ਪੰਜਾਬੀ

ਸਪਰਿੰਗ ਡੇਲ ਸਕੂਲ ਵਿਖੇ ਕਰਵਾਈ ਗਈ Investiture Ceremony

Published

on

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਬੱਚਿਆਂ ਨੂੰ ਸਕੂਲ ਪ੍ਰਤੀ ਕਰਮ ਨਿਸ਼ਠਾਵਾਨ ਬਣਨ ਲਈ Investiture Ceremony ਦਾ ਅਯੋਜਨ ਕੀਤਾ ਗਿਆ। ਇਸ ਸੈਰੇਮਨੀ ਵਿੱਚ ਹੈੱਡ ਗਰਲ ਅਤੇ ਹੈਡ ਬੁਆਏ’ ਨੂੰ sashes ਪਾਏ ਗਏ। ਇਸ ਦੌਰਾਨ ਸਕੂਲ ਹਾਊਸ ਕੈਪਟਨ ਦੀ ਚੋਣ ਵੀ ਕੀਤੀ। ਸਕੂਲ ਦੇ ਚਾਰੇ ਹਾਊਸ ਦੇ ਕੈਪਟਨ, ਵਾਈਸ ਕੈਪਟਨ ਅਤੇ ਡਿਊਟੀ ਸਟੂਡੈਂਟਸ ਨੇ ‘ਹੈੱਡ ਗਰਲ’ ਅਤੇ ਹੈੱਡ ਬੁਆਏ ਦੀ ਅਧੀਨਗੀ ਹੇਠ ਸਹੁੰ ਗ੍ਰਹਿਣ ਕੀਤੀ।

ਬੱਚਿਆਂ ਨੇ ਸਕੂਲ ਫਲੈਗ ਅਤੇ ਹਾਊਸ ਫਲੈਗਜ਼ ਹੱਥਾਂ ਵਿੱਚ ਪਕੜ ਕੇ ਸਕੂਲ ਦੀਆਂ ਹਰ ਗਤੀਵਿਧੀਆਂ ਵਿੱਚ ਪੂਰੀ ਜ਼ਿੰਮੇਵਾਰੀ ਨਾਲ ਆਪਣੇ ਕਰਤੱਵ ਪਾਲਣ ਦਾ ਜਿੰਮਾ ਲਿਆ। ਇਸ ਦੌਰਾਨ ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਨੂੰ ਪੂਰੀ ਮਿਹਨਤ ਅਤੇ ਸ਼ਿੱਦਤ ਨਾਲ ਸਕੂਲ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਉਹਨਾਂ ਦੀ ਪਿੱਠ ਥਾਪੜੀ।

Facebook Comments

Trending

Copyright © 2020 Ludhiana Live Media - All Rights Reserved.