Connect with us

ਵਿਸ਼ਵ ਖ਼ਬਰਾਂ

Google ਨੇ Tiktok ਨੂੰ ਟੱਕਰ ਦੇਣ ਲਈ ਉਤਾਰੀ ਨਵੀਂ ਐਪ, ਲੋਕ ਬਣਾ ਸਕਦੇ ਹਨ 30 ਸੈਕਿੰਡ ਦੀ ਵੀਡੀਓ

Published

on

Tiktok ਇਸ ਵੇਲੇ ਸਾਰੀ ਦੁਨੀਆ ਦੇ ਲੋਕਾਂ ਵਲੋਂ ਇਸਤੇਮਾਲ ਕੀਤਾ ਜਾ ਰਿਹਾ ਹੈ ਪਰ ਇਸ ਐਪ ਰਾਹੀਂ ਬਹੁਤ ਘਟ ਸਮੇ ਲਈ ਵੀਡੀਓ ਬਣਾਈ ਜਾ ਸਕਦੀ ਹੈ ਪਰ ਹੁਣ Tiktok ਨੂੰ ਟੱਕਰ ਦੇਣ ਲਈ Google ਨੇ ਅਪਨੀ ਐਪ ਲਾਂਚ ਕਰ ਦੀਤੀ ਹੈ | Google ਦੀ ਇਸ ਐਪ ਵਿੱਚ ਲੋਕ 30 ਸੈਕਿੰਡ ਦੀ ਵੀਡੀਓ ਬਣਾ ਸਕਦੇ ਹਨ|

Google vs Tik Tok

TIKTOK ਅਤੇ ਹੋਰ ਐਪ ਦੀ ਵਧਦੀ ਲੋਕਪ੍ਰਿਅਤਾ ਨੂੰ ਵੇਖਦਿਆਂ ਸਿਲੀਕਾਨ ਵੈਲੀ ਦਾ ਇੱਕ ਹੋਰ ਪਲੇਟਫਾਰਮ ਫਾਇਰਵਰਕ ਵੀ ਇਸ ਲੜੀ ਵਿੱਚ ਦਾਖਲ ਹੋ ਰਿਹਾ ਹੈ। ਫਾਇਰਵਰਕ ਇੱਕ ਸੁਈਟ ਆਫ ਐਪਸ ਦਾ ਹਿੱਸਾ ਹੈ, ਜਿਸ ਦਾ ਨਿਰਮਾਣ ਰੈਡਵੁੱਡ ਕੈਲੀਫੋਰਨੀਆ ਅਧਾਰਤ ਇਨਕੁਬੇਟਰ ਸਟਾਰਟ-ਅਪ ਲੂਪ ਨਾਓ ਟੈਕਨੋਲੋਜੀ ਦੁਆਰਾ ਕੀਤਾ ਗਿਆ ਹੈ, ਜੋ ਅਗਲੀ ਪੀੜ੍ਹੀ ਦੇ ਉਪਭੋਗਤਾ ਮੋਬਾਈਲ ਐਪਲੀਕੇਸ਼ਨਾਂ ਤੇ ਕੇਂਦ੍ਰਿਤ ਹੈ। ਨਵੀ ਐਪ ਵਿੱਚ ਇਸਦੇ ਉਪਭੋਗਤਾਵਾਂ ਨੂੰ ਆਪਣੇ ਮੋਬਾਈਲ ਡਿਵਾਈਸ ਤੋਂ ਇੱਕ ਸ਼ਾਟ ਵਿੱਚ ਹੋਰੀਜ਼ੰਟਲ ਅਤੇ ਵਰਟੀਕਲ ਦੋਵੇਂ ਵੀਡੀਓ ਲੈਣ ਦੀ ਆਗਿਆ ਦਿੱਤੀ ਜਾਏਗੀ। ਮੌਜੂਦਾ ਇਹ ਐਪ IOS ਤੇ Android ਦੋਵਾਂ ਸਮਾਰਟਫੋਨਜ਼ ਤੇ ਉਪਲੱਬਧ ਹੈ।

Facebook Comments

Trending