Connect with us

ਇੰਡੀਆ ਨਿਊਜ਼

ਦਿੱਲੀ ਦੇ ਬ੍ਰਿਜਵਾਸਨ ਇਲਾਕੇ ‘ਚ ਅੱਗ ਲੱਗਣ ਨਾਲ ਹੋਇਆ ਨੁਕਸਾਨ

Published

on

ਦਿੱਲੀ ਦੇ ਬ੍ਰਿਜਵਾਸਨ ਇਲਾਕੇ ਦੇ ਇਕ ਗੋਦਾਮ ਚ ਅੱਜ ਸਵੇਰੇ ਅੱਗ ਲੱਗ ਗਈ ਹੈ। ਅੱਗ ਲੱਗਣ ਦੀ ਖ਼ਬਰ ਮਿਲਦੇ ਹੀ ਫਾਇਰ ਬ੍ਰਿਗੇਡ ਦੀਆ 14 ਗੱਡੀਆਂ ਮੌਕੇ ਤੇ ਪਹੁੰਚੀਆ ਅਤੇ ਉਨ੍ਹਾਂ ਨੇ ਅੱਗ ਤੇ ਕਾਬੂ ਪਾਇਆ। ਦਸ ਦਈਏ ਕਿ ਦਿੱਲੀ ਚ ਅੱਗ ਲੱਗਣ ਦੀ ਘਟਨਾਵਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ।

ਇਸ ਤੋਂ ਪਹਿਲਾ 9 ਜਨਵਰੀ ਨੂੰ ਉਦਯੋਗਿਕ ਖੇਤਰ ਚ ਭਿਆਨਕ ਅੱਗ ਲੱਗ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਪੇਪਰ ਪ੍ਰਿੰਟਿੰਗ ਪ੍ਰੈਸ ਚ ਲੱਗੀ ਸੀ। ਇਸ ਅੱਗ ਦੀ ਘਟਨਾ ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਪੇਪਰ ਪ੍ਰਿੰਟਿੰਗ ਪ੍ਰੈਸ ਚ ਲਗੇ ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਗਈ 35 ਗੱਡੀਆਂ ਮੰਗਵਾਈਆਂ ਗਈਆਂ ਸਨ।

Facebook Comments

Trending