Connect with us

ਕਰੋਨਾਵਾਇਰਸ

ਟੀਕਾਕਰਨ ਕਰਵਾਉਣ ਲਈ ਭਾਰੀ ਉਤਸ਼ਾਹ ਪਰ ਡੋਜ਼ ਦੀ ਕਮੀ ਹੋਣ ਕਾਰਨ ਲੋਕ ਨਿਰਾਸ਼

Published

on

Huge enthusiasm for vaccination but people get frustrated due to lack of dose

ਲੁਧਿਆਣਾ : ਕੋਰੋਨਾ ਮਹਾਮਾਰੀ ਮੱਦੇਨਜ਼ਰ ਜਿੱਥੇ ਸਿਹਤ ਵਿਭਾਗ ਵੱਲੋਂ ਮਹਾਨਗਰ ਦੇ ਵੱਖ-ਵੱਖ ਇਲਾਕਿਆਂ ‘ਚ ਵੈਕਸੀਨੇਸ਼ਨ ਕੈਂਪ ਲਗਾ ਕੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਲਈ ਅਪੀਲ ਕੀਤੀ ਜਾ ਰਹੀ ਹੈ ਤੇ ਅਫ਼ਵਾਹਾਂ ਦੇ ਦੌਰ ਤੋਂ ਬਚਣ ਲਈ ਕਿਹਾ ਜਾ ਰਿਹਾ ਹੈ। ਉੱਥੇ ਹੀ ਸ਼ਹਿਰ ਵਾਸੀਆਂ ‘ਚ ਵੀ ਦਿਨ ਬ ਦਿਨ ਟੀਕਾਕਰਨ ਕਰਵਾਉਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ।

Huge enthusiasm for vaccination but people get frustrated due to lack of dose

ਸਿਹਤ ਵਿਭਾਗ ਵੱਲੋਂ ਲਾਏ ਜਾ ਰਹੇ ਟੀਕਾਕਰਨ ਕੈਂਪ ਵਿਚ ਸ਼ਹਿਰ ਵਾਸੀ ਹੁੰਮ ਹੁਮਾ ਕੇ ਪਹੁੰਚ ਰਹੇ ਹਨ, ਪਰ ਵੈਕਸੀਨੇਸ਼ਨ ਡੋਜ਼ ਦੀ ਘਾਟ ਹੋਣ ਕਾਰਨ ਕਈ ਲੋਕਾਂ ਨੂੰ ਕਈ ਕਈ ਘੰਟੇ ਲਾਈਨਾਂ ‘ਚ ਖੜ੍ਹਨ ਤੋਂ ਬਾਅਦ ਨਿਰਾਸ਼ ਹੋ ਕੇ ਘਰਾਂ ਨੂੰ ਵਾਪਸ ਮੁੜਨਾ ਪੈ ਰਿਹਾ ਹੈ। ਜਿਸ ਦੀ ਜਿਊਂਦੀ ਜਾਗਦੀ ਮਿਸਾਲ ਸਲੇਮਟਾਬਰੀ ਬਣੇ ਸੀਨੀਅਰ ਸਿਟੀਜ਼ਨ ਭਵਨ ਵਿੱਚ ਦੇਖਣ ਨੂੰ ਮਿਲੀ।

Huge enthusiasm for vaccination but people get frustrated due to lack of dose

ਇਥੇ ਇਕ ਕੈਂਪ ਦੌਰਾਨ ਪ੍ਰਬੰਧਕਾਂ ਕੋਲ ਸਿਰਫ ਟੀਕਾਕਰਨ ਕਰਨ ਲਈ 200 ਵੈਕਸੀਨੇਸ਼ਨ ਡੋਜ਼ ਸਨ ਪਰ 1000 ਦੇ ਕਰੀਬ ਲੋਕ ਉਸ ਕੈਂਪ ‘ਚ ਪੁੱਜ ਗਏ ਪਰ ਬਾਅਦ ‘ਚ ਲੋਕਾਂ ਨੂੰ ਨਿਰਾਸ਼ ਹੋ ਕੇ ਮੁੜਨਾ ਪਿਆ। ਸਿਹਤ ਵਿਭਾਗ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਹੁੰਦੇ ਨਜ਼ਰ ਆ ਰਹੇ ਨੇ ਕਿ ਇਕ ਪਾਸੇ ਤਾਂ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਫ਼ਵਾਹਾਂ ਦੇ ਦੂਰ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਸੀ, ਪਰ ਹੁਣ ਟੀਕਾਕਰਨ ਕੈਂਪਾਂ ਤੋਂ ਸ਼ਹਿਰ ਵਾਸੀਆਂ ਨੂੰ ਡੋਜ਼ ਦੀ ਕਮੀ ਹੋਣ ਕਾਰਨ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈ ਰਿਹਾ ਹੈ।

Facebook Comments

Advertisement

ਤਾਜ਼ਾ

Deputy Commissioner reviews development works in Patiala Deputy Commissioner reviews development works in Patiala
ਪੰਜਾਬ ਨਿਊਜ਼49 seconds ago

ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਪਟਿਆਲਾ : ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਵਿਰਾਸਤੀ ਸ਼ਹਿਰ ਪਟਿਆਲਾ ਦੇ ਵਿਆਪਕ ਵਿਕਾਸ ਨੂੰ ਯਕੀਨੀ ਅਤੇ ਸਮਾਂਬੱਧ ਬਣਾਉਣ ਦੇ ਯਤਨਾਂ...

Shutting down low-capacity plants could save Rs 5,000 crore Shutting down low-capacity plants could save Rs 5,000 crore
ਪੰਜਾਬ ਨਿਊਜ਼26 mins ago

ਘੱਟ ਸਮਰੱਥਾ ਵਾਲੇ ਪਲਾਂਟ ਬੰਦ ਕਰਕੇ ਹੋ ਸਕਦੀ ਹੈ 5 ਹਜ਼ਾਰ ਕਰੋੜ ਦੀ ਬਚਤ

ਪਟਿਆਲਾ : ਪੰਜਾਬ ਵਿਚ ਘੱਟ ਕੁਸ਼ਲਤਾ ਵਾਲੇ ਤਾਪ ਘਰਾਂ ਨੂੰ ਬੰਦ ਕਰ ਕੇ ਆਉਣ ਵਾਲੇ 5 ਸਾਲਾਂ ਵਿਚ ਘੱਟੋ ਘੱਟ...

Rahul meets Speaker Rana KP, discusses 2022 Assembly elections Rahul meets Speaker Rana KP, discusses 2022 Assembly elections
ਪੰਜਾਬ ਨਿਊਜ਼1 hour ago

ਰਾਹੁਲ ਨੂੰ ਮਿਲੇ ਸਪੀਕਰ ਰਾਣਾ ਕੇਪੀ, 2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਈ ਚਰਚਾ

ਚੰਡੀਗਡ਼੍ਹ : ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਮੰਗਲਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ...

Workers distribute bottles of liquor after Navjot Sidhu's coronation ceremony Workers distribute bottles of liquor after Navjot Sidhu's coronation ceremony
ਪੰਜਾਬ ਨਿਊਜ਼2 hours ago

ਨਵਜੋਤ ਸਿੱਧੂ ਦੇ ਤਾਜਪੋਸ਼ੀ ਸਮਾਰੋਹ ਤੋਂ ਬਾਅਦ ਵਰਕਰਾਂ ਨੇ ਵੰਡੀਆਂ ਸ਼ਰਾਬ ਦੀਆਂ ਬੋਤਲਾਂ

ਪੰਜਾਬ ਕਾਂਗਰਸ ਮੁਖੀ ਨਵਜੋਤ ਸਿੰਘ ਸਿੱਧੂ ਦੇ ਚੰਡੀਗੜ੍ਹ ਵਿੱਚ ਤਾਜਪੋਸ਼ੀ ਕਰਨ ਵਾਲੇ ਕਾਂਗਰਸੀ ਵਰਕਰਾਂ ਨੇ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ...

Bains resigns as party president and MLA: SS Bains resigns as party president and MLA: SS
ਪੰਜਾਬੀ2 hours ago

ਬੈਂਸ ਪਾਰਟੀ ਪ੍ਰਧਾਨ ਤੇ ਵਿਧਾਇਕ ਅਹੁਦੇ ਤੋਂ ਦੇਣ ਅਸਤੀਫ਼ਾ : ਐੱਸਐੱਸ

ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਲੁਧਿਆਣਾ ਪੁਲਿਸ ਨੂੰ ਗਿਫ਼੍ਤਾਰ ਕਰਨਾ ਚਾਹੀਦਾ ਹੈ।...

Big relief to Ludhiana industry, Powercom withdraws full year fine Big relief to Ludhiana industry, Powercom withdraws full year fine
ਪੰਜਾਬ ਨਿਊਜ਼2 hours ago

ਲੁਧਿਆਣਾ ਉਦਯੋਗ ਨੂੰ ਮਿਲੀ ਵੱਡੀ ਰਾਹਤ , ਪਾਵਰਕਾਮ ਨੇ ਪੂਰੇ ਸਾਲ ਦਾ ਜ਼ੁਰਮਾਨਾ ਲਿਆ ਵਾਪਸ

ਸ਼ਹਿਰ ਦੇ ਉਦਯੋਗਾਂ ਲਈ ਖੁਸ਼ਖਬਰੀ। ਪਾਵਰਕਾਮਾ ਨੇ ਜ਼ਿਆਦਾ ਵਰਤੋਂ ਲਈ ਕੁਝ ਦਿਨਾਂ ਦੀ ਬਜਾਏ ਉਦਯੋਗ ‘ਤੇ ਪੂਰੇ ਸਾਲ ਦਾ ਜ਼ੁਰਮਾਨਾ...

Ahibab Grewal appointed Punjab Spokesman of AAP Ahibab Grewal appointed Punjab Spokesman of AAP
ਪੰਜਾਬੀ2 hours ago

ਅਹਿਬਾਬ ਗਰੇਵਾਲ ‘ਆਪ’ ਦੇ ਪੰਜਾਬ ਸਪੋਕਸਮੈਨ ਨਿਯੁਕਤ

ਲੁਧਿਆਣਾ :  ਆਮ ਆਦਮੀ ਪਾਰਟੀ ਵੱਲੋਂ ਬੀਤੀ ਦੇਰ ਰਾਤ ਸੰਗਠਨ ‘ਚ ਵਾਧਾ ਕੀਤਾ ਗਿਆ। ਇਸ ਤਹਿਤ ਪਾਰਟੀ ਵੱਲੋਂ ਪੰਜਾਬ ਦੇ...

Now all electricity consumers in Punjab will have pre-paid meters Now all electricity consumers in Punjab will have pre-paid meters
ਪੰਜਾਬ ਨਿਊਜ਼2 hours ago

ਹੁਣ ਪੰਜਾਬ ‘ਚ ਸਭ ਬਿਜਲੀ ਖ਼ਪਤਕਾਰਾਂ ਦੇ ਪ੍ਰੀ-ਪੇਡ ਹੋਣਗੇ ਮੀਟਰ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਮੁੱਚੇ ਬਿਜਲੀ ਖ਼ਪਤਕਾਰਾਂ ਦੇ ਮੀਟਰ 31 ਮਾਰਚ 2026 ਤੱਕ ਪ੍ਰੀ-ਪੇਡ ਹੋ ਜਾਣਗੇ। ਇਹ ਫ਼ੈਸਲਾ ਸਿਰਫ...

Rising water level in Pong Dam poses a threat to Punjab Rising water level in Pong Dam poses a threat to Punjab
ਇੰਡੀਆ ਨਿਊਜ਼2 hours ago

ਪੌਂਗ ਡੈਮ ’ਚ ਪਾਣੀ ਦਾ ਪੱਧਰ ਵੱਧਣ ਨਾਲ ਪੰਜਾਬ ‘ਤੇ ਮੰਡਰਾਉਣ ਲੱਗਾ ਖ਼ਤਰਾ

ਮਿਲੀ ਜਾਣਕਰੀ ਅਨੁਸਾਰ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ’ਚ ਪਿਛਲੇ 24 ਘੰਟਿਆਂ ਤੋਂ ਪਹਾੜੀ ਖੇਤਰ ’ਚ ਗਤੀਸ਼ੀਲ ਅਤੇ...

STF arrests youth working in immigration company with half a kilo of heroin STF arrests youth working in immigration company with half a kilo of heroin
ਅਪਰਾਧ2 hours ago

ਇਮੀਗੇ੍ਸ਼ਨ ਕੰਪਨੀ ‘ਚ ਕੰਮ ਕਰਨ ਵਾਲੇ ਨੌਜਵਾਨ ਨੂੰ ਐੱਸਟੀਐੱਫ ਨੇ ਅੱਧਾ ਕਿਲੋ ਹੈਰੋਇਨ ਸਮੇਤ ਕੀਤਾ ਗਿ੍ਫ਼ਤਾਰ

ਲੁਧਿਆਣਾ : ਇਮੀਗੇ੍ਸ਼ਨ ਕੰਪਨੀ ਵਿਚ ਮਾਰਕੀਟਿੰਗ ਦਾ ਕੰਮ ਕਰਨ ਵਾਲੇ ਨੌਜਵਾਨ ਨੂੰ ਐੱਸਟੀਐੱਫ ਦੀ ਟੀਮ ਨੇ ਅੱਧਾ ਕਿਲੋ ਹੈਰੋਇਨ ਸਮੇਤ...

ਕਰੋਨਾਵਾਇਰਸ3 hours ago

ਜ਼ਿਲ੍ਹਾ ਲੁਧਿਆਣਾ ਵਿੱਚ 8567 ਸੈਂਪਲ ਲਏ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 97.54% ਹੋਈ

ਲੁਧਿਆਣਾ :  ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ...

Awareness is being spread about diseases that occur during the rainy season Awareness is being spread about diseases that occur during the rainy season
ਪੰਜਾਬੀ3 hours ago

 ਬਰਸਾਤਾਂ ਦੇ ਮੌਸਮ ‘ਚ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਕੀਤਾ ਜਾ ਰਿਹਾ ਜਾਗਰੂਕ

ਲੁਧਿਆਣਾ :  ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਵਲੋਂ ਬੁੱਢੇ...

Trending