ਪੰਜਾਬ ਨਿਊਜ਼ ਲੁਧਿਆਣਾ ‘ਚ ਇਹ ਇਲਾਕਾ ਕਰਵਾਇਆ ਖਾਲੀ ਗਿਆ, ਮਚੀ ਹਫੜਾ-ਦਫੜੀ Published 1 year ago on April 12, 2024 By Lovepreet Share Tweet ਲੁਧਿਆਣਾ: ਲੁਧਿਆਣਾ ਵਿੱਚ ਇੱਕ ਘਰੇਲੂ ਸਮਾਨ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਾਨਗਰ ਦੇ ਪੁਨੀਤ ਨਗਰ ਟਿੱਬਾ ਰੋਡ ‘ਤੇ ਸਥਿਤ ਇਕ ਗੋਦਾਮ ‘ਚ ਅੱਗ ਲੱਗ ਗਈ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਉਣ ਲਈ ਕਾਫੀ ਮੁਸ਼ੱਕਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਨ ਰਿਹਾਇਸ਼ੀ ਇਲਾਕੇ ਵਿੱਚ ਬਣੀ ਧਾਗੇ ਦੀ ਫੈਕਟਰੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਦਾ ਸਮਾਨ ਘਰ ਵਿੱਚ ਬਣੇ ਗੋਦਾਮ ਵਿੱਚ ਪਿਆ ਸੀ, ਜਿਸ ਕਾਰਨ ਉੱਥੇ ਅੱਗ ਲੱਗ ਗਈ। ਫਿਲਹਾਲ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮੌਕੇ ‘ਤੇ ਆਲੇ-ਦੁਆਲੇ ਦੇ ਸਾਰੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। Facebook Comments Related Topics:areaFireLudhianaPuneet Nagar Tibba Roadwarehouse Up Next ਸਕੂਲ ਬੱਸ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਨੇ ਲਿਆ ਐਕਸ਼ਨ, ਜਾਰੀ ਕੀਤੀਆਂ ਸਖ਼ਤ ਹਦਾਇਤਾਂ Don't Miss ਨਜਾ.ਇਜ਼ ਸ਼/ਰਾਬ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਪੁਲਿਸ ਦੀ ਕਾਰਵਾਈ Advertisement You may like ਖੇਤਾਂ ਵਿੱਚ ਲੱਗੀ ਭਿ. ਆਨਕ ਅੱ. ਗ, ਕਿਸਾਨਾਂ ਦਾ ਬੁਰਾ ਹਾਲ ਲੁਧਿਆਣਾ ਦੇ ਇੱਕ ਮਸ਼ਹੂਰ ਰੈਸਟੋਰੈਂਟ ‘ਚ ਭਿ/ਆਨਕ ਅੱ/ਗ, ਇਲਾਕੇ ਵਿੱਚ ਹਫੜਾ-ਦਫੜੀ ਗ੍ਰੇਟਰ ਨੋਇਡਾ ਦੇ ਗਰਲਜ਼ ਹੋਸਟਲ ‘ਚ ਲੱਗੀ ਅੱ. ਗ, ਮਚੀ ਹਫੜਾ-ਦਫੜੀ, ਜਾ. ਨ ਬਚਾਉਂਦੇ ਹੋਏ ਡਿੱਗੀਆਂ ਲੜਕੀਆਂ… ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਇਸ ਇਲਾਕੇ ਤੋਂ ਨਹੀਂ ਲੜਾਂਗੇ ਚੋਣ ਲੁਧਿਆਣਾ ‘ਚ ਦੀਵਾਲੀ ਦੀ ਰਾਤ ਨੂੰ ਲੱਗੀ ਅੱ. ਗ, ਮੰਡੀ ਸੜ ਕੇ ਹੋਈ ਸੁਆਹ… ਲੁਧਿਆਣਾ: ਖੇਤਾਂ ‘ਚ ਅੱਗ ਲਗਾਉਣ ਦੀਆਂ ਘਟਨਾਵਾਂ ਨੇ ਤੋੜਿਆ ਰਿਕਾਰਡ, 6 ਹਫ਼ਤਿਆਂ ‘ਚ ਦਰਜ ਹੋਏ ਇੰਨੇ ਮਾਮਲੇ Trending