Connect with us

ਇੰਡੀਆ ਨਿਊਜ਼

ਜੇਕਰ ਤੁਸੀ ਵੀ ਹੋ ਫ਼ਿਲਮਾਂ ਦੇਖਣ ਦੇ ਸ਼ੌਕੀਨ, ਤਾਂ ਇਹ ਖ਼ਬਰ ਹੈ ਤੁਹਾਡੇ ਲਈ

Published

on

If you are also fond of watching movies then this is the news for you

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਚਰਨਜੀਤ ਚੰਨੀ (Charanjit Singh Channi) ਵੱਲੋਂ ਅੱਜ ਸਿਨੇਮਾ ਪ੍ਰੇਮੀਆਂ ਲਈ ਖ਼ੁਸ਼ਖ਼ਬਰੀ ਵਾਲੀ ਖਬਰ ਹੈ। ਪੰਜਾਬ ‘ਚ 100 ਫੀਸਦੀ ਸਮਰਥਾ ਨਾਲ ਥਿਏਟਰ (Theaters Open in Punjab) ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਕੋਰੋਨਾ ਕਾਰਨ ਸਿਨੇਮਾਘਰਾਂ ‘ਤੇ ਪਾਬੰਦੀਆਂ ਲੱਗੀਆਂ ਸੀ।

ਉੱਥੇ ਹੀ ਦੱਸਣਯੋਗ ਹੈ ਕਿ ਅੱਜ ਮੁੱਖ ਮੰਤਰੀ ਚੰਨੀ ਨੇ ਪੰਜਾਬੀ ਕਲਾਕਾਰਾਂ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਮੁੱਖ ਮੰਤਰੀ ਨੇ ਪੰਜਾਬ ‘ਚ 100 ਫੀਸਦੀ ਸਮਰਥਾ ਨਾਲ ਥਿਏਟਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ।

 

Facebook Comments

Trending