Connect with us

ਪਾਲੀਵੁੱਡ

ਗੁਰੂ ਰੰਧਾਵਾ ਨੇ ਕੀਤਾ ਇਹ ਚੰਗਾ ਕੰਮ, ਹਰ ਪਾਸੇ ਹੋ ਰਹੀ ਹੈ ਚਰਚਾ

Published

on

ਪੰਜਾਬੀ ਸਿੰਗਰ ਗੁਰੂ ਰੰਧਾਵਾ ਬੌਲੀਵੁੱਡ ਵਿੱਚ ਆਪਣੀ ਜਾਦੂ ਦਿਖਾ ਚੁੱਕੇਹਨ। ਹਰ ਕੋਈ ਗੁਰੂ ਦੇ ਗਾਣਿਆਂ ਨੂੰ ਬਹੁਤ ਪਸੰਦ ਕਰ ਰਿਹਾ ਹੈ। ਇਸ ਸਭ ਦਰਮਿਆਨ ਹੁਣ ਗੁਰੂ ਰੰਧਾਵਾ ਨੇ ਇੱਕ ਮਿਸਾਲ ਪੇਸ਼ ਕੀਤੀਹੈ। ਗੁਰੂ ਰੰਧਾਵਾ ਆਪਣੇ ਪਿੰਡ ਧਾਰੋਵਾਲੀ ਵਿਖੇ ਕਬੱਡੀ ਟੂਰਨਾਮੈਂਟ ਕਰਵਾਉਣ ਜਾ ਰਹੇ ਹਨ।

ਰੰਧਾਵਾ ਨੇ ਟਵੀਟਰਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਰਾਹੀਂ ਉਨ੍ਹਾਂ ਫੈਨਸ ਨੂੰ ਟੂਰਨਾਮੈਂਟ ਤੇ ਪਿੰਡ ਆਉਣ ਦਾ ਸੱਦਾ ਦਿੱਤਾ। ਗੁਰੂ ਰੰਧਾਵਾ 10 ਫਰਵਰੀ ਨੂੰ ਇਹ ਕੱਬਡੀ ਟੂਰਨਾਮੈਂਟ ਆਪਣੇ ਪਿੰਡ ਕਰਵਾ ਰਹੇ ਹਨ। ਜਿਸ ਰਾਹੀਂ ਉਹ ਸਮਾਜ ਵਿੱਚ ਇੱਕ ਚੰਗਾ ਸੁਨੇਹਾ ਭੇਜ ਰਹੇ ਹਨ। ਉਨ੍ਹਾ ਦੇ ਇਸ ਕਦਮ ਲਈ ਹਰ ਕੋਈ ਤਰੀਫਾਂ ਕਰ ਰਿਹਾ ਹੈ।

Facebook Comments

Trending