Connect with us

ਵਿਸ਼ਵ ਖ਼ਬਰਾਂ

ਹੁਣ ਇਸ ਦੇਸ਼ ‘ਚ ਬੱਚਾ ਪੈਦਾ ਕਰਨ ਤੇ ਮਿਲੇਗਾ ਲੱਖਾਂ ਦਾ ਬੋਨਸ

Published

on

ਯੂਨਾਨ (Greece) ਵਿੱਚ ਘੱਟ ਰਹੀ ਆਬਾਦੀ ਉੱਥੇ ਦੀ ਸਰਕਾਰ ਲਈ ਵੱਡੀ ਸਮੱਸਿਆ ਬਣ ਗਈ ਹੈ। ਇਸ ਸਮੱਸਿਆ ਦੇ ਹੱਲ ਲਈ ਉੱਥੋਂ ਦੀ ਸਰਕਾਰ ਨੇ ਇਕ ਯੋਜਨਾ ਦਾ ਐਲਾਨ ਕੀਤਾ ਹੈ ਜਿਸਦਾ ਨਾਮ ਹੈ ਬੇਬੀ ਬੋਨਸ (Baby Bonus) ਦਸ ਦਈਏ ਕਿ ਇਸ ਯੋਜਨਾ ਦੇ ਤਹਿਤ ਉੱਥੋਂ  ਦੇ ਲੋਕਾਂ ਨੂੰ ਬੱਚੇ ਪੈਦਾ ਕਰਨ ‘ਤੇ ਹੁਣ ਪੈਸੇ ਦਿੱਤੇ ਜਾਣਗੇ। ਗਰੀਸ ਵਿੱਚ ਜਨਸੰਖਿਆ ਕਰੀਬ 1 ਕਰੋੜ 4 ਲੱਖ ਹੈ।

ਇਸ ਤੋਂ ਇਲਾਵਾ ਗਰੀਸ ਵਿੱਚ ਬੇਬੀ ਬੋਨਸ ਯੋਜਨਾ ਦੇ ਤਹਿਤ ਇੱਕ ਬੱਚਾ ਪੈਦਾ ਕਰਨ ਤੇ ਲੋਕਾਂ ਨੂੰ 2000 ਯੂਰੋ ਯਾਨੀ ਭਾਰਤੀ ਰੁਪਏ ਵਿੱਚ ਕਰੀਬ ਡੇਢ ਲੱਖ ਰੁਪਏ ਦਿੱਤੇ ਜਾਣਗੇ। ਇੰਨਾ ਹੀ ਨਹੀਂ ਇਸ ਯੋਜਨਾ ਲਈ ਉੱਥੇ ਲਗਪਗ 1400 ਕਰੋੜ ਰੁਪਏ ਦਾ ਬਜਟ ਤੈਅ ਕੀਤਾ ਗਿਆ ਹੈ। ਮਿਲੀ ਰਿਪੋਰਟ ਦੇ ਮੁਤਾਬਕ ਗਰੀਸ ਦੀ ਜਨਸੰਖਿਆ ਕਰੀਬ ਇੱਕ ਕਰੋੜ ਹੈ ਅਤੇ ਇਹ ਤੇਜੀ ਨਾਲ ਘੱਟ ਰਹੀ ਹੈ।

ਸਰਕਾਰ ਨੇ ਜਨਮ ਦਰ ਵਧਾਉਣ ਲਈ ਬੇਬੀ ਬੋਨਸ ਯੋਜਨਾ ਦਾ ਐਲਾਨ ਕੀਤਾ ਹੈ। ਗਰੀਸ ਤੋਂ ਇਲਾਵਾ ਕਈ ਹੋਰ ਦੇਸ਼ਾਂ ਵਿੱਚ ਵੀ ਬੇਬੀ ਬੋਨਸ ਦੀ ਵਿਵਸਥਾ ਹੈ। ਜਿਸ ‘ਚ ਆਸਟ੍ਰੇਲੀਆ, ਕਨੇਡਾ ਵਰਗੇ ਕੁੱਝ ਦੇਸ਼ ਸ਼ਾਮਿਲ ਹਨ। ਦਸ ਦਈਏ ਕਿ ਆਸਟ੍ਰੇਲੀਆ ਵਿੱਚ ਬੇਸੀ ਬੋਨਸ ਦੇ ਤੌਰ ‘ਤੇ 5 ਹਜਾਰ ਡਾਲਰ ਯਾਨੀ ਕਰੀਬ 2 ਲੱਖ 38 ਹਜਾਰ ਰੁਪਏ ਦਿੱਤੇ ਜਾਂਦੇ ਹਨ।

 

Facebook Comments

Advertisement

Advertisement

ਤਾਜ਼ਾ

One arrested, including a stolen scooter during the blockade One arrested, including a stolen scooter during the blockade
ਅਪਰਾਧ13 hours ago

ਨਾਕਾਬੰਦੀ ਦੌਰਾਨ ਚੋਰੀਸ਼ੁਦਾ ਸਕੂਟਰ ਸਮੇਤ ਇੱਕ ਗ੍ਰਿਫ਼ਤਾਰ

ਲੁਧਿਆਣਾ : ਹੰਬੜਾ ਰੋਡ ਕੱਟ ‘ਤੇ ਕੀਤੀ ਗਈ ਨਾਕਾਬੰਦੀ ਦੌਰਾਨ ਥਾਣਾ ਪੀਏਯੂ ਦੀ ਪੁਲਿਸ ਨੇ ਰਿਸ਼ੀ ਨਗਰ ਦੇ ਵਾਸੀ ਸਤਵਿੰਦਰ...

In District Ludhiana again 7678 samples were taken today, the cure rate of patients was 97.57% In District Ludhiana again 7678 samples were taken today, the cure rate of patients was 97.57%
ਕਰੋਨਾਵਾਇਰਸ13 hours ago

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 7678 ਸੈਂਪਲ ਲਏ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 97.57% ਹੋਈ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ...

Inauguration of street drainage work at village Gujjarwal Inauguration of street drainage work at village Gujjarwal
ਪੰਜਾਬੀ13 hours ago

 ਪਿੰਡ ਗੁੱਜਰਵਾਲ ਵਿਖੇ ਗਲੀਆਂ ਨਾਲੀਆਂ ਦੇ ਕੰਮ ਦਾ ਕੀਤਾ ਉਦਘਾਟਨ

ਗੁੱਜਰਵਾਲ :   ਪੁਨੀਤਾ ਸੰਧੂ ਪਤਨੀ ਕੈਪਟਨ ਸੰਦੀਪ ਸਿੰਘ ਸੰਧੂ, ਸਿਆਸੀ ਸਕੱਤਰ, ਮੁੱਖ ਮੰਤਰੀ ਪੰਜਾਬ ਨੇ ਪਿੰਡ ਗੁੱਜਰਵਾਲ ਵਿਖੇ 1 ਕਰੋੜ...

After considering a lot of options, the next strategy will be worked out - Capt After considering a lot of options, the next strategy will be worked out - Capt
ਪੰਜਾਬ ਨਿਊਜ਼13 hours ago

ਢੇਰ ਸਾਰੀਆਂ ਆਪਸ਼ਨਾਂ, ਸਮਰਥਕਾਂ ਨਾਲ ਵਿਚਾਰ ਬਾਅਦ ਅਗਲੇਰੀ ਰਣਨੀਤੀ ਉਲੀਕੀ ਜਾਵੇਗੀ – ਕੈਪਟਨ

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਬੀਐੱਲ ਪੁਰੋਹਿਤ ਨੂੰ ਅਸਤੀਫ਼ਾ ਸੌਂਪ ਦਿੱਤਾ ਹੈ। ਰਾਜ ਭਵਨ ਤੋਂ ਬਾਹਰ ਆਉਣ ਤੋਂ...

Two arrests including 27,000 drug pills Two arrests including 27,000 drug pills
ਅਪਰਾਧ14 hours ago

27 ਹਜ਼ਾਰ ਨਸ਼ੇ ਦੀਆਂ ਗੋਲੀਆਂ ਸਮੇਤ ਦੋ ਕਾਬੂ

ਪਟਿਆਲਾ : ਪੁਲਿਸ ਨੇ ਦੋ ਵਿਅਕਤੀਆਂ ਨੇ 27 ਹਜ਼ਾਰ ਨਸ਼ੇ ਦੀਆਂ ਗੋਲੀਆਂ ਸਮੇਤ ਗਿ੍ਫਤਾਰ ਕੀਤਾ ਹੈ। ਮੁਲਜਮਾਂ ਦੀ ਪਛਾਣ ਜੋਗਾ...

Capt Amarinder Singh resigns as Punjab Chief Minister Capt Amarinder Singh resigns as Punjab Chief Minister
ਇੰਡੀਆ ਨਿਊਜ਼14 hours ago

ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਾਜਪਾਲ ਬਨਵਾਰੀ ਲਾਲ...

Medical and Awareness Caps are being imposed under the Amrit Mahotsav of Independence Medical and Awareness Caps are being imposed under the Amrit Mahotsav of Independence
ਪੰਜਾਬੀ15 hours ago

ਆਜ਼ਾਦੀ ਦਾ ਅਮ੍ਰਿਤ ਮਹੋਤਸਵ’ ਤਹਿਤ ਲਗਾਏ ਜਾ ਰਹੇ ਹਨ ਮੈਡੀਕਲ ਤੇ ਜਾਗਰੂਕਤਾ ਕੈਪ

ਲੁਧਿਆਣਾ : ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇ ਗੰਢ ਮਨਾਉਣ ਲਈ ਦੇਸ਼ ਦੇ ਸਾਰੇ ਖੇਤਰਾਂ ਵਿੱਚ ਇੱਕ ਸਾਲ ਲਈ ਕਰਮਚਾਰੀ...

P.A.U. Organized a field day for maize in village Gopalpur P.A.U. Organized a field day for maize in village Gopalpur
ਖੇਤੀਬਾੜੀ15 hours ago

ਪੀ.ਏ.ਯੂ. ਨੇ ਪਿੰਡ ਗੋਪਾਲਪੁਰ ਵਿੱਚ ਮੱਕੀ ਬਾਰੇ ਖੇਤ ਦਿਵਸ ਕਰਾਇਆ

ਲੁਧਿਆਣਾ :  ਪੀ.ਏ.ਯੂ. ਨੇ ਪਸਾਰ ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨੀਂ ਪਿੰਡ ਗੋਪਾਲਪੁਰ (ਡੇਹਲੋਂ) ਵਿਖੇ ਮੱਕੀ ਦੀ ਕਾਸ਼ਤ ਬਾਰੇ ਇੱਕ ਖੇਤ...

Patient Safety Week was celebrated by the Health Department Patient Safety Week was celebrated by the Health Department
ਪੰਜਾਬੀ15 hours ago

ਸਿਹਤ ਵਿਭਾਗ ਵੱਲੋਂ ਰੋਗੀ ਸੁਰੱਖਿਆ ਹਫ਼ਤਾ ਮਨਾਇਆ ਗਿਆ

ਲੁਧਿਆਣਾ : ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਤੋ 17 ਸਤੰਬਰ ਤੱਕ ਸਿਹਤ ਵਿਭਾਗ...

Biggest blast in Punjab politics, Sonia Gandhi demands resignation from Captain Biggest blast in Punjab politics, Sonia Gandhi demands resignation from Captain
ਇੰਡੀਆ ਨਿਊਜ਼16 hours ago

ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, ਸੋਨੀਆ ਗਾਂਧੀ ਨੇ ਕੈਪਟਨ ਤੋਂ ਮੰਗਿਆ ਅਸਤੀਫ਼ਾ

ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿਚ ਵੱਡਾ ਧਮਾਕਾ ਹੋ ਗਿਆ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਕਾਂਗਰਸ...

Sunil Jakhar could be the next Chief Minister of Punjab Sunil Jakhar could be the next Chief Minister of Punjab
ਇੰਡੀਆ ਨਿਊਜ਼16 hours ago

ਸੁਨੀਲ ਜਾਖੜ ਹੋ ਸਕਦੇ ਹਨ ਪੰਜਾਬ ਦੇ ਅਗਲੇ ਮੁੱਖ ਮੰਤਰੀ

ਚੰਡੀਗੜ੍ਹ : ਪੰਜਾਬ ਦੇ ਅਗਲੇ ਮੁੱਖ ਮੰਤਰੀ ਸੁਨੀਲ ਜਾਖੜ ਹੋ ਸਕਦੇ ਹਨ। ਜਾਖੜ ਜਿਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ...

Retreat started with VIP admission at Attari border Retreat started with VIP admission at Attari border
ਇੰਡੀਆ ਨਿਊਜ਼16 hours ago

ਅਟਾਰੀ ਸਰਹੱਦ ‘ਤੇ ਵੀਆਈਪੀ ਦਾਖਲੇ ਨਾਲ ਸ਼ੁਰੂ ਹੋਈ ਰੀਟਰੀਟ

ਅੰਮਿ੍ਤਸਰ :  ਭਾਰਤ-ਪਾਕਿਸਤਾਨ ਦੀ ਸਾਂਝੀ ਅਟਾਰੀ ਵਾਹਗਾ ਸਰਹੱਦ ਵਿਚ ਸ਼ੁਰੂ ਹੋਈ ਝੰਡੇ ਦੀ ਰਸਮ (ਰੀਟਰੀਟ) ਮੌਕੇ ਤਿੰਨ ਸੌ ਸੈਲਾਨੀ ਪੁੱਜੇ।...

Trending