Connect with us

ਖੇਡਾਂ

ਪਿੰਡ ਗੁੜੇ ‘ਚ ਵਿਧਾਇਕ ਇਆਲੀ ਨੇ ਖਿਡਾਰੀਆਂ ਨੂੰ ਦਿੱਤੇ 01 ਲੱਖ ਰੁਪਏ

Published

on

In village Gudde, MLA Ayali gave Rs 01 lakh to the players

ਜਗਰਾਓਂ : ਜਗਰਾਓਂ ਦੇ ਪਿੰਡ ਗੁੜੇ ‘ਚ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਈ ਗਈ ਖੇਡ ਗਰਾਊਂਡ ‘ਚ ਨੌਜਵਾਨਾਂ ਦੀ ਰੌਣਕ ਵੇਖ ਖੁਸ਼ ਹੋਏ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਨੌਜਵਾਨਾਂ ਨੂੰ ਖੇਡ ਕਿੱਟਾਂ ਲਈ ਜੇਬ ‘ਚੋਂ 01 ਲੱਖ ਰੁਪਏ ਦਿੱਤੇ। ਉਨ੍ਹਾਂ ਇਸ ਮੌਕੇ ਕਿਹਾ ਕਿ ਇਹ ਖੇਡ ਗਰਾਊਂਡ, ਜਿਸ ਨੂੰ ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਜਜ਼ਬੇ ਨੂੰ ਲੈ ਕੇ ਬਣਵਾਈ ਸੀ ‘ਚ ਅੱਜ ਉਹ ਹੀ ਸੁਪਨਾ ਪੂਰਾ ਹੁੰਦਿਆਂ ਵੇਖ ਉਨਾ ਨੂੰ ਲੱਖ ਰੁਪਇਆ ਦੇਣ ਲਈ ਕੋਈ ਹਿਚਕਚਾਹਟ ਨਹੀਂ ਹੋਈ, ਬਲਕਿ ਅੱਜ ਉਨ੍ਹਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ।

In village Gudde, MLA Ayali gave Rs 01 lakh to the players

ਪਿੰਡ ਦੀ ਇਸ ਗਰਾਊਂਡ ਵਿਚ ਪਿੰਡ ਦੀ ਨੌਜਵਾਨੀ ਨੂੰ ਵੱਖ-ਵੱਖ ਖੇਡਾਂ ‘ਚ ਪਸੀਨੋਂ-ਪਸੀਨ ਹੁੰਦਿਆਂ ਅਤੇ ਪਿੰਡ ਦੇ ਬਜ਼ੁਰਗ ਮਰਦ, ਔਰਤਾਂ ਦੇ ਸੈਰ ਕਰਦਿਆਂ ਦੇ ਝੁੰਡ ਵੇਖ ਉਨਾ ਦਾ ਹੌਸਲਾ ਹੋਰ ਬੁਲੰਦ ਹੋ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਮੌਕੇ ਹਰ ਇਕ ਪਿੰਡ ਵਿਚ ਖੇਡ ਗਰਾਊਂਡ ਬਣਾਉਣ ਦਾ ਟੀਚਾ ਮਿਥਿਆ ਗਿਆ ਸੀ, ਜਿਸ ਨੂੰ ਕਾਫੀ ਹੱਦ ਤਕ ਪੂਰਾ ਵੀ ਕੀਤਾ। ਅੱਜ ਇਨਾਂ ਖੇਡ ਗਰਾਊਂਡਾਂ ‘ਚ ਜਵਾਨੀ ਜਿੱਥੇ ਕਬੱਡੀ, ਖੋਹ-ਖੋਹ, ਵਾਲੀਬਾਲ, ਬੈਡਮਿੰਟਨ ਦੀ ਪੈ੍ਕਟਿਸ ਕਰਦੀ ਹੈ, ਉਥੇ ਪਿੰਡ ਦੇ ਹੋਰ ਲੋਕ ਸੈਰ ਕਰਦੇ ਹਨ।

In village Gudde, MLA Ayali gave Rs 01 lakh to the players

ਉਨ੍ਹਾਂ ਦੱਸਿਆ ਕਿ ਅੱਜ ਜਦੋਂ ਉਹ ਪਿੰਡ ਦੇ ਨੌਜਵਾਨਾਂ ਨੂੰ ਦੇਖ ਮਿਲਣ ਪਹੁੰਚੇ ਤਾਂ ਉਨ੍ਹਾਂ ਦੱਸਿਆ ਕਿ ਫੁੱਟਬਾਲ, ਵਾਲੀਬਾਲ, ਹਾਕੀ ਤੇ ਕ੍ਰਿਕਟ ਲਈ ਖੇਡ ਕਿੱਟਾਂ ਦੀ ਲੋੜ ਹੈ, ਜਿਸ ‘ਤੇ ਉਨ੍ਹਾਂ ਮੌਜੂਦਾ ਸਰਕਾਰ ਵੱਲ ਝਾਕ ਰੱਖਣ ਦੀ ਥਾਂ ਇਨਾਂ ਨੌਜਵਾਨਾਂ ਨੂੰ ਆਪਣੇ ਕੋਲੋਂ ਇਹ ਇਕ ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ। ਵਿਧਾਇਕ ਦੇ ਇਸ ਹੌਸਲੇ ਦੀ ਨੌਜਵਾਨਾਂ ਸਮੇਤ ਪਿੰਡ ਵਾਸੀਆਂ ਨੇ ਸ਼ਲਾਘਾ ਕਰਦਿਆਂ ਉਨਾਂ ਨੂੰ ਸਨਮਾਨਿਤ ਕੀਤਾ।

Facebook Comments

Advertisement

ਤਾਜ਼ਾ

Dharamsot's picture is missing from Navjot Sidhu's boards Dharamsot's picture is missing from Navjot Sidhu's boards
ਪੰਜਾਬ ਨਿਊਜ਼11 mins ago

ਨਵਜੋਤ ਸਿੱਧੂ ਦੇ ਬੋਰਡਾਂ ’ਚੋਂ ਗਾਇਬ ਹੈ ਧਰਮਸੋਤ ਦੀ ਤਸਵੀਰ

ਮਿਲੀ ਜਾਣਕਾਰੀ ਅਨੁਸਾਰ ਇਥੋਂ ਦੀ ਬੇਦੀਆਂ ਸਟਰੀਟ ਵਿਚ ਬਚਪਣ ਬਤੀਤ ਕਰਨ ਵਾਲੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ...

Appeal to SAD-BSP candidate Sarup Chand Singla to win by a landslide Appeal to SAD-BSP candidate Sarup Chand Singla to win by a landslide
ਪੰਜਾਬ ਨਿਊਜ਼20 mins ago

ਸ਼ੋ੍ਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਕੀਤੀ ਅਪੀਲ

  ਬਠਿੰਡਾ : ਬਠਿੰਡਾ ‘ਚ ਕਾਂਗਰਸ ਪਾਰਟੀ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਟੀਮ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ...

Indian women's boxer Lovelina Borgohen reaches semifinals of Tokyo Olympics Indian women's boxer Lovelina Borgohen reaches semifinals of Tokyo Olympics
ਇੰਡੀਆ ਨਿਊਜ਼25 mins ago

ਟੋਕੀਓ ਉਲੰਪਿਕ ਦੇ ਸੈਮੀਫਾਈਨਲ ‘ਚ ਪੁੱਜੀ ਭਾਰਤ ਦੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ

ਮਿਲੀ ਜਾਣਕਾਰੀ ਅਨੁਸਾਰ ਟੋਕੀਓ ਉਲੰਪਿਕ ‘ਚ ਮੁੱਕੇਬਾਜ਼ੀ ਮੁਕਾਬਲੇ ਵਿਚ ਭਾਰਤ ਦੀ ਲਵਲੀਨਾ ਬੋਰਗੋਹੇਨ ਨੇ ਇਤਿਹਾਸ ਰਚਦੇ ਹੋਏ ਸੈਮੀਫਾਈਨਲ ਵਿਚ ਸਥਾਨ...

P.A.U. Signs agreement for expansion of vitamin D-rich mushroom powder technology P.A.U. Signs agreement for expansion of vitamin D-rich mushroom powder technology
ਖੇਤੀਬਾੜੀ52 mins ago

ਪੀ.ਏ.ਯੂ. ਨੇ ਵਿਟਾਮਿਨ ਡੀ ਨਾਲ ਭਰਪੂਰ ਖੁੰਬਾਂ ਦੇ ਪਾਊਡਰ ਦੀ ਤਕਨੀਕ ਦੇ ਪਸਾਰ ਲਈ ਸਮਝੌਤਾ ਸਹੀਬੱਧ ਕੀਤਾ

ਲੁਧਿਆਣਾ :  ਪੀ.ਏ.ਯੂ. ਨੇ ਅੱਜ ਲੁਧਿਆਣਾ ਸਥਿਤ ਇੱਕ ਫਰਮ ਸਿੰਗਿਗ ਇਨ ਕਿਚਨ ਨਾਲ ਵਿਟਾਮਿਨ ਡੀ ਨਾਲ ਭਰਪੂਰ ਖੁੰਬਾਂ ਦੇ ਪਾਊਡਰ...

ਪੰਜਾਬ ਨਿਊਜ਼1 hour ago

ਲੁਧਿਆਣਾ ‘ਚ ਅਚਾਰ ਫੈਕਟਰੀਆਂ ਦੀਆਂ ਹੋਈਆਂ ਦੋ ਯੂਨਿਟਾਂ ਬੰਦ, 9 ਨੂੰ ਕੀਤਾ ਲੱਖਾਂ ਦਾ ਜੁਰਮਾਨਾ

ਲੁਧਿਆਣਾ ‘ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇੱਕ ਵਾਰ ਫਿਰ ਅਚਾਨਕ ਵੱਡੀ ਕਾਰਵਾਈ ਕਰਦੇ ਹੋਏ ਪਿਕਲਿੰਗ ਪ੍ਰੋਸੈੱਸ ਲਈ ਸਲਫਿਊਰਿਕ ਐਸਿਡ...

Demonstration by burning degrees demanding permanent recruitment in government colleges Demonstration by burning degrees demanding permanent recruitment in government colleges
ਪੰਜਾਬ ਨਿਊਜ਼1 hour ago

ਸਰਕਾਰੀ ਕਾਲਜਾਂ ‘ਚ ਪੱਕੀ ਭਰਤੀ ਦੀ ਮੰਗ ਸਬੰਧੀ ਡਿਗਰੀਆਂ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਪਟਿਆਲਾ : ਪੰਜਾਬੀ ‘ਵਰਸਿਟੀ ਵਿਖੇ ਖੋਜਾਰਥੀਆਂ ਵੱਲੋਂ ਸਰਕਾਰੀ ਕਾਲਜਾਂ ‘ਚ ਪੱਕੀ ਭਰਤੀ ਦੀ ਮੰਗ ਲਈ ਡਿਗਰੀ ਦੀਆਂ ਕਾਪੀਆਂ ਫੂਕ ਕੇ...

Canceling power deals is not easy, you may face legal action Canceling power deals is not easy, you may face legal action
ਇੰਡੀਆ ਨਿਊਜ਼2 hours ago

ਬਿਜਲੀ ਸਮਝੌਤੇ ਰੱਦ ਕਰਨੇ ਨਹੀਂ ਸੌਖੇ, ਅਦਾਲਤੀ ਕਾਰਵਾਈ ਦਾ ਕਰਨਾ ਪੈ ਸਕਦਾ ਹੈ ਸਾਹਮਣਾ

ਪਟਿਆਲਾ :  ਬਿਜਲੀ ਖਰੀਦ ਸਮਝੌਤੇ ਰੱਦ ਕਰਨੇ ਵੀ ਸਰਕਾਰ ਨੂੰ ਮਹਿੰਗੇ ਪੈ ਸਕਦੇ ਹਨ। ਰੱਦ ਕਰਨ ਦੀ ਕਾਰਵਾਈ ਕਰਨ ’ਤੇ...

ਇੰਡੀਆ ਨਿਊਜ਼2 hours ago

ਪਿਤਾ ਨੇ ਮੁੰਡੇ ਨੂੰ ਘਰ ਦਾ ਕੰਮ ਕਰਨ ਲਈ ਕਿਹਾ ਤਾਂ ਮੁੰਡਾ ਗੁੱਸੇ ਵਿੱਚ ਪਹੁੰਚਿਆ ਥਾਣੇ

ਅੱਜ ਤੱਕ, ਤੁਸੀਂ ਸਾਰਿਆਂ ਨੇ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਜਾਂ ਪੜ੍ਹੀਆਂ ਹੋਣੀਆਂ ਚਾਹੀਦੀਆਂ ਹਨ ਜੋ ਹੈਰਾਨ ਕਰਨ ਵਾਲੀਆਂ ਰਹੀਆਂ ਹਨ।...

ਪੰਜਾਬ ਨਿਊਜ਼2 hours ago

ਲੁਧਿਆਣਾ ਵਿੱਚ ਐੱਲਈਡੀ ਲਾਈਟਾਂ ਦਾ ਮਾਮਲਾ ਗਰਮਾਇਆ

ਟਾਟਾ ਕੰਪਨੀ ਅਤੇ ਨਗਰ ਨਿਗਮ, ਜਿਸ ਨੇ ਸ਼ਹਿਰ ਵਿੱਚ ਐਲਈਡੀ ਲਾਈਟਾਂ ਲਗਾਈਆਂ ਸਨ, ਵਿਚਕਾਰ ਚੱਲ ਰਿਹਾ ਵਿਵਾਦ ਰੁਕਣ ਵਾਲਾ ਨਹੀਂ...

State President Navjot Singh Sidhu and Congress High Command leaders' hoardings thrown in garbage trolley, case heated State President Navjot Singh Sidhu and Congress High Command leaders' hoardings thrown in garbage trolley, case heated
ਪੰਜਾਬ ਨਿਊਜ਼2 hours ago

ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਹਾਈਕਮਾਂਡ ਆਗੂਆਂ ਦੇ ਹੋਰਡਿੰਗਜ਼ ਕੂੜੇ ਵਾਲੀ ਟਰਾਲੀ ’ਚ ਸੁੱਟੇ, ਮਾਮਲਾ ਗਰਮਾਇਆ

ਕੁਰਾਲੀ :   ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਦੇ ਸੂਬੇ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਸਥਾਨਕ ਕਾਂਗਰਸ...

The water level of Bhakra Dam is just below the danger mark The water level of Bhakra Dam is just below the danger mark
ਇੰਡੀਆ ਨਿਊਜ਼2 hours ago

ਭਾਖੜਾ ਡੈਮ ਦਾ ਜਲ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਥੋੜਾ ਹੀ ਹੇਠਾਂ

ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਦੇ ਚਲਦਿਆਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ...

The Shiromani Committee should be up-to-date and transparent and online: Dhami The Shiromani Committee should be up-to-date and transparent and online: Dhami
ਪੰਜਾਬ ਨਿਊਜ਼3 hours ago

ਸ਼੍ਰੋਮਣੀ ਕਮੇਟੀ ਬਣੇ ਸਮੇਂ ਦੀ ਹਾਣੀ ਤੇ ਕੰਮਕਾਜ ਹੋਵੇ ਪਾਰਦਰਸ਼ੀ ਅਤੇ ਆਨਲਾਈਨ : ਧਾਮੀ

ਅੰਮਿ੍ਤਸਰ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਮੇਂ...

Trending