, including a woman, for not setting fire to the hut
ਅਪਰਾਧ2 hours ago

ਖੋਖਾ ਨਾ ਹਟਾਇਆ ਤਾਂ ਲਾ ਦਿੱਤੀ ਅੱਗ, ਔਰਤ ਸਮੇਤ ਚਾਰ ਖ਼ਿਲਾਫ਼ ਮੁਕੱਦਮਾ ਦਰਜ

ਲੁਧਿਆਣਾ : ਸ਼ਹੀਦ ਭਗਤ ਸਿੰਘ ਨਗਰ ਵਿੱਚ ਬੀੜੀ ਪਾਨ ਦੇ ਖੋਖੇ ਨੂੰ ਅੱਗ ਲਗਾ ਦੇਣ ਦੀ ਘਟਨਾ ਸਾਹਮਣੇ ਆਈ ਹੈ।...

Punjab Government should focus on development of the state instead of political vendetta - Sukhbir Badal Punjab Government should focus on development of the state instead of political vendetta - Sukhbir Badal
ਪੰਜਾਬ ਨਿਊਜ਼2 hours ago

ਪੰਜਾਬ ਸਰਕਾਰ ਸਿਆਸੀ ਬਦਲਾਖੋਰੀ ਦੀ ਬਜਾਏ ਸੂਬੇ ਦੇ ਵਿਕਾਸ ਵੱਲ ਧਿਆਨ ਦੇਵੇ – ਸੁਖਬੀਰ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਸਰਕਾਰ ’ਤੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਰਕਾਰ...

Center holds meeting with 5 states for relief from straw smoke Center holds meeting with 5 states for relief from straw smoke
ਇੰਡੀਆ ਨਿਊਜ਼2 hours ago

ਪਰਾਲੀ ਦੇ ਧੂੰਏਂ ਤੋਂ ਰਾਹਤ ਲਈ ਕੇਂਦਰ ਨੇ 5 ਸੂਬਿਆਂ ਨਾਲ ਕੀਤੀ ਮੀਟਿੰਗ

ਨਵੀਂ ਦਿੱਲੀ : ਕੇਂਦਰੀ ਜੰਗਲਾਤ ਤੇ ਵਾਤਾਵਰਨ ਮੰਤਰੀ ਭੂਪੇਂਦਰ ਯਾਦਵ ਨੇ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਵਾਤਾਵਰਨ...

Orders to close classes up to 4th class immediately in view of the epidemic Orders to close classes up to 4th class immediately in view of the epidemic
ਕਰੋਨਾਵਾਇਰਸ3 hours ago

ਮਹਾਮਾਰੀ ਨੂੰ ਧਿਆਨ ‘ਚ ਰੱਖਦੇ ਹੋਏ ਚੌਥੀ ਜਮਾਤ ਤਕ ਕਲਾਸਾਂ ਤੁਰੰਤ ਬੰਦ ਕਰਨ ਦੇ ਦਿੱਤੇ ਹੁਕਮ

ਮੋਹਾਲੀ : ਕੋਵਿਡ-19 ਦੀ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਡਿਜ਼ਾਜਸਟਰ ਮੈਨੇਜਮੈਂਟ ਐਕਟ, 2005 ਅਤੇ...

Chamber of Commerce Khanna backs shutdown on 27 Chamber of Commerce Khanna backs shutdown on 27
ਪੰਜਾਬੀ3 hours ago

ਵਪਾਰ ਮੰਡਲ ਖੰਨਾ ਵੱਲੋਂ 27 ਨੂੰ ਬੰਦ ਦੀ ਹਮਾਇਤ

ਖੰਨਾ : ਕਿਸਾਨੀ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ‘ਚ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਦਿੱਤੀ ਬੰਦ ਦੀ ਕਾਲ...

Young and underage girl missing in suspicious circumstances, lawsuit filed Young and underage girl missing in suspicious circumstances, lawsuit filed
ਅਪਰਾਧ3 hours ago

ਨੌਜਵਾਨ ਤੇ ਨਬਾਲਗ ਲੜਕੀ ਸ਼ੱਕੀ ਹਾਲਾਤਾਂ ‘ਚ ਲਾਪਤਾ, ਮੁਕੱਦਮੇ ਦਰਜ

ਲੁਧਿਆਣਾ : ਪਿੰਡ ਪੋਹੀੜ ਅਤੇ ਰਣੀਆ ਇਲਾਕੇ ਚੋਂ ਨੌਜਵਾਬ ਅਤੇ ਨਬਾਲਗ ਲੜਕੀ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਏ । ਥਾਣਾ...

ਅਪਰਾਧ3 hours ago

ਕਾਰੋਬਾਰੀ ਕੋਲੋਂ 10 ਲੱਖ ਦੀ ਫਿਰੌਤੀ ਮੰਗਣ ਵਾਲੇ ਮੁਲਜ਼ਮ ਗ੍ਰਿਫ਼ਤਾਰ

ਲੁਧਿਆਣਾ : ਟਾਈਲਾਂ ਦੇ ਕਾਰੋਬਾਰੀ ਨੂੰ ਗੋਲੀ ਮਾਰ ਦੇਣ ਦੀ ਧਮਕੀ ਦੇ ਕੇ ਉਸ ਕੋਲੋਂ 10 ਲੱਖ ਰੁਪਏ ਦੀ ਫਿਰੌਤੀ...

PRTC workers close the main gate of the bus stand, demanding implementation of the decision PRTC workers close the main gate of the bus stand, demanding implementation of the decision
ਪੰਜਾਬ ਨਿਊਜ਼3 hours ago

PRTC ਦੇ ਕਾਮਿਆਂ ਨੇ ਬੱਸ ਸਟੈਂਡ ਦਾ ਮੁੱਖ ਗੇਟ ਕੀਤਾ ਬੰਦ, ਫ਼ੈਸਲਾ ਲਾਗੂ ਕਰਨ ਦੀ ਕੀਤੀ ਮੰਗ

ਪਟਿਆਲਾ : ਪੀਆਰਟੀਸੀ ਦੇ ਠੇਕਾ ਤੇ ਆਊਟਸੋਰਸ ਕਰਮਚਾਰੀਆਂ ਵੱਲੋਂ 14 ਸਤੰਬਰ ਨੂੰ ਕੈਪਟਨ ਸੰਦੀਪ ਸੰਧੂ ਨਾਲ ਹੋਈ ਮੀਟਿੰਗ ਚ ਫ਼ੈਸਲੇ...

New cabinet set, find out which faces are getting the chance New cabinet set, find out which faces are getting the chance
ਪੰਜਾਬ ਨਿਊਜ਼4 hours ago

ਨਵੀਂ ਕੈਬਨਿਟ ਤੈਅ, ਜਾਣੋ ਕਿਨ੍ਹਾਂ ਚਿਹਰਿਆਂ ਨੂੰ ਮਿਲ ਰਿਹੈ ਮੌਕਾ

ਨਵੀਂ ਦਿੱਲੀ : ਰਾਹੁਲ ਗਾਂਧੀ ਦੀ ਮੁੱਖ ਮੰਤਰੀ ਚਰਨਜੀਤ ਸਿੰਘੀ ਚੰਨੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨਾਲ ਹੋਈ...

Trending