Connect with us

ਕਰੋਨਾਵਾਇਰਸ

ਜ਼ਿਲ੍ਹਾ ਲੁਧਿਆਣਾ ਵਿੱਚ 9053 ਸੈਂਪਲ ਲਏ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 80.43% ਹੋਈ, 28 ਨੇ ਛੱਡਿਆ ਜਹਾਨ

Published

on

In District Ludhiana 9053 samples were taken, the cure rate of patients was 80.43%, 28 died.

ਲੁਧਿਆਣਾ :     ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 9053 ਸੈਂਪਲ ਲਏ ਗਏ। ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਕੁੱਲ 60135 ਮਰੀਜ਼ਾਂ ਵਿਚੋਂ 80.43% (48368 ਕੋਵਿਡ ਪੋਜ਼ਟਿਵ ਮਰੀਜ਼) ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਕੁਝ ਹੋਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਇਸੇ ਤਰ੍ਹਾਂ ਅੱਜ ਵੀ 9053 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 10316 ਪੋਜ਼ਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਸੰਖਿਆ 48368 ਹੋ ਗਈ ਹੈ।

ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 1460 ਮਰੀਜ਼ (1347 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 113 ਹੋਰ ਰਾਜਾਂ/ਜ਼ਿਲ੍ਹਿਆਂ ਦੇ) ਪੋਜ਼ਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 1020671 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 1020287 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 951675 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 384 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 60135 ਹੈ, ਜਦਕਿ 8477 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ।

ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 28 ਜਾਨਾ ਜਾਣ ਦੀ ਪੁਸ਼ਟੀ ਹੋਈ ਹੈ (20 ਜ਼ਿਲ੍ਹਾ ਲੁਧਿਆਣਾ, 1 ਮਾਨਸਾ, 1 ਗੁਰਦਾਸਪੁਰ, 1 ਫਤਿਹਗੜ੍ਹ ਸਾਹਿਬ, 1 ਫਿਰੋਜ਼ਪੁਰ, 1 ਰਾਜ ਬਿਹਾਰ, 1 ਹਿਮਾਚਲ ਪ੍ਰਦੇਸ਼਼਼ ਅਤੇ 2 ਰਾਜ ਦਿੱਲੀ ਨਾਲ ਸਬੰਧਤ ਹਨ)। ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 1451 ਅਤੇ 737 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ।

Facebook Comments

Advertisement

ਤਾਜ਼ਾ

Government schools outperform private schools in board results: Education official Government schools outperform private schools in board results: Education official
ਪੰਜਾਬ ਨਿਊਜ਼20 mins ago

ਬੋਰਡ ਨਤੀਜਿਆਂ ‘ਚ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਪ੍ਰਰਾਈਵੇਟ ਸਕੂਲਾਂ ਤੋਂ ਕਿਤੇ ਬਿਹਤਰ : ਸਿੱਖਿਆ ਅਧਿਕਾਰੀ

ਅੰਮਿ੍ਤਸਰ : ਕੋਰੋਨਾ ਕਾਲ ਦੌਰਾਨ ਪੰਜਾਬ ਸਰਕਾਰ ਵੱਲੋਂ ਲਾਏ ਗਏ ਮਿਨੀ ਲਾਕਡਾਊਨ ਦਰਮਿਆਨ ਸੋਮਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ...

Private hospitals with overcharging will be closed Private hospitals with overcharging will be closed
ਅਪਰਾਧ27 mins ago

ਓਵਰ ਚਾਰਜਿੰਗ ਵਾਲੇ ਨਿੱਜੀ ਹਸਪਤਾਲਾਂ ਦੀ ਕੱਸੀ ਜਾਵੇਗੀ ਨਕੇਲ

ਚੰਡੀਗੜ੍ਹ : ਇਕ ਪਾਸੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੇ ਸ਼ਹਿਰ ਵਾਸੀਆਂ ਦੇ ਸਾਹ ਸੂਤੇ ਹੋਏ ਹਨ ਜਦਕਿ ਦੂਜੇ ਪਾਸੇ...

Faridkot District Magistrate fixed the time for opening and closing of shops Faridkot District Magistrate fixed the time for opening and closing of shops
ਕਰੋਨਾਵਾਇਰਸ37 mins ago

ਫਰੀਦਕੋਟ ਦੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਦੁਕਾਨਾਂ ਖੋਲ੍ਹਣ ਤੇ ਬੰਦ ਕਰਨ ਦਾ ਸਮਾਂ ਨਿਰਧਾਰਿਤ

ਫਰੀਦਕੋਟ : ਪੰਜਾਬ ਸਰਕਾਰ ਦੇ ਗ੍ਹਿ ਮਾਮਲੇ ਵਿਭਾਗ ਵਲੋਂ ਜਾਰੀ ਨਿਰਦੇਸ਼ਾਂ ਦੇ ਮੱਦੇਨਜਰ ਜਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਫਰੀਦਕੋਟ ਵਿਮਲ...

Gurpreet Singh became a source of inspiration for the society by donating blood along with his wife and son Gurpreet Singh became a source of inspiration for the society by donating blood along with his wife and son
ਪੰਜਾਬੀ43 mins ago

ਪਤਨੀ ਅਤੇ ਪੁੱਤਰ ਸਮੇਤ ਖ਼ੂਨ ਦਾਨ ਕਰ ਕੇ ਸਮਾਜ ਲਈ ਪੇ੍ਰਰਨਾ ਸਰੋਤ ਬਣੇ ਗੁਰਪ੍ਰੀਤ ਸਿੰਘ

ਲੁਧਿਆਣਾ : ਮਨੁੱਖੀ ਕਾਰਜਾਂ ਨੂੰ ਸਮਰਪਿਤ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ...

Sangat pays obeisance at Gurdwara Sahib, Patiala on the occasion of Panchmi Sangat pays obeisance at Gurdwara Sahib, Patiala on the occasion of Panchmi
ਧਰਮ52 mins ago

ਪਟਿਆਲਾ ਦੇ ਦੁੱਖ ਨਿਵਾਰਣ ਗੁਰਦੁਆਰਾ ਸਾਹਿਬ ‘ਚ ਪੰਚਮੀ ਦੇ ਦਿਹਾੜੇ ਮੌਕੇ ਸੰਗਤ ਗੁਰੂਘਰ ਨਤਮਸਤਕ

ਪਟਿਆਲਾ : ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦੇ ਦਿਹਾੜੇ ਮੌਕੇ ਵੱਡੀ ਗਿਣਤੀ ਵਿਚ ਸੰਗਤ ਕੋਵਿਡ ਹਦਾਇਤਾਂ ਦੀ ਪਾਲਣਾ ਨਾਲ...

Farmers' organizations decide to celebrate Black Day on the 26th Farmers' organizations decide to celebrate Black Day on the 26th
ਖੇਤੀਬਾੜੀ1 hour ago

ਕਿਸਾਨ ਸੰਗਠਨਾਂ ਵੱਲੋਂ 26 ਨੂੰ ਕਾਲਾ ਦਿਵਸ ਮਨਾਉਣ ਦਾ ਫੈਸਲਾ

ਰੂਪਨਗਰ : ਅੱਜ ਟੋਲ ਪਲਾਜ਼ਾ ਸੋਲਖੀਆਂ ਰੋਪੜ ਵਿਖੇ ਸੰਯੁਕਤ ਕਿਸਾਨ ਜਥੇਬੰਦੀਆਂ ਜ਼ਿਲ੍ਹਾ ਰੋਪੜ ਵੱਲੋਂ ਇਕ ਮੀਟਿੰਗ ਹੋਈ ਜੋ ਕਿ ਮੋਹਨ...

A mysterious satanic book that still remains for scientists unsolved puzzles A mysterious satanic book that still remains for scientists unsolved puzzles
ਇੰਡੀਆ ਨਿਊਜ਼1 hour ago

ਇੱਕ ਅਜਿਹੀ ਰਹੱਸਮਈ ਸ਼ੈਤਾਨੀ ਕਿਤਾਬ ਜੋ ਅੱਜ ਵੀ ਵਿਗਿਆਨੀਆਂ ਲਈ ਬਣੀ ਹੋਈ ਹੈ ਅਣਸੁਲਝੀ ਪਹੇਲੀ

ਤੁਹਾਨੂੰ ਬਾਈਬਲ, ਈਸਾਈ ਧਰਮ ਦੀ ਨੀਂਹ ਅਤੇ ਪਵਿੱਤਰ ਕਿਤਾਬ ਬਾਰੇ ਪਤਾ ਹੋਣਾ ਚਾਹੀਦਾ ਹੈ। ਕੀ ਤੁਸੀਂ ਕਦੇ ਕਿਸੇ ਕਿਤਾਬ ਬਾਰੇ...

D.C. Releases coffee table book titled "Spiritual Journey of Guru Tegh Bahadur" prepared by Advocate Sandhu D.C. Releases coffee table book titled "Spiritual Journey of Guru Tegh Bahadur" prepared by Advocate Sandhu
ਧਰਮ1 hour ago

ਡੀ.ਸੀ. ਵੱਲੋਂ ਐਡਵੋਕੇਟ ਸੰਧੂ ਦੁਆਰਾ ਤਿਆਰ ”ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਰੂਹਾਨੀ ਯਾਤਰਾ” ਸਿਰਲੇਖ ਹੇਠ ਕੌਫੀ ਟੇਬਲ ਬੁੱਕ ਰੀਲੀਜ

ਲੁਧਿਆਣਾ :  ਡਿਪਟੀ ਕਮਿਸਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼...

A statue of Khattar blown up by farmers' organisation sugrahas on Tikri border A statue of Khattar blown up by farmers' organisation sugrahas on Tikri border
ਖੇਤੀਬਾੜੀ1 hour ago

ਟਿਕਰੀ ਸਰਹੱਦ ‘ਤੇ ਕਿਸਾਨ ਜਥੇਬੰਦੀ ਉਗਰਾਹਾਂ ਵਲੋਂ ਖੱਟਰ ਦਾ ਫੂਕਿਆ ਪੁਤਲਾ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਹਰਿਆਣਾ ਪੁਲਿਸ ਤੋਂ ਕੱਲ੍ਹ ਕਿਸਾਨਾਂ ‘ਤੇ ਕਰਵਾਏ ਗਏ ਲਾਠੀਚਾਰਜ...

https://www.punjabi.ludhianalivenews.com/a-kenyan-woman-and-a-man-were-arrested-during-the-blockade-with-500-grams-of-heroin/ https://www.punjabi.ludhianalivenews.com/a-kenyan-woman-and-a-man-were-arrested-during-the-blockade-with-500-grams-of-heroin/
ਅਪਰਾਧ1 hour ago

ਨਾਕਾਬੰਦੀ ਦੌਰਾਨ ਕੀਨੀਆ ਮੂਲ ਦੀ ਔਰਤ ਤੇ ਇਕ ਵਿਅਕਤੀ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ

ਜਲੰਧਰ : ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਕੀਨੀਆ ਮੂਲ ਦੀ ਔਰਤ ਤੇ ਇਕ ਵਿਅਕਤੀ ਨੂੰ 505 ਗ੍ਰਾਮ ਹੈਰੋਇਨ ਸਮੇਤ...

A mysterious lake that makes everyone stone A mysterious lake that makes everyone stone
ਇੰਡੀਆ ਨਿਊਜ਼2 hours ago

ਇੱਕ ਅਜਿਹੀ ਰਹੱਸਮਈ ਝੀਲ ਜੋ ਸਭ ਨੂੰ ਬਣਾ ਦਿੰਦੀ ਹੈ ਪੱਥਰ

ਦੁਨੀਆ ਵਿੱਚ ਬਹੁਤ ਸਾਰੀਆਂ ਖਤਰਨਾਕ ਝੀਲਾਂ ਹਨ ਜਿਨ੍ਹਾਂ ਦੇ ਰਾਜ਼ ਅੱਜ ਤੱਕ ਨਹੀਂ ਜਾਣੇ ਗਏ ਹਨ। ਇਸੇ ਤਰ੍ਹਾਂ ਦੀ ਖਤਰਨਾਕ...

Parents chanting slogans against MGM school in Ludhiana, not paying fees then stop giving papers to children Parents chanting slogans against MGM school in Ludhiana, not paying fees then stop giving papers to children
ਪੰਜਾਬੀ2 hours ago

ਲੁਧਿਆਣਾ ’ਚ ਐੱਮਜੀਐੱਮ ਸਕੂਲ ਖ਼ਿਲਾਫ਼ ਮਾਪਿਆਂ ਵੱਲੋ ਨਾਅਰੇਬਾਜ਼ੀ, ਫ਼ੀਸ ਨਹੀਂ ਜਮ੍ਹਾਂ ਕਰਵਾਈ ਤਾਂ ਬੱਚਿਆਂ ਨੂੰ ਪੇਪਰ ਦੇਣ ਤੋਂ ਰੋਕਿਆ

ਲੁਧਿਆਣਾ : ਲੁਧਿਆਣਾ ਦੇ ਦੁਗਰੀ ’ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਸੋਮਵਾਰ ਨੂੰ ਐੱਮਜੀਐੱਮ ਪਬਲਿਕ ਸਕੂਲ ਖ਼ਿਲਾਫ਼ ਕੀਤੀ ਨਾਅਰੇਬਾਜ਼ੀ। ਮਾਪਿਆਂ...

Trending