Connect with us

ਕਰੋਨਾਵਾਇਰਸ

ਕੋਵਿਡ ਮਹਾਮਾਰੀ ‘ਤੇ ਜਿੱਤ ਹਾਸਲ ਕਰਨ ਲਈ ਵੈਕਸੀਨੇਸ਼ਨ ਕੈਂਪ ਦਾ ਕੀਤਾ ਉਦਘਾਟਨ

Published

on

Inauguration of vaccination camp to conquer Kovid epidemic

ਲੁਧਿਆਣਾ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਨੌਜਵਾਨ ਵਰਗ ਲਈ ਮੁਫਤ ਵੈਕਸੀਨ ਦਾ ਪ੍ਰਬੰਧ ਕਰਕੇ ਦੇਸ ਦਾ ਭਵਿੱਖ ਸੁਰੱਖਿਅਤ ਕੀਤਾ ਹੈ ਤੇ ਹਰ ਨਾਗਰਿਕ ਤੱਕ ਵੈਕਸੀਨ ਮੁਫਤ ਪਹੁੰਚਾ ਕੇ ਕੋਵਿਡ ਮਹਾਮਾਰੀ ‘ਤੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਾਰਨੀ ਕਮੇਟੀ ਪੰਜਾਬ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਨੇ ਮੈਗਨੇਟ ਰਿਜ਼ੋਰਟ ਰੋਡ ਵਿਖੇ ਵੈਕਸੀਨੇਸ਼ਨ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਸਿੱਧੂ ਨੇ ਕਿਹਾ ਕਿ ਜਿਥੇ ਪੰਜਾਬ ਸਰਕਾਰ ਨੇ ਆਮ ਲੋਕਾਂ ਦੀ ਸਿਹਤ ਦੀ ਪਰਵਾਹ ਨਾ ਕਰਦਿਆਂ ਹੋਇਆਂ ਵੈਕਸੀਨ ‘ਤੇ ਫਤਿਹ ਕਿੱਟਾਂ ਵਿੱਚ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਤੇ ਆਮ ਲੋਕਾਂ ਨੂੰ ਰੱਬ ਭਰੋਸੇ ਛੱਡ ਦਿੱਤਾ ਹੈ। ਜਦਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰ ਨਾਗਰਿਕ ਲਈ ਮੁਫਤ ਵੈਕਸੀਨ ਮੁਹੱਈਆ ਕਰਵਾਈ ਗਈ ਹੈ।

ਐਡਵੋਕੇਟ ਸਿੱਧੂ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੇਵਾ ਹੀ ਸੰਗਠਨ ਦੇ ਨਾਅਰੇ ਨੂੰ ਬੁਲੰਦ ਕਰਦਿਆਂ ਲੁਧਿਆਣਾ ਦੇ ਪੱਛਮੀ ਹਲਕੇ ਵਿੱਚ 30 ਤੋਂ ਵੱਧ ਮੁਫਤ ਵੈਕਸੀਨ ਕੈਂਪਾਂ ਲਗਾਕੇ ਲਗਭਗ 10 ਹਜ਼ਾਰ ਨਾਗਰਿਕਾਂ ਨੂੰ ਵੈਕਸੀਨ ਲਗਵਾਈ ਜਾ ਚੁੱਕੀ ਹੈ ਤੇ ਇਸ ਲਈ ਹੋਰ ਵੀ ਲਗਾਤਾਰ ਯਤਨ ਜਾਰੀ ਹਨ। ਐਡਵੋਕੇਟ ਸਿੱਧੂ ਨੇ ਕਿਹਾ ਕਿ ਇਲਾਕੇ ਦੇ ਹਰ ਨਾਗਰਿਕ ਦੀ ਹਰ ਮੁਸ਼ਕਿਲ ਵਿੱਚ ਉਹ ਹਰ ਸਮੇਂ ਖੜੇ ਹਨ ਤੇ ਹਰ ਕੋਈ ਉਨ੍ਹਾਂ ਨੂੰ ਮਿਲ ਕੇ ਆਪਣੀ ਤੇ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਦੱਸ ਸਕਦਾ ਹੈ।

Facebook Comments

Advertisement

ਤਾਜ਼ਾ

Rakesh Rathore congratulates Anurag Thakur on becoming Cabinet Minister, seeks to promote sports in Punjab Rakesh Rathore congratulates Anurag Thakur on becoming Cabinet Minister, seeks to promote sports in Punjab
ਇੰਡੀਆ ਨਿਊਜ਼25 mins ago

ਅਨੁਰਾਗ ਠਾਕੁਰ ਦੇ ਕੈਬਨਿਟ ਮੰਤਰੀ ਬਣਨ ‘ਤੇ ਰਾਕੇਸ਼ ਰਾਠੌਰ ਨੇ ਦਿੱਤੀ ਵਧਾਈ, ਪੰਜਾਬ ‘ਚ ਖੇਡਾਂ ਨੂੰ ਵਧਾਵਾ ਦੇਣ ਦੀ ਲਾਈ ਗੁਹਾਰ

ਜਲੰਧਰ : ਬੁੱਧਵਾਰ ਨੂੰ ਭਾਜਪਾ ਦੇ ਪ੍ਰਦੇਸ਼ ਮੀਤ ਪ੍ਰਧਾਨ ਤੇ ਜਲੰਧਰ ਦੇ ਸਾਬਕਾ ਮੇਅਰ ਰਾਕੇਸ਼ ਰਾਠੌਰ ਨੇ ਕੇਂਦਰ ਸਰਕਾਰ ‘ਚ...

Powercom's 1912 complaint center causes trouble for Ludhiana consumers Powercom's 1912 complaint center causes trouble for Ludhiana consumers
ਪੰਜਾਬ ਨਿਊਜ਼28 mins ago

ਲੁਧਿਆਣਾ ਦੇ ਖਪਤਕਾਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ Powercom ਦਾ 1912 ਸ਼ਿਕਾਇਤ ਕੇਂਦਰ

ਸ਼ਹਿਰ ਲਈ ਬਿਜਲੀ ਦੀ ਸਮੱਸਿਆ ਦੇ ਹੱਲ ਲਈ ਸ਼ਿਕਾਇਤ ਕੇਂਦਰ ਲਿਆਉਣ ਦੀ ਦੁਚਿੱਤੀ ਆਈ ਹੈ। ਇਸ ਦਾ ਅੰਦਾਜ਼ਾ ਇਸ ਗੱਲ...

Ethiopian Ambassador Dr. Teejita Mulugeta along with her family witnessed Virasat-e-Khalsa Ethiopian Ambassador Dr. Teejita Mulugeta along with her family witnessed Virasat-e-Khalsa
ਇੰਡੀਆ ਨਿਊਜ਼51 mins ago

ਇਥੋਪੀਆ ਦੀ ਰਾਜਦੂਤ ਡਾ. ਤੀਜ਼ੀਤਾ ਮੁਲੂਗੇਟਾ ਨੇ ਪਰਿਵਾਰ ਸਮੇਤ ਕੀਤੇ ਵਿਰਾਸਤ-ਏ-ਖਾਲਸਾ ਦੇ ਦੀਦਾਰ

ਸ੍ਰੀ ਅਨੰਦਪੁਰ ਸਾਹਿਬ : ਭਾਰਤ ਵਿਚ ਇਥੋਪੀਆ ਦੀ ਰਾਜਦੂਤ ਡਾ. ਤੀਜ਼ੀਤਾ ਮੁਲੂਗੇਟਾ ਨੇ ਆਪਣੇ ਪਰਿਵਾਰ ਸਮੇਤ ਸੰਸਾਰ ਪ੍ਰਸਿੱਧ ਵਿਰਾਸਤ-ਏ-ਖਾਲਸਾ ਦੇ...

Farmers' Parlor Parliament continues on 7th day Farmers' Parlor Parliament continues on 7th day
ਇੰਡੀਆ ਨਿਊਜ਼57 mins ago

7ਵੇਂ ਦਿਨ ਵੀ ਕਿਸਾਨਾਂ ਦੀ ਪੈਰਲਰ ਸੰਸਦ ਜਾਰੀ

ਜਿੱਥੇ ਕਿਸਾਨਾਂ ਨੂੰ ਦਿੱਲੀ ਬਾਰਡਰਾਂ ‘ਤੇ ਡਟੇ 9 ਮਹੀਨੇ ਹੋ ਚੁੱਕੇ ਹਨ ਉੱਥੇ ਹੀ ਹੁਣ ਖੇਤੀ ਕਾਨੂੰਨ ਰੱਦ ਕਰਵਾਉਣ ਲਈ...

Police rushed gangster Preet Sekhon hospital before produced in court Police rushed gangster Preet Sekhon hospital before produced in court
ਪੰਜਾਬ ਨਿਊਜ਼1 hour ago

ਅਦਾਲਤ ’ਚ ਪੇਸ਼ ਕਰਨ ਤੋਂ ਪਹਿਲਾਂ ਗੈਂਗਸਟਰ ਪ੍ਰੀਤ ਸੇਖੋਂ ਨੂੰ ਹਸਪਤਾਲ ਲੈ ਕੇ ਪਹੁੰਚੀ ਪੁਲਸ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪੰਜਾਬ ਪੁਲਸ ਵੱਲੋਂ ਅਜਨਾਲਾ ਦੇ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂਗਸਟਰ ਪ੍ਰੀਤ ਸੇਖੋਂ ਸਮੇਤ...

Deputy Commissioner reviews development works in Patiala Deputy Commissioner reviews development works in Patiala
ਪੰਜਾਬ ਨਿਊਜ਼1 hour ago

ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਪਟਿਆਲਾ : ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਵਿਰਾਸਤੀ ਸ਼ਹਿਰ ਪਟਿਆਲਾ ਦੇ ਵਿਆਪਕ ਵਿਕਾਸ ਨੂੰ ਯਕੀਨੀ ਅਤੇ ਸਮਾਂਬੱਧ ਬਣਾਉਣ ਦੇ ਯਤਨਾਂ...

Shutting down low-capacity plants could save Rs 5,000 crore Shutting down low-capacity plants could save Rs 5,000 crore
ਪੰਜਾਬ ਨਿਊਜ਼2 hours ago

ਘੱਟ ਸਮਰੱਥਾ ਵਾਲੇ ਪਲਾਂਟ ਬੰਦ ਕਰਕੇ ਹੋ ਸਕਦੀ ਹੈ 5 ਹਜ਼ਾਰ ਕਰੋੜ ਦੀ ਬਚਤ

ਪਟਿਆਲਾ : ਪੰਜਾਬ ਵਿਚ ਘੱਟ ਕੁਸ਼ਲਤਾ ਵਾਲੇ ਤਾਪ ਘਰਾਂ ਨੂੰ ਬੰਦ ਕਰ ਕੇ ਆਉਣ ਵਾਲੇ 5 ਸਾਲਾਂ ਵਿਚ ਘੱਟੋ ਘੱਟ...

Rahul meets Speaker Rana KP, discusses 2022 Assembly elections Rahul meets Speaker Rana KP, discusses 2022 Assembly elections
ਪੰਜਾਬ ਨਿਊਜ਼2 hours ago

ਰਾਹੁਲ ਨੂੰ ਮਿਲੇ ਸਪੀਕਰ ਰਾਣਾ ਕੇਪੀ, 2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਈ ਚਰਚਾ

ਚੰਡੀਗਡ਼੍ਹ : ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਮੰਗਲਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ...

Workers distribute bottles of liquor after Navjot Sidhu's coronation ceremony Workers distribute bottles of liquor after Navjot Sidhu's coronation ceremony
ਪੰਜਾਬ ਨਿਊਜ਼3 hours ago

ਨਵਜੋਤ ਸਿੱਧੂ ਦੇ ਤਾਜਪੋਸ਼ੀ ਸਮਾਰੋਹ ਤੋਂ ਬਾਅਦ ਵਰਕਰਾਂ ਨੇ ਵੰਡੀਆਂ ਸ਼ਰਾਬ ਦੀਆਂ ਬੋਤਲਾਂ

ਪੰਜਾਬ ਕਾਂਗਰਸ ਮੁਖੀ ਨਵਜੋਤ ਸਿੰਘ ਸਿੱਧੂ ਦੇ ਚੰਡੀਗੜ੍ਹ ਵਿੱਚ ਤਾਜਪੋਸ਼ੀ ਕਰਨ ਵਾਲੇ ਕਾਂਗਰਸੀ ਵਰਕਰਾਂ ਨੇ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ...

Bains resigns as party president and MLA: SS Bains resigns as party president and MLA: SS
ਪੰਜਾਬੀ3 hours ago

ਬੈਂਸ ਪਾਰਟੀ ਪ੍ਰਧਾਨ ਤੇ ਵਿਧਾਇਕ ਅਹੁਦੇ ਤੋਂ ਦੇਣ ਅਸਤੀਫ਼ਾ : ਐੱਸਐੱਸ

ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਲੁਧਿਆਣਾ ਪੁਲਿਸ ਨੂੰ ਗਿਫ਼੍ਤਾਰ ਕਰਨਾ ਚਾਹੀਦਾ ਹੈ।...

Big relief to Ludhiana industry, Powercom withdraws full year fine Big relief to Ludhiana industry, Powercom withdraws full year fine
ਪੰਜਾਬ ਨਿਊਜ਼3 hours ago

ਲੁਧਿਆਣਾ ਉਦਯੋਗ ਨੂੰ ਮਿਲੀ ਵੱਡੀ ਰਾਹਤ , ਪਾਵਰਕਾਮ ਨੇ ਪੂਰੇ ਸਾਲ ਦਾ ਜ਼ੁਰਮਾਨਾ ਲਿਆ ਵਾਪਸ

ਸ਼ਹਿਰ ਦੇ ਉਦਯੋਗਾਂ ਲਈ ਖੁਸ਼ਖਬਰੀ। ਪਾਵਰਕਾਮਾ ਨੇ ਜ਼ਿਆਦਾ ਵਰਤੋਂ ਲਈ ਕੁਝ ਦਿਨਾਂ ਦੀ ਬਜਾਏ ਉਦਯੋਗ ‘ਤੇ ਪੂਰੇ ਸਾਲ ਦਾ ਜ਼ੁਰਮਾਨਾ...

Ahibab Grewal appointed Punjab Spokesman of AAP Ahibab Grewal appointed Punjab Spokesman of AAP
ਪੰਜਾਬੀ3 hours ago

ਅਹਿਬਾਬ ਗਰੇਵਾਲ ‘ਆਪ’ ਦੇ ਪੰਜਾਬ ਸਪੋਕਸਮੈਨ ਨਿਯੁਕਤ

ਲੁਧਿਆਣਾ :  ਆਮ ਆਦਮੀ ਪਾਰਟੀ ਵੱਲੋਂ ਬੀਤੀ ਦੇਰ ਰਾਤ ਸੰਗਠਨ ‘ਚ ਵਾਧਾ ਕੀਤਾ ਗਿਆ। ਇਸ ਤਹਿਤ ਪਾਰਟੀ ਵੱਲੋਂ ਪੰਜਾਬ ਦੇ...

Trending