Connect with us

ਇੰਡੀਆ ਨਿਊਜ਼

ਹਰਿਆਣਾ ਕਮੇਟੀ ਵੱਲੋਂ ਕੁੰਵਰ ਵਿਜੈ ਪ੍ਰਤਾਪ ਗੋਲਡ ਮੈਡਲ ਨਾਲ ਸਨਮਾਨਤ

Published

on

Haryana Committee honors Kunwar Vijay Pratap Gold Medal

ਅੰਮ੍ਰਿਤਸਰ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਅਤੇ ਹੋਰਨਾਂ ਜਥੇਬੰਦੀਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗੋਲਡਨ ਪਲਾਜ਼ਾ ਵਿਖੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਗਿਆ। ਬੀਤੇ ਦਿਨੀਂ ਹਾਈ ਕੋਰਟ ਵੱਲੋਂ ਕੁੰਵਰ ਵਿਜੈ ਪ੍ਰਤਾਪ ਦੀ ਸਿੱਟ ਵੱਲੋਂ ਜਾਰੀ ਰਿਪੋਰਟ ਨੂੰ ਨਕਾਰਦਿਆਂ ਜਿੱਥੇ ਕੇਸ ਨੂੰ ਖਾਰਜ ਕੀਤਾ ਗਿਆ ਸੀ। ਉਸ ਦੇ ਰੋਸ ਵਜੋਂ ਕੁੰਵਰ ਵਿਜੈ ਪ੍ਰਤਾਪ ਨੇ ਆਪਣੇ ਆਈਜੀ ਦੇ ਅਹੁਦੇ ਅਤੇ ਸਰਵਿਸ ਤੋਂ ਅਸਤੀਫ਼ਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਰਗਾੜੀ ਕਾਂਡ ਦੀ ਨਿਰਪੱਖ ਜਾਂਚ ਕਰਨ ਵਾਲੇ ਨਿਰਧੜਕ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਸਨਮਾਨ ਕਰਨ ਦਾ ਮਨ ਬਣਾਇਆ। ਇਸ ‘ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਬਣੇ ਗੋਲਡਨ ਪਲਾਜ਼ਾ ਵਿਖੇ ਸੰਖੇਪ ਜਿਹਾ ਇਕੱਠ ਕਰ ਕੇ ਗੋਲਡ ਮੈਡਲ ਨਾਲ ਸਨਮਾਨਤ ਕੀਤਾ।

ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਜਿੱਥੇ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਬਣੇ ਪਲਾਜ਼ਾ ਵਿਖੇ ਸਿੱਖ ਜਥੇਬੰਦੀਆਂ ਅਤੇ ਸੰਤਾਂ ਮਹਾਂਪੁਰਖਾਂ ਵੱਲੋਂ ਸਨਮਾਨਤ ਕੀਤਾ ਗਿਆ ਹੈ। ਕੇਸ ਬਾਰੇ ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਗਰੇਜ਼ੀ ਕਾਨੂੰਨ ਦੇ ਅਨੁਸਾਰ ਕਦੀ ਵੀ ਇਨਸਾਫ਼ ਨਹੀਂ ਮਿਲ ਸਕਦਾ। ਉਨ੍ਹਾਂ ਕਿਹਾ ਕਿ ਇਸ ਕੇਸ ਸਬੰਧੀ ਫ਼ਰੀਦਕੋਟ ਅਦਾਲਤ ਵਿੱਚ ਚੱਲ ਰਹੇ ਕੇਸ ਵਿੱਚ 9 ਚਲਾਨ ਪੇਸ਼ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਅਦਾਲਤ ਨੇ ਬਿਨਾਂ ਪੜ੍ਹਿਓ ਪੰਜ ਚਲਾਨ ਰੱਦ ਕਰ ਦਿੱਤੇ ਹਨ।

Facebook Comments

Advertisement

ਤਾਜ਼ਾ

Government schools outperform private schools in board results: Education official Government schools outperform private schools in board results: Education official
ਪੰਜਾਬ ਨਿਊਜ਼3 hours ago

ਬੋਰਡ ਨਤੀਜਿਆਂ ‘ਚ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਪ੍ਰਰਾਈਵੇਟ ਸਕੂਲਾਂ ਤੋਂ ਕਿਤੇ ਬਿਹਤਰ : ਸਿੱਖਿਆ ਅਧਿਕਾਰੀ

ਅੰਮਿ੍ਤਸਰ : ਕੋਰੋਨਾ ਕਾਲ ਦੌਰਾਨ ਪੰਜਾਬ ਸਰਕਾਰ ਵੱਲੋਂ ਲਾਏ ਗਏ ਮਿਨੀ ਲਾਕਡਾਊਨ ਦਰਮਿਆਨ ਸੋਮਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ...

Private hospitals with overcharging will be closed Private hospitals with overcharging will be closed
ਅਪਰਾਧ3 hours ago

ਓਵਰ ਚਾਰਜਿੰਗ ਵਾਲੇ ਨਿੱਜੀ ਹਸਪਤਾਲਾਂ ਦੀ ਕੱਸੀ ਜਾਵੇਗੀ ਨਕੇਲ

ਚੰਡੀਗੜ੍ਹ : ਇਕ ਪਾਸੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੇ ਸ਼ਹਿਰ ਵਾਸੀਆਂ ਦੇ ਸਾਹ ਸੂਤੇ ਹੋਏ ਹਨ ਜਦਕਿ ਦੂਜੇ ਪਾਸੇ...

Faridkot District Magistrate fixed the time for opening and closing of shops Faridkot District Magistrate fixed the time for opening and closing of shops
ਕਰੋਨਾਵਾਇਰਸ3 hours ago

ਫਰੀਦਕੋਟ ਦੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਦੁਕਾਨਾਂ ਖੋਲ੍ਹਣ ਤੇ ਬੰਦ ਕਰਨ ਦਾ ਸਮਾਂ ਨਿਰਧਾਰਿਤ

ਫਰੀਦਕੋਟ : ਪੰਜਾਬ ਸਰਕਾਰ ਦੇ ਗ੍ਹਿ ਮਾਮਲੇ ਵਿਭਾਗ ਵਲੋਂ ਜਾਰੀ ਨਿਰਦੇਸ਼ਾਂ ਦੇ ਮੱਦੇਨਜਰ ਜਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਫਰੀਦਕੋਟ ਵਿਮਲ...

Gurpreet Singh became a source of inspiration for the society by donating blood along with his wife and son Gurpreet Singh became a source of inspiration for the society by donating blood along with his wife and son
ਪੰਜਾਬੀ3 hours ago

ਪਤਨੀ ਅਤੇ ਪੁੱਤਰ ਸਮੇਤ ਖ਼ੂਨ ਦਾਨ ਕਰ ਕੇ ਸਮਾਜ ਲਈ ਪੇ੍ਰਰਨਾ ਸਰੋਤ ਬਣੇ ਗੁਰਪ੍ਰੀਤ ਸਿੰਘ

ਲੁਧਿਆਣਾ : ਮਨੁੱਖੀ ਕਾਰਜਾਂ ਨੂੰ ਸਮਰਪਿਤ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ...

Sangat pays obeisance at Gurdwara Sahib, Patiala on the occasion of Panchmi Sangat pays obeisance at Gurdwara Sahib, Patiala on the occasion of Panchmi
ਧਰਮ3 hours ago

ਪਟਿਆਲਾ ਦੇ ਦੁੱਖ ਨਿਵਾਰਣ ਗੁਰਦੁਆਰਾ ਸਾਹਿਬ ‘ਚ ਪੰਚਮੀ ਦੇ ਦਿਹਾੜੇ ਮੌਕੇ ਸੰਗਤ ਗੁਰੂਘਰ ਨਤਮਸਤਕ

ਪਟਿਆਲਾ : ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦੇ ਦਿਹਾੜੇ ਮੌਕੇ ਵੱਡੀ ਗਿਣਤੀ ਵਿਚ ਸੰਗਤ ਕੋਵਿਡ ਹਦਾਇਤਾਂ ਦੀ ਪਾਲਣਾ ਨਾਲ...

Farmers' organizations decide to celebrate Black Day on the 26th Farmers' organizations decide to celebrate Black Day on the 26th
ਖੇਤੀਬਾੜੀ4 hours ago

ਕਿਸਾਨ ਸੰਗਠਨਾਂ ਵੱਲੋਂ 26 ਨੂੰ ਕਾਲਾ ਦਿਵਸ ਮਨਾਉਣ ਦਾ ਫੈਸਲਾ

ਰੂਪਨਗਰ : ਅੱਜ ਟੋਲ ਪਲਾਜ਼ਾ ਸੋਲਖੀਆਂ ਰੋਪੜ ਵਿਖੇ ਸੰਯੁਕਤ ਕਿਸਾਨ ਜਥੇਬੰਦੀਆਂ ਜ਼ਿਲ੍ਹਾ ਰੋਪੜ ਵੱਲੋਂ ਇਕ ਮੀਟਿੰਗ ਹੋਈ ਜੋ ਕਿ ਮੋਹਨ...

A mysterious satanic book that still remains for scientists unsolved puzzles A mysterious satanic book that still remains for scientists unsolved puzzles
ਇੰਡੀਆ ਨਿਊਜ਼4 hours ago

ਇੱਕ ਅਜਿਹੀ ਰਹੱਸਮਈ ਸ਼ੈਤਾਨੀ ਕਿਤਾਬ ਜੋ ਅੱਜ ਵੀ ਵਿਗਿਆਨੀਆਂ ਲਈ ਬਣੀ ਹੋਈ ਹੈ ਅਣਸੁਲਝੀ ਪਹੇਲੀ

ਤੁਹਾਨੂੰ ਬਾਈਬਲ, ਈਸਾਈ ਧਰਮ ਦੀ ਨੀਂਹ ਅਤੇ ਪਵਿੱਤਰ ਕਿਤਾਬ ਬਾਰੇ ਪਤਾ ਹੋਣਾ ਚਾਹੀਦਾ ਹੈ। ਕੀ ਤੁਸੀਂ ਕਦੇ ਕਿਸੇ ਕਿਤਾਬ ਬਾਰੇ...

D.C. Releases coffee table book titled "Spiritual Journey of Guru Tegh Bahadur" prepared by Advocate Sandhu D.C. Releases coffee table book titled "Spiritual Journey of Guru Tegh Bahadur" prepared by Advocate Sandhu
ਧਰਮ4 hours ago

ਡੀ.ਸੀ. ਵੱਲੋਂ ਐਡਵੋਕੇਟ ਸੰਧੂ ਦੁਆਰਾ ਤਿਆਰ ”ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਰੂਹਾਨੀ ਯਾਤਰਾ” ਸਿਰਲੇਖ ਹੇਠ ਕੌਫੀ ਟੇਬਲ ਬੁੱਕ ਰੀਲੀਜ

ਲੁਧਿਆਣਾ :  ਡਿਪਟੀ ਕਮਿਸਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼...

A statue of Khattar blown up by farmers' organisation sugrahas on Tikri border A statue of Khattar blown up by farmers' organisation sugrahas on Tikri border
ਖੇਤੀਬਾੜੀ4 hours ago

ਟਿਕਰੀ ਸਰਹੱਦ ‘ਤੇ ਕਿਸਾਨ ਜਥੇਬੰਦੀ ਉਗਰਾਹਾਂ ਵਲੋਂ ਖੱਟਰ ਦਾ ਫੂਕਿਆ ਪੁਤਲਾ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਹਰਿਆਣਾ ਪੁਲਿਸ ਤੋਂ ਕੱਲ੍ਹ ਕਿਸਾਨਾਂ ‘ਤੇ ਕਰਵਾਏ ਗਏ ਲਾਠੀਚਾਰਜ...

https://www.punjabi.ludhianalivenews.com/a-kenyan-woman-and-a-man-were-arrested-during-the-blockade-with-500-grams-of-heroin/ https://www.punjabi.ludhianalivenews.com/a-kenyan-woman-and-a-man-were-arrested-during-the-blockade-with-500-grams-of-heroin/
ਅਪਰਾਧ4 hours ago

ਨਾਕਾਬੰਦੀ ਦੌਰਾਨ ਕੀਨੀਆ ਮੂਲ ਦੀ ਔਰਤ ਤੇ ਇਕ ਵਿਅਕਤੀ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ

ਜਲੰਧਰ : ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਕੀਨੀਆ ਮੂਲ ਦੀ ਔਰਤ ਤੇ ਇਕ ਵਿਅਕਤੀ ਨੂੰ 505 ਗ੍ਰਾਮ ਹੈਰੋਇਨ ਸਮੇਤ...

A mysterious lake that makes everyone stone A mysterious lake that makes everyone stone
ਇੰਡੀਆ ਨਿਊਜ਼4 hours ago

ਇੱਕ ਅਜਿਹੀ ਰਹੱਸਮਈ ਝੀਲ ਜੋ ਸਭ ਨੂੰ ਬਣਾ ਦਿੰਦੀ ਹੈ ਪੱਥਰ

ਦੁਨੀਆ ਵਿੱਚ ਬਹੁਤ ਸਾਰੀਆਂ ਖਤਰਨਾਕ ਝੀਲਾਂ ਹਨ ਜਿਨ੍ਹਾਂ ਦੇ ਰਾਜ਼ ਅੱਜ ਤੱਕ ਨਹੀਂ ਜਾਣੇ ਗਏ ਹਨ। ਇਸੇ ਤਰ੍ਹਾਂ ਦੀ ਖਤਰਨਾਕ...

Parents chanting slogans against MGM school in Ludhiana, not paying fees then stop giving papers to children Parents chanting slogans against MGM school in Ludhiana, not paying fees then stop giving papers to children
ਪੰਜਾਬੀ4 hours ago

ਲੁਧਿਆਣਾ ’ਚ ਐੱਮਜੀਐੱਮ ਸਕੂਲ ਖ਼ਿਲਾਫ਼ ਮਾਪਿਆਂ ਵੱਲੋ ਨਾਅਰੇਬਾਜ਼ੀ, ਫ਼ੀਸ ਨਹੀਂ ਜਮ੍ਹਾਂ ਕਰਵਾਈ ਤਾਂ ਬੱਚਿਆਂ ਨੂੰ ਪੇਪਰ ਦੇਣ ਤੋਂ ਰੋਕਿਆ

ਲੁਧਿਆਣਾ : ਲੁਧਿਆਣਾ ਦੇ ਦੁਗਰੀ ’ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਸੋਮਵਾਰ ਨੂੰ ਐੱਮਜੀਐੱਮ ਪਬਲਿਕ ਸਕੂਲ ਖ਼ਿਲਾਫ਼ ਕੀਤੀ ਨਾਅਰੇਬਾਜ਼ੀ। ਮਾਪਿਆਂ...

Trending