Connect with us

ਪੰਜਾਬੀ

ਸਕੂਲੀ ਬੱਚਿਆਂ ਨੂੰ ਪੌਸ਼ਟਿਕ ਖੁਰਾਕ ਬਾਰੇ ਦਿੱਤੀ ਜਾਣਕਾਰੀ

Published

on

Information given to school children about nutritious food

ਲੁਧਿਆਣਾ :  ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਵੱਲੋਂ ਸਰਕਾਰੀ ਕੰਨਿਆ ਸੀਨੀਆਰ ਸੈਕੰਡਰੀ ਸਕੂਲ ਹਰਗੋਬਿੰਦਪੁਰ ਵਿਖੇ ਸਕੂਲੀ ਬੱਚਿਆਂ ਨੂੰ ਪੋਸ਼ਟਿਕ ਖੁਰਾਕ ਬਾਰੇ ਦਿੱਤੀ ਜਾਣਕਾਰੀ। ਸਿਹਤ ਵਿਭਾਗ ਵੱਲੋਂ ਸਤੰਬਰ ਮਹੀਨਾ ਪੋਸ਼ਣ ਮਹੀਨੇ ਦੇ ਤੌਰ ‘ਤੇ ਮਨਾਇਆ ਜਾ ਰਿਹਾ ਹੈ।

ਡਾ. ਆਹਲੂਵਾਲੀਆ ਨੇ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਕਿ ਸਾਨੂੰ ਆਪਣੇ ਆਪ ਨੂੰ ਤੰਦਰੁਸਤ ਰੱਖਣ ਅਤੇ ਬਿਮਾਰੀਆਂ ਤੋ ਬਚਾਅ ਲਈ ਪੌਸਟਿਕ ਖੁਰਾਕ ਦੀ ਜਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਪੌੋਸਟਿਕ ਖੁਰਾਕ ਦਾ ਮਤਲਬ ਇਹ ਨਹੀ ਕਿ ਮਹਿੰਗੇ ਪਦਾਰਥ ਹੀ ਖਾਧੇੇ ਜਾਣ, ਬਲਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਸਰੀਰ ਨੂੰ ਕਿਹੜੇ ਭੋਜਨ ਦੀ ਜਰੂਰਤ ਹੈ।

ਉਨਾਂ ਦੱਸਿਆ ਕਿ ਸਾਨੂੰ ਮੌਸਮੀ ਫਲ ਅਤੇ ਸਬਜੀਆਂ ਜ਼ਿਆਦਾ ਖਾਣੀਆਂ ਚਾਹੀਦੀਆਂ ਹਨ।ਇਨਾਂ ਵਿਚ ਜਿਆਦਾ ਪੋਸਟਿਕਤਾ ਹੁੰਦੀ ਹੈ ਅਤੇ ਇਹ ਸੌਖੀਆ ਅਤੇ ਸਸਤੀਆਂ ਮਿਲ ਜਾਂਦੀਆਂ ਹਨ।ਉਨਾਂ ਦੱਸਿਆ ਕਿ ਸਾਨੂੰ ਆਪਣੇ ਆਪ ਨੂੰ ਤੁੰਦਰੁਸਤ ਰੱਖਣ ਲਈ ਸਾਦਾ ਭੋਜਨ ਹੀ ਖਾਣਾ ਚਾਹੀਦਾ ਹੈ।ਸ਼ੁੱਧ ਖੁਰਾਕ ਖਾਣ ਨਾਲ ਅਸੀਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋ ਬਚ ਸਕਦੇ ਹਾਂ ਅਤੇ ਸਾਡੇ ਸਰੀਰ ਅੰਦਰ ਬਿਮਾਰੀਆਂ ਨਾਲ ਲੜਨ ਦੀ ਸਕਤੀ ਵੱਧ ਜਾਂਦੀ ਹੈ।

Facebook Comments

Advertisement

ਤਾਜ਼ਾ

BJP blow in Ludhiana, former Yuva Morcha secretary Aman Sagu joins AAP BJP blow in Ludhiana, former Yuva Morcha secretary Aman Sagu joins AAP
ਪੰਜਾਬੀ20 mins ago

ਲੁਧਿਆਣਾ ‘ਚ ਭਾਜਪਾ ਨੂੰ ਝੱਟਕਾ, ਯੂਵਾ ਮੋਰਚਾ ਦੇ ਸਾਬਕਾ ਸਕੱਤਰ ਅਮਨ ਸਗੂ ਆਪ ‘ਚ ਸ਼ਾਮਲ

ਲੁਧਿਆਣਾ : ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਉੱਤਰੀ ਦੇ ਇੰਚਾਰਜ ਚੌਧਰੀ ਮਦਨ ਲਾਲ ਬੱਗਾ ਨੇ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ...

Punjabi singer Sajjan Adib's father says goodbye to the world Punjabi singer Sajjan Adib's father says goodbye to the world
ਪਾਲੀਵੁੱਡ25 mins ago

ਪੰਜਾਬੀ ਗਾਇਕ ਸੱਜਣ ਅਦੀਬ ਦੇ ਪਿਤਾ ਨੇ ਦੁਨੀਆਂ ਨੂੰ ਕਿਹਾ ਅਲਵਿਦਾ

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਸੱਜਣ ਅਦੀਬ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਇਸ...

floodwaters on Ludhiana Gill Road Municipal Corporation floodwaters on Ludhiana Gill Road Municipal Corporation
ਪੰਜਾਬ ਨਿਊਜ਼37 mins ago

ਨਗਰ ਨਿਗਮ ਕਰਨ ਜਾ ਰਿਹਾ ਲੁਧਿਆਣਾ ਗਿੱਲ ਰੋਡ ‘ਤੇ ਇਹ ਵੱਡਾ ਕੰਮ

ਲੁਧਿਆਣਾ ‘ਚ ਬਰਸਾਤ ਦੇ ਮੌਸਮ ਦੌਰਾਨ ਨਗਰ ਨਿਗਮ ਦੇ ਜ਼ੋਨ ਸੀ ਦਫਤਰ ਤੋਂ ਗਿੱਲ ਰੋਡ ‘ਤੇ ਜੀਐਨਈ ਕਾਲਜ ਤੱਕ ਇੱਕ...

Minister Ashu expresses displeasure over change of Ludhiana Police Commissioner Minister Ashu expresses displeasure over change of Ludhiana Police Commissioner
ਪੰਜਾਬ ਨਿਊਜ਼40 mins ago

ਲੁਧਿਆਣਾ ਦਾ ਪੁਲਿਸ ਕਮਿਸ਼ਨਰ ਬਦਲਣ ‘ਤੇ ਮੰਤਰੀ ਆਸ਼ੂ ਨੇ ਪ੍ਰਗਟਾਈ ਨਾਰਾਜ਼ਗੀ

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਹੋਈ ਫੁੱਲ ਸਟ੍ਰੈਂਥ ਕੈਬਨਿਟ ਬੈਠਕ ਤੋਂ ਬਾਅਦ ਤਬਾਦਲਿਆਂ ਨੂੰ ਲੈ...

APS Deol becomes the new Advocate General of Punjab APS Deol becomes the new Advocate General of Punjab
ਪੰਜਾਬ ਨਿਊਜ਼60 mins ago

ਏਪੀਐੱਸ ਦਿਓਲ ਬਣੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ

ਚੰਡੀਗੜ੍ਹ : ਪੰਜਾਬ ’ਚ ਚਰਨਜੀਤ ਸਿੰਘ ਚੰਨੀ ਸਰਕਾਰ ਦੇ ਗਠਨ ਤੋਂ ਇਕ ਹਫ਼ਤੇ ਬਾਅਦ ਸਰਕਾਰ ਨੇ ਐਡਵੋਕੇਟ ਜਨਰਲ ਦੇ ਅਹੁਦੇ...

23,000 Indian students face future crisis in China 23,000 Indian students face future crisis in China
ਇੰਡੀਆ ਨਿਊਜ਼1 hour ago

23 ਹਜ਼ਾਰ ਭਾਰਤੀ ਵਿਦਿਆਰਥੀਆਂ ਦਾ ਚੀਨ ‘ਚ ਭਵਿੱਖ ਸੰਕਟ ‘ਚ

ਤੁਹਾਨੂੰ ਦੱਸ ਦਿੰਦੇ ਹਾਂ ਕਿ ਚੀਨ ਦੀ ਜਿੱਦ ਕਾਰਨ 23 ਹਜ਼ਾਰ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਸੰਕਟ ’ਚ ਨਜ਼ਰ ਆ ਰਿਹਾ...

No policy to make sand free in Punjab, tender not canceled No policy to make sand free in Punjab, tender not canceled
ਪੰਜਾਬ ਨਿਊਜ਼1 hour ago

ਪੰਜਾਬ ‘ਚ ਰੇਤ ਮੁਫ਼ਤ ਕਰਨ ਦੀ ਕੋਈ ਨੀਤੀ ਨਹੀਂ, ਟੈਂਡਰ ਰੱਦ ਨਹੀਂ

ਚੰਡੀਗੜ੍ਹ : ਸੂਬੇ ਵਿਚ ਲੋਕਾਂ ਨੂੰ ਮੁਫਤ ਰੇਤ ਦਾ ਵਾਅਦਾ ਕਰਨ ਦੇ ਬਾਅਦ ਪੰਜਾਬ ਸਰਕਾਰ ਨੇ ਸੋਮਵਾਰ ਨੂੰ ਹਾਈ ਕੋਰਟ...

Diesel and petrol prices rise again Diesel and petrol prices rise again
ਇੰਡੀਆ ਨਿਊਜ਼1 hour ago

ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ‘ਚ ਇੱਕ ਵਾਰ ਫਿਰ ਹੋਇਆ ਵਾਧਾ

ਜਾਣਕਰੀ ਅਨੁਸਾਰ ਦੇਸ਼ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਤੋਂ ਵਾਧਾ ਹੋਇਆ ਹੈ। ਮੰਗਲਵਾਰ ਯਾਨੀ 28 ਸਤੰਬਰ ਨੂੰ...

Harley-Davidson's only scooter is going to be auctioned Harley-Davidson's only scooter is going to be auctioned
ਇੰਡੀਆ ਨਿਊਜ਼2 hours ago

Harley-Davidson ਦਾ ਇਕਲੌਤਾ ਸਕੂਟਰ ਹੋਣ ਜਾ ਰਿਹੈ ਹੈ ਨਿਲਾਮ

ਤੁਹਾਨੂੰ ਦੱਸ ਦਿੰਦੇ ਹਾਂ ਕਿ 1950 ਦੇ ਦਹਾਕੇ ’ਚ ਹਾਰਲੇ-ਡੇਵਿਡਸਨ ਨੇ ਇਸ ਸਕੂਟਰ ਨੂੰ ਬਣਾਉਣਾ ਕਰਨਾ ਸ਼ੁਰੂ ਕੀਤਾ ਸੀ, ਜੋ...

Sarpanches and councilors will get entry cards, security of VIPs will be reduced Sarpanches and councilors will get entry cards, security of VIPs will be reduced
ਪੰਜਾਬ ਨਿਊਜ਼2 hours ago

ਸਰਪੰਚਾਂ ਤੇ ਕੌਂਸਲਰਾਂ ਨੂੰ ਮਿਲਣਗੇ ਐਂਟਰੀ ਕਾਰਡ, ਵੀਆਈਪੀਜ਼ ਦੀ ਸੁਰੱਖਿਆ ’ਚ ਹੋਵੇਗੀ ਕਟੌਤੀ

ਚੰਡੀਗਡ਼੍ਹ : ਵੀਆਈਪੀ ਕਲਚਰ ਨੂੰ ਰੋਕਣ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਬਨਿਟ ਮੰਤਰੀਆਂ...

Protests by farmers' organizations at more than 550 places in Punjab Protests by farmers' organizations at more than 550 places in Punjab
ਇੰਡੀਆ ਨਿਊਜ਼2 hours ago

ਪੰਜਾਬ ਦੀਆਂ 550 ਤੋਂ ਵੱਧ ਥਾਵਾਂ ’ਤੇ ਕਿਸਾਨ-ਜਥੇਬੰਦੀਆਂ ਵੱਲੋਂ ਕੀਤਾ ਰੋਸ-ਪ੍ਰਦਰਸ਼ਨ

ਮਿਲੀ ਜਾਣਕਰੀ ਅਨੁਸਾਰ ਕੇਂਦਰ ਸਰਕਾਰ ਦੇ ਤਿੰਨ ਖੇਤੀ-ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ਼ ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਬੰਦ ਦੇ...

Shaheed Bhagat Singh's hair and beard were cut secret location Shaheed Bhagat Singh's hair and beard were cut secret location
ਇੰਡੀਆ ਨਿਊਜ਼2 hours ago

ਇਸ ਗੁਪਤ ਟਿਕਾਣੇ ‘ਤੇ ਕੱਟੇ ਗਏ ਸਨ ਸ਼ਹੀਦ ਭਗਤ ਸਿੰਘ ਦੇ ਕੇਸ ਤੇ ਦਾੜ੍ਹੀ, ਪੜ੍ਹੋ ਪੂਰੀ ਖ਼ਬਰ

ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ, ਪਰ ਅੱਜ ਤੱਕ ਕਿਸੇ ਵੀ ਸਿਆਸੀ ਪਾਰਟੀ...

Trending