Connect with us

ਅਪਰਾਧ

STF ਨੇ 30 ਲੱਖ ਦੀ ਹੈਰੋਇਨ ਸਮੇਤ ਨਸ਼ਾ ਸਮੱਗਲਰ ਕੀਤਾ ਗ੍ਰਿਫਤਾਰ

Published

on

ਲੁਧਿਆਣਾ – ਸਪੈਸ਼ਲ ਟਾਸਕ ਫੋਰਸ (STF) ਦੀ ਲੁਧਿਆਣਾ ਯੂਨਿਟ ਨੇ ਇਕ ਨਸ਼ਾ ਸਮੱਗਲਰ ਨੂੰ 30 ਲੱਖ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ STF ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੱਸਿਆ ਕਿ ਪੁਲਸ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਇਕ ਨਸ਼ਾ ਸਮੱਗਲਰ ਜਮਾਲਪੁਰ ਇਲਾਕੇ ਵਿੱਚ ਸਕੂਟਰੀ ਤੇ ਹੈਰੋਇਨ ਦੀ ਖੇਪ ਲੈ ਕੇ ਲਿਆ ਰਿਹਾ ਹੈ। ਜਿਸ ‘ਤੇ STF ਨੇ ਤੁਰੰਤ ਕਾਰਵਾਈ ਕਰਦੇ ਹੋਏ ਨਿੱਜੀ ਹਸਪਤਾਲ ਜਮਾਲਪੁਰ ਦੇ ਨੇੜੇ ਸਪੈਸ਼ਨ ਨਾਕਾਬੰਦੀ ਕਰਦੇ ਹੋਏ ਇਕ ਸਕੂਟਰੀ ਸਵਾਰ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਚੈਕਿੰਗ ਲਈ ਰੋਕਿਆ ਗਿਆ। ਜਦੋਂ ਪੁਲਸ ਨੇ ਉਕਤ ਵਿਅਕਤੀ ਦੀ ਸਕੂਟਰੀ ਦੀ ਡਿੱਗੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 62 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਮਾਰਕਿਟ ਵਿਚ ਕੀਮਤ 30 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਸ ਨੇ ਤੁਰੰਤ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਪਛਾਣ ਤਰਨਜੀਤ ਸਿੰਘ ਤਰਣ 30 ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਕੁਲੀਏਵਾਲ ਜਮਾਲਪੁਰ ਵਜੋਂ ਕੀਤੀ ਗਈ। ਮੁਲਜ਼ਮ ਖਿਲਾਫ ਥਾਣਾ ਜਮਾਲਪੁਰ ਵਿਚ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੰਸਿਆ ਕਿ ਮੁਲਜ਼ਮ ਤਰਨਜੀਤ ਸਿੰਘ ਪਿਛਲੇ 8 ਸਾਲ ਤੋਂ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ, ਜਿਸ ਤੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਹੈ। ਦੋਸ਼ੀ ਨੇ ਦੱਸਿਆ ਕਿ ਉਹ ਖੇਤੀ ਦਾ ਕੰਮ ਕਰਦਾ ਹੈ। ਉਹ ਇਹ ਹੈਰੋਇਨ ਦੀ ਖੇਪ ਤਾਜਪੁਰ ਰੋਡ ਦੇ ਰਾਮਾ ਨਾਮੀ ਸਮੱਗਲਰ ਤੋਂ ਥੋਕ ਦੇ ਭਾਅ ਖਰੀਦ ਕੇ ਲਿਆਇਆ ਹੈ ਜਿਸ ਨੂੰ ਉਹ ਅੱਗੇ ਆਪਣੇ ਗਾਹਕਾਂ ਨੂੰ ਪਰਚੂਨ ਸਿੰਘ ਮਹਿੰਗੇ ਮੁੱਲ ਵੇਚਣ ਜਾ ਰਿਹਾ ਸੀ ਅਤੇ ਰਸਤੇ ਵਿਚ ਪੁਲਸ ਨੇ ਗ੍ਰਿਫਤਾਰ ਕਰ ਲਿਆ। ਦੋਸ਼ੀ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂਕਿ ਉਸ ਦੇ ਬਾਕੀ ਗਾਹਕਾਂ ਅਤੇ ਸਾਥੀਆਂ ਬਾਰੇ ਪਤਾ ਲਗਾਇਆ ਜਾ ਸਕੇ ਜਿਸ ਤੋਂ ਬਾਅਦ ਆਉਣ ਵਾਲੇ ਦਿਨਾਂ ਵਿਚ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

Facebook Comments

Advertisement

ਤਾਜ਼ਾ

Ethiopian Ambassador Dr. Teejita Mulugeta along with her family witnessed Virasat-e-Khalsa Ethiopian Ambassador Dr. Teejita Mulugeta along with her family witnessed Virasat-e-Khalsa
ਇੰਡੀਆ ਨਿਊਜ਼4 mins ago

ਇਥੋਪੀਆ ਦੀ ਰਾਜਦੂਤ ਡਾ. ਤੀਜ਼ੀਤਾ ਮੁਲੂਗੇਟਾ ਨੇ ਪਰਿਵਾਰ ਸਮੇਤ ਕੀਤੇ ਵਿਰਾਸਤ-ਏ-ਖਾਲਸਾ ਦੇ ਦੀਦਾਰ

ਸ੍ਰੀ ਅਨੰਦਪੁਰ ਸਾਹਿਬ : ਭਾਰਤ ਵਿਚ ਇਥੋਪੀਆ ਦੀ ਰਾਜਦੂਤ ਡਾ. ਤੀਜ਼ੀਤਾ ਮੁਲੂਗੇਟਾ ਨੇ ਆਪਣੇ ਪਰਿਵਾਰ ਸਮੇਤ ਸੰਸਾਰ ਪ੍ਰਸਿੱਧ ਵਿਰਾਸਤ-ਏ-ਖਾਲਸਾ ਦੇ...

Farmers' Parlor Parliament continues on 7th day Farmers' Parlor Parliament continues on 7th day
ਇੰਡੀਆ ਨਿਊਜ਼10 mins ago

7ਵੇਂ ਦਿਨ ਵੀ ਕਿਸਾਨਾਂ ਦੀ ਪੈਰਲਰ ਸੰਸਦ ਜਾਰੀ

ਜਿੱਥੇ ਕਿਸਾਨਾਂ ਨੂੰ ਦਿੱਲੀ ਬਾਰਡਰਾਂ ‘ਤੇ ਡਟੇ 9 ਮਹੀਨੇ ਹੋ ਚੁੱਕੇ ਹਨ ਉੱਥੇ ਹੀ ਹੁਣ ਖੇਤੀ ਕਾਨੂੰਨ ਰੱਦ ਕਰਵਾਉਣ ਲਈ...

Police rushed gangster Preet Sekhon hospital before produced in court Police rushed gangster Preet Sekhon hospital before produced in court
ਪੰਜਾਬ ਨਿਊਜ਼21 mins ago

ਅਦਾਲਤ ’ਚ ਪੇਸ਼ ਕਰਨ ਤੋਂ ਪਹਿਲਾਂ ਗੈਂਗਸਟਰ ਪ੍ਰੀਤ ਸੇਖੋਂ ਨੂੰ ਹਸਪਤਾਲ ਲੈ ਕੇ ਪਹੁੰਚੀ ਪੁਲਸ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪੰਜਾਬ ਪੁਲਸ ਵੱਲੋਂ ਅਜਨਾਲਾ ਦੇ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂਗਸਟਰ ਪ੍ਰੀਤ ਸੇਖੋਂ ਸਮੇਤ...

Deputy Commissioner reviews development works in Patiala Deputy Commissioner reviews development works in Patiala
ਪੰਜਾਬ ਨਿਊਜ਼24 mins ago

ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਪਟਿਆਲਾ : ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਵਿਰਾਸਤੀ ਸ਼ਹਿਰ ਪਟਿਆਲਾ ਦੇ ਵਿਆਪਕ ਵਿਕਾਸ ਨੂੰ ਯਕੀਨੀ ਅਤੇ ਸਮਾਂਬੱਧ ਬਣਾਉਣ ਦੇ ਯਤਨਾਂ...

Shutting down low-capacity plants could save Rs 5,000 crore Shutting down low-capacity plants could save Rs 5,000 crore
ਪੰਜਾਬ ਨਿਊਜ਼49 mins ago

ਘੱਟ ਸਮਰੱਥਾ ਵਾਲੇ ਪਲਾਂਟ ਬੰਦ ਕਰਕੇ ਹੋ ਸਕਦੀ ਹੈ 5 ਹਜ਼ਾਰ ਕਰੋੜ ਦੀ ਬਚਤ

ਪਟਿਆਲਾ : ਪੰਜਾਬ ਵਿਚ ਘੱਟ ਕੁਸ਼ਲਤਾ ਵਾਲੇ ਤਾਪ ਘਰਾਂ ਨੂੰ ਬੰਦ ਕਰ ਕੇ ਆਉਣ ਵਾਲੇ 5 ਸਾਲਾਂ ਵਿਚ ਘੱਟੋ ਘੱਟ...

Rahul meets Speaker Rana KP, discusses 2022 Assembly elections Rahul meets Speaker Rana KP, discusses 2022 Assembly elections
ਪੰਜਾਬ ਨਿਊਜ਼2 hours ago

ਰਾਹੁਲ ਨੂੰ ਮਿਲੇ ਸਪੀਕਰ ਰਾਣਾ ਕੇਪੀ, 2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਈ ਚਰਚਾ

ਚੰਡੀਗਡ਼੍ਹ : ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਮੰਗਲਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ...

Workers distribute bottles of liquor after Navjot Sidhu's coronation ceremony Workers distribute bottles of liquor after Navjot Sidhu's coronation ceremony
ਪੰਜਾਬ ਨਿਊਜ਼2 hours ago

ਨਵਜੋਤ ਸਿੱਧੂ ਦੇ ਤਾਜਪੋਸ਼ੀ ਸਮਾਰੋਹ ਤੋਂ ਬਾਅਦ ਵਰਕਰਾਂ ਨੇ ਵੰਡੀਆਂ ਸ਼ਰਾਬ ਦੀਆਂ ਬੋਤਲਾਂ

ਪੰਜਾਬ ਕਾਂਗਰਸ ਮੁਖੀ ਨਵਜੋਤ ਸਿੰਘ ਸਿੱਧੂ ਦੇ ਚੰਡੀਗੜ੍ਹ ਵਿੱਚ ਤਾਜਪੋਸ਼ੀ ਕਰਨ ਵਾਲੇ ਕਾਂਗਰਸੀ ਵਰਕਰਾਂ ਨੇ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ...

Bains resigns as party president and MLA: SS Bains resigns as party president and MLA: SS
ਪੰਜਾਬੀ2 hours ago

ਬੈਂਸ ਪਾਰਟੀ ਪ੍ਰਧਾਨ ਤੇ ਵਿਧਾਇਕ ਅਹੁਦੇ ਤੋਂ ਦੇਣ ਅਸਤੀਫ਼ਾ : ਐੱਸਐੱਸ

ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਲੁਧਿਆਣਾ ਪੁਲਿਸ ਨੂੰ ਗਿਫ਼੍ਤਾਰ ਕਰਨਾ ਚਾਹੀਦਾ ਹੈ।...

Big relief to Ludhiana industry, Powercom withdraws full year fine Big relief to Ludhiana industry, Powercom withdraws full year fine
ਪੰਜਾਬ ਨਿਊਜ਼2 hours ago

ਲੁਧਿਆਣਾ ਉਦਯੋਗ ਨੂੰ ਮਿਲੀ ਵੱਡੀ ਰਾਹਤ , ਪਾਵਰਕਾਮ ਨੇ ਪੂਰੇ ਸਾਲ ਦਾ ਜ਼ੁਰਮਾਨਾ ਲਿਆ ਵਾਪਸ

ਸ਼ਹਿਰ ਦੇ ਉਦਯੋਗਾਂ ਲਈ ਖੁਸ਼ਖਬਰੀ। ਪਾਵਰਕਾਮਾ ਨੇ ਜ਼ਿਆਦਾ ਵਰਤੋਂ ਲਈ ਕੁਝ ਦਿਨਾਂ ਦੀ ਬਜਾਏ ਉਦਯੋਗ ‘ਤੇ ਪੂਰੇ ਸਾਲ ਦਾ ਜ਼ੁਰਮਾਨਾ...

Ahibab Grewal appointed Punjab Spokesman of AAP Ahibab Grewal appointed Punjab Spokesman of AAP
ਪੰਜਾਬੀ2 hours ago

ਅਹਿਬਾਬ ਗਰੇਵਾਲ ‘ਆਪ’ ਦੇ ਪੰਜਾਬ ਸਪੋਕਸਮੈਨ ਨਿਯੁਕਤ

ਲੁਧਿਆਣਾ :  ਆਮ ਆਦਮੀ ਪਾਰਟੀ ਵੱਲੋਂ ਬੀਤੀ ਦੇਰ ਰਾਤ ਸੰਗਠਨ ‘ਚ ਵਾਧਾ ਕੀਤਾ ਗਿਆ। ਇਸ ਤਹਿਤ ਪਾਰਟੀ ਵੱਲੋਂ ਪੰਜਾਬ ਦੇ...

Now all electricity consumers in Punjab will have pre-paid meters Now all electricity consumers in Punjab will have pre-paid meters
ਪੰਜਾਬ ਨਿਊਜ਼2 hours ago

ਹੁਣ ਪੰਜਾਬ ‘ਚ ਸਭ ਬਿਜਲੀ ਖ਼ਪਤਕਾਰਾਂ ਦੇ ਪ੍ਰੀ-ਪੇਡ ਹੋਣਗੇ ਮੀਟਰ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਮੁੱਚੇ ਬਿਜਲੀ ਖ਼ਪਤਕਾਰਾਂ ਦੇ ਮੀਟਰ 31 ਮਾਰਚ 2026 ਤੱਕ ਪ੍ਰੀ-ਪੇਡ ਹੋ ਜਾਣਗੇ। ਇਹ ਫ਼ੈਸਲਾ ਸਿਰਫ...

Rising water level in Pong Dam poses a threat to Punjab Rising water level in Pong Dam poses a threat to Punjab
ਇੰਡੀਆ ਨਿਊਜ਼3 hours ago

ਪੌਂਗ ਡੈਮ ’ਚ ਪਾਣੀ ਦਾ ਪੱਧਰ ਵੱਧਣ ਨਾਲ ਪੰਜਾਬ ‘ਤੇ ਮੰਡਰਾਉਣ ਲੱਗਾ ਖ਼ਤਰਾ

ਮਿਲੀ ਜਾਣਕਰੀ ਅਨੁਸਾਰ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ’ਚ ਪਿਛਲੇ 24 ਘੰਟਿਆਂ ਤੋਂ ਪਹਾੜੀ ਖੇਤਰ ’ਚ ਗਤੀਸ਼ੀਲ ਅਤੇ...

Trending