Connect with us

ਇੰਡੀਆ ਨਿਊਜ਼

ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦਰਬਾਰ ਸਾਹਿਬ ਹੋਏ ਨਤਮਸਤਕ

Published

on

Indian Ambassador Taranjit Singh Sandhu pays homage at Darbar Sahib

ਅੰਮ੍ਰਿਤਸਰ : ਅਮਰੀਕਾ ’ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਅੰਮ੍ਰਿਤਸਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸਨਮਾਨਿਤ ਕੀਤਾ ਤੇ ਅਮਰੀਕਾ ਅੰਦਰ ਵੱਸਦੇ ਸਿੱਖਾਂ ਦੇ ਮਸਲਿਆਂ ਬਾਰੇ ਚਰਚਾ ਕੀਤੀ।

ਬੀਬੀ ਜਗੀਰ ਕੌਰ ਨੇ ਤਰਨਜੀਤ ਸਿੰਘ ਸੰਧੂ ਨਾਲ ਅਮਰੀਕਾ ਅੰਦਰ ਸਿੱਖਾਂ ’ਤੇ ਹੁੰਦੇ ਨਸਲੀ ਹਮਲਿਆਂ ਦਾ ਮਾਮਲਾ ਵਿਚਾਰਿਆ, ਜਿਸ ’ਤੇ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਇਸ ਮਾਮਲੇ ’ਤੇ ਪਹਿਲਾਂ ਵੀ ਸੰਜੀਦਗੀ ਨਾਲ ਕੰਮ ਕਰ ਰਹੇ ਹਨ ਤੇ ਭਵਿੱਖ ਵਿਚ ਕਰਦੇ ਰਹਿਣਗੇ। ਬੀਬੀ ਜਗੀਰ ਕੌਰ ਨੇ ਇਸ ਮੌਕੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਪੰਥਕ ਆਗੂ ਤੇਜਾ ਸਿੰਘ ਸਮੁੰਦਰੀ ਦੇ ਪਰਿਵਾਰ ਦਾ ਵਾਰਸ ਤਰਨਜੀਤ ਸਿੰਘ ਸੰਧੂ ਅਮਰੀਕਾ ਵਿਚ ਭਾਰਤ ਦੀ ਨੁਮਾਇੰਦਗੀ ਕਰ ਰਿਹਾ ਹੈ।

ਇਸ ਦੌਰਾਨ ਤਰਨਜੀਤ ਸਿੰਘ ਸੰਧੂ ਨੇ ਸਨਮਾਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਧੰਨਵਾਦ ਕੀਤਾ। ਗੱਲਬਾਤ ਕਰਦਿਆ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਕੋਰੋਨਾ ਕਾਲ ਸਮੇਂ ਬਣੇ ਹਲਾਤਾਂ ਨਾਲ ਨਜਿਠਣ ਲਈ ਭਾਰਤ ਤੇ ਅਮਰੀਕਾ ਨੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਹੈ।

ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤਸਰ ਦੇ ਨਿਵਾਸੀ ਹੋਣ ਕਾਰਨ ਉਨ੍ਹਾਂ ਦੇ ਪਿਤਾ ਵੀ ਰੋਜ਼ਾਨਾ ਦਰਸ਼ਨ ਕਰਨ ਆਉਂਦੇ ਸਨ। ​ਇਸ ਮੌਕੇ ਸੰਧੂ ਦੀ ਧਰਮਪਤਨੀ ਵੀ ਨਤਮਸਤਕ ਹੋਣ ਪਹੁੰਚੇ ਸਨ। ਇਸ ਮੌਕੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ, ਓਐੱਸਡੀ ਡਾ. ਸੁਖਬੀਰ ਸਿੰਘ ਆਦਿ ਮੌਜੂਦ ਸਨ

Facebook Comments

Advertisement

ਤਾਜ਼ਾ

We must fight anti-national forces together - Commissioner of Police We must fight anti-national forces together - Commissioner of Police
ਪੰਜਾਬ ਨਿਊਜ਼4 mins ago

ਸਾਨੂੰ ਰਾਸ਼ਟਰ ਵਿਰੋਧੀ ਤਾਕਤਾਂ ਨਾਲ ਮਿਲ ਕੇ ਲੜਨਾਂ ਚਾਹੀਦਾ ਹੈ -ਪੁਲਿਸ ਕਮਿਸ਼ਨਰ

ਲੁਧਿਆਣਾ :   ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਅੱਜ ਪੁਲਿਸ ਲਾਈਨ ਵਿਖੇ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵਿੱਚ...

Protest letter from PSMSU to Deputy Commissioner Protest letter from PSMSU to Deputy Commissioner
ਪੰਜਾਬੀ17 mins ago

PSMSU ਵੱਲੋਂ ਰੋਸ -ਮੁਜਾਹਰਾ ਕਰਦੇ ਹੋਏ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਲੁਧਿਆਣਾ : ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਪਿਛਲੇ ਲੰਮੇਂ ਸਮੇਂ ਤੋਂ ਆਪਣੀਆਂ ਹੱਕੀ ਮੰਗਾ ਸਬੰਧੀ ਸੰਘਰਸ਼ ਕੀਤਾ ਜਾ ਰਿਹਾ...

Awareness programs organized in 31 villages under Pan India campaign Awareness programs organized in 31 villages under Pan India campaign
ਪੰਜਾਬੀ30 mins ago

ਪੈਨ ਇੰਡੀਆ ਮੁਹਿੰਮ ਤਹਿਤ 31 ਪਿੰਡਾਂ ‘ਚ ਜਾਗਰੂਕਤਾ ਪ੍ਰੋਗਰਾਮ ਆਯੋਜਿਤ

ਲੁਧਿਆਣਾ :   ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਦੇਖ-ਰੇਖ ਹੇਠ ਜਿਲ੍ਹਾ ਲੁਧਿਆਣਾ ਅਧੀਨ PAN India Awareness and outreach Programme’ ਮੁਹਿੰਮ...

P.A.U. Organized training camp on straw management P.A.U. Organized training camp on straw management
ਖੇਤੀਬਾੜੀ42 mins ago

ਪੀ.ਏ.ਯੂ. ਨੇ ਪਰਾਲੀ ਦੀ ਸੰਭਾਲ ਬਾਰੇ ਸਿਖਲਾਈ ਕੈਂਪ ਲਾਇਆ

ਲੁਧਿਆਣਾ :  ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗ ਨਾਲ ਡੇਹਲੋਂ ਨੇੜਲੇ ਪਿੰਡ ਜ਼ੀਰਖ ਵਿਖੇ ਪਰਾਲੀ...

The manager charged the transport company millions of rupees The manager charged the transport company millions of rupees
ਅਪਰਾਧ1 hour ago

ਮੈਨੇਜਰ ਨੇ ਟਰਾਂਸਪੋਰਟ ਕੰਪਨੀ ਨੂੰ ਲਗਾਇਆ ਲੱਖਾਂ ਦਾ ਚੂਨਾ, ਕੇਸ ਦਰਜ਼

ਲੁਧਿਆਣਾ : ਜੋਧਪੁਰ ਰਾਜਸਥਾਨ ਤੋਂ ਚਲਣ ਵਾਲੀ ਲਾਜਿਸਟਿਕ ਕੰਪਨੀ ਦੀ ਲੁਧਿਆਣਾ ਬ੍ਰਾਂਚ ਦੇ ਮੈਨੇਜਰ ਨੇ ਕੰਪਨੀ ਦੇ ਲੱਖਾਂ ਰੁਪਏ ਹੜੱਪ...

Sikh groups clash in front of Congress leaders Sikh groups clash in front of Congress leaders
ਪੰਜਾਬੀ1 hour ago

ਸਿੱਖ ਜਥੇਬੰਦੀਆਂ ਕਾਂਗਰਸੀ ਆਗੂ ਮੰਡ ਤੇ ਅਰੋੜਾ ਹੋਏ ਆਹਮੋ ਸਾਹਮਣੇ, ਤਿੱਖੀ ਬਹਿਸ ਤੇ ਹੋਈ ਹੱਥੋਂਪਾਈ

ਲੁਧਿਆਣਾ : ਇੰਟਰਨੈੱਟ ਮੀਡੀਆ ‘ਤੇ ਸਿੱਖ ਧਰਮ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਅਮਿਤ ਅਰੋੜਾ ਤੇ ਉਸ ਨਾਲ ਪੁਲਿਸ...

Parents appeal to Raja Waring, students who were forced to linger in buses Parents appeal to Raja Waring, students who were forced to linger in buses
ਪੰਜਾਬ ਨਿਊਜ਼1 hour ago

ਬੱਸਾਂ ਵਿੱਚ ਲਮਕ-ਲਮਕ ਕੇ ਜਾਣ ਨੂੰ ਮਜਬੂਰ ਹੋਏ ਵਿਦਿਆਰਥੀ , ਰਾਜਾ ਵੜਿੰਗ ਨੂੰ ਮਾਪਿਆਂ ਨੇ ਲਗਾਈ ਗੁਹਾਰ

ਤੁਹਾਨੂੰ ਦੱਸ ਦਿੰਦੇ ਹਾਂ ਜਿੱਥੇ ਇੱਕ ਪਾਸੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਰੋਜ਼ਾਨਾ ਹੀ ਨਿੱਜੀ ਬੱਸਾਂ ‘ਤੇ ਨਕੇਲ ਪਾਉਣ ਕਰਕੇ ਅਕਸਰ...

The BJP leader did such a thing to his wife, all flying senses The BJP leader did such a thing to his wife, all flying senses
ਅਪਰਾਧ2 hours ago

BJP ਨੇਤਾ ਨੇ ਆਪਣੀ ਪਤਨੀ ਦਾ ਕੀਤਾ ਅਜਿਹਾ ਕਾਰਾ , ਸਭ ਦੇ ਉੱਡੇ ਹੋਸ਼

ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਭਾਜਪਾ ਨੇਤਾ ਨੇ ਵਿਆਹ ਦੇ ਇੱਕ ਸਾਲ ਬਾਅਦ ਆਪਣੀ ਪਤਨੀ ਦਾ ਬੇਰਹਿਮੀ ਨਾਲ ਮਾਰ...

Demonstration in front of Parliament in Delhi after clearing the border - Rakesh Tikait Demonstration in front of Parliament in Delhi after clearing the border - Rakesh Tikait
ਇੰਡੀਆ ਨਿਊਜ਼2 hours ago

ਸਰਹੱਦ ਨੂੰ ਖ਼ਾਲੀ ਕਰ ਦਿੱਲੀ ‘ਚ ਸੰਸਦ ਮੋਹਰੇ ਦਿਆਗੇ ਧਰਨਾ – ਰਾਕੇਸ਼ ਟਿਕੈਤ

ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਆਪਣੇ ਵਿਰੋਧ ਕਰ ਰਹੇ ਕਿਸਾਨ ਸਾਥੀਆਂ ਨਾਲ ਗਾਜ਼ੀਪੁਰ ਸਰਹੱਦ...

Action will be taken against those who cut paddy - Principal Secretary Action will be taken against those who cut paddy - Principal Secretary
ਖੇਤੀਬਾੜੀ2 hours ago

ਝੋਨੇ ਨੂੰ ਕੱਟ ਲਗਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ – ਪ੍ਰਮੁੱਖ ਸਕੱਤਰ

ਕਲਾਨੌਰ : ਸਰਹੱਦੀ ਪਿੰਡਾਂ ਦੀ ਪ੍ਰਮੁੱਖ ਅਨਾਜ ਮੰਡੀ ਕਲਾਨੌਰ ਦਾ ਅਜੋਏ ਕੁਮਾਰ ਸਿਨਹਾ ਪ੍ਰਮੁੱਖ ਸਕੱਤਰ ਪੰਜਾਬ ਵੱਲੋਂ ਅਚਨਚੇਤ ਦੌਰਾ ਕੀਤਾ...

Preparing to lose employment from guest faculty assistant professors Preparing to lose employment from guest faculty assistant professors
ਪੰਜਾਬ ਨਿਊਜ਼2 hours ago

ਪੰਜਾਬ ਸਰਕਾਰ ਨੇ 962 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਤੋਂ ਰੁਜ਼ਗਾਰ ਖੋਹਣ ਦੀ ਕੀਤੀ ਤਿਆਰੀ : ਡਾ . ਰਾਵਿੰਦਰ

ਗੁਰਦਾਸਪੁਰ : ਪੰਜਾਬ ਸਰਕਾਰ ਵਿਰੁੱਧ ਅੱਜ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ...

Nihang Singh organizations broke ties with Baba Aman Singh Nihang Singh organizations broke ties with Baba Aman Singh
ਇੰਡੀਆ ਨਿਊਜ਼2 hours ago

ਬਾਬਾ ਅਮਨ ਸਿੰਘ ਨਾਲੋਂ ਨਿਹੰਗ ਸਿੰਘ ਜਥੇਬੰਦੀਆਂ ਨੇ ਤੋੜਿਆ ਨਾਤਾ

ਮਿਲੀ ਜਾਣਕਾਰੀ ਅਨੁਸਾਰ ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ਦੇ ਸਬੰਧ ਵਿੱਚ ਇੱਕ ਤੋਂ ਬਾਅਦ ਇੱਕ ਕਈ ਮੋੜ ਸਾਹਮਣੇ ਆ ਰਹੇ...

Trending