ਪੰਜਾਬੀ
ਮਾਲਦੀਵ ਪਹੁੰਚਦੇ ਹੀ ਜਲ ਪਰੀ ਬਣੀ ਹਿਨਾ ਖ਼ਾਨ, ਪਾਣੀ ਦੇ ਅੰਦਰ ਦਿਖਾਇਆ ਆਪਣਾ ਅੰਦਾਜ਼
Published
3 years agoon
ਅਦਾਕਾਰਾ ਹਿਨਾ ਖ਼ਾਨ ਸੋਸ਼ਲ ਮੀਡੀਆ ’ਤੇ ਐਕਟਿਵ ਸਿਤਾਰਿਆਂ ’ਚੋਂ ਇਕ ਹੈ। ਅਦਾਕਾਰਾ ਪ੍ਰਸ਼ੰਸਕ ਨਾਲ ਆਪਣੀ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ।ਹੀਨਾ ਖ਼ਾਨ ਜੋ ਵੀ ਲੁੱਕ ਕੈਰੀ ਕਰਦੀ ਹੈ। ਉਸ ’ਚ ਹਮੇਸ਼ਾ ਪਰਫ਼ੈਕਟ ਨਜ਼ਰ ਆਉਂਦੀ ਹੈ। ਦੱਸ ਦੇਈਏ ਇਨ੍ਹੀਂ ਦਿਨੀਂ ਹਿਨਾ ਖ਼ਾਨ ਮਾਲਦੀਵ ’ਚ ਛੁੱਟੀਆਂ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਮਦਹੋਸ਼ ਹੋ ਗਏ ਹਨ।
ਅਦਾਕਾਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਜਿਸ ’ਚ ਉਹ ਜਲ ਪਰੀ ਬਣੀ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀ ਹਨ। ਜਿਸ ’ਚ ਅਦਾਕਾਰਾ ਨੇ ਮਾਲਦਿਵ ਦਾ ਨਜ਼ਾਰਾ ਲੈ ਰਹੀ ਹੈ। ਇਨ੍ਹਾਂ ਤਸਵੀਰਾਂ ’ਚ ਹਿਨਾ ਪੂਲ ’ਚ ਹੌਟਨੈੱਸ ਦੇ ਜਲਵੇ ਦਿਖਾ ਰਹੀ ਹੈ।
ਲੁੱਕ ਦੀ ਗੱਲ ਕਰੀਏ ਤਾਂ ਹਿਨਾ ਬਲੈਕ ਐਂਡ ਵਾਈਟ ਬਿਕਨੀ ’ਚ ਚਿਲ ਕਰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਕਦੇ ਪਾਣੀ ਦੇ ਅੰਦਰ ਅਤੇ ਕਦੇ ਪੂਲ ਦੇ ਕਿਨਾਰੇ ਕਿਲਰ ਅੰਦਾਜ਼ ’ਚ ਲੇਟ ਕੇ ਪੋਜ਼ ਦੇ ਰਹੀ ਹੈ।
ਹਿਨਾ ਦੇ ਟੀ.ਵੀ ਸਕ੍ਰੀਨ ਦੀ ਗੱਲ ਕਰੀਏ ਤਾਂ ਅਦਾਕਾਰਾ ਪਿਛਲੇ ਕੁਝ ਸਮੇਂ ’ਚ ਟੀ.ਵੀ. ਸ਼ੋਅਜ਼ ਤੋਂ ਇਲਾਵਾ ਕਈ ਮਿਊਜ਼ਿਕ ਵੀਡੀਓ, ਵੈੱਬ ਸੀਰੀਜ਼ ਤੇ ਕਈ ਹੋਰ ਪ੍ਰਾਜੈਕਟਸ ਦਾ ਹਿੱਸਾ ਬਣ ਚੁੱਕੀ ਹੈ। ਇਸ ਤੋਂ ਇਲਾਵਾ ਹਿਨਾ ਖ਼ਾਨ ਨੂੰ ਹਾਲ ਹੀ ’ਚ ਵੈੱਬ ਸੀਰੀਜ਼ Seven One ’ਚ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਉਹ ਰਿਐਲਿਟੀ ਟੀ.ਵੀ ਸ਼ੋਅ ਸਵਯੰਬਰ ਮੀਕਾ ਦੀ ਵੋਟ ’ਚ ਵੀ ਨਜ਼ਰ ਆ ਚੁੱਕੀ ਹੈ।
You may like
-
ਪੰਜਾਬ ‘ਚ ਅਨੋਖਾ ਵਿਆਹ, ਲਾੜੀ ਨੇ ਬਦਲਿਆ ਰਿਵਾਜ! ਦੇਖੋ ਤਸਵੀਰਾਂ
-
ਪੰਜਾਬ ਦੇ ਮਸ਼ਹੂਰ ਬਾਜ਼ਾਰ ‘ਚ ਮਚੀ ਭਾਜੜ, ਇਧਰ-ਉਧਰ ਭੱਜੇ ਲੋਕ, ਵੇਖੋ ਤਸਵੀਰਾਂ
-
ਮਹਾਕੁੰਭ ਭ. ਗਦੜ: ਹਫੜਾ-ਦਫੜੀ ‘ਚ ਪਿਆ ਚੀਕ ਚਿ. ਹਾੜਾ, ਵੇਖੋ ਦਿਲ ਦ. ਹਿਲਾ ਦੇਣ ਵਾਲੀਆਂ ਤਸਵੀਰਾਂ
-
ਪੰਜਾਬ ‘ਚ ਵੱਡਾ ਹਾ/ਦਸਾ, ਹਾਲਾਤ ਬਣੇ ਭਿ/ਆਨਕ, ਵੇਖੋ ਤਸਵੀਰਾਂ…
-
ਪੰਜਾਬ ਪੁਲਿਸ ਮੁ.ਕਾਬਲੇ ‘ਚ ਮਾ.ਰੇ ਗਏ 3 ਅੱ.ਤਵਾਦੀਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ , ਦੇਖੋ
-
ਪੰਜਾਬ ‘ਚ ਕਿਸਾਨਾਂ ਨੇ ਰੋਕੀਆਂ ਰੇਲਾਂ, ਵੇਖੋ ਮੌਕੇ ਦੀਆਂ ਤਸਵੀਰਾਂ
