ਪੰਜਾਬੀ

ਜੀ.ਐਨ.ਈ. ਕਾਲਜ ਵਿਖੇ ‘ਪੰਜਾਬ-100 ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ

Published

on

ਲੁਧਿਆਣਾ :  ਡੀ.ਬੀ.ਈ.ਈ. ਲੁਧਿਆਣਾ ਦੀ ਅਗਵਾਈ ਵਿੱਚ ਪਰਿਆਸ ਸਮਾਜਿਕ ਸੰਸਥਾ ਵੱਲੋਂ ‘Punjab100: Women-Led Empowerment’ ਤਹਿਤ ਪੰਜਾਬ ਦੀਆਂ ਕਮਜ਼ੋਰ ਵਰਗ ਦੀਆਂ 100 ਲੜਕੀਆਂ ਨੂੰ CAT/IIMs ਲਈ ਮੁਫਤ ਕੋਚਿੰਗ ਦੇਣ ਹਿੱਤ ਚੁਣਿਆ ਗਿਆ ਹੈ ਜੋ IIMs ਅਤੇ ਦੇਸ਼ ਦੇ ਚੋਟੀ ਦੇ ਬਿਜ਼ਨਸ ਸਕੂਲਾਂ ਵਿੱਚ ਜਾਣ ਦਾ ਸੁਪਨਾ ਦੇਖਿਆ ਸੀ।

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਆਡੋਟੇਰੀਅਮ ਲੁਧਿਆਣਾ ਵਿਖੇ ਇਨ੍ਹਾਂ ਚੋਣਵੀਆਂ ਲੜਕੀਆਂ ਨੂੰ ਉਤਸਾਹਿਤ ਕਰਨ ਲਈ ਓਰੀਐਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਸ਼੍ਰੀਮਤੀ ਭਾਰਤੀ ਬਾਲਾਕ੍ਰਿਸ਼ਨਨ, ਮਨਦੀਪ ਕੌਰ ਟਾਂਗਰਾ  ਅਤੇ ਮਿਸ ਸੁਖਮਨ ਮਾਨ  ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕਰਨਗੇ।

Facebook Comments

Trending

Copyright © 2020 Ludhiana Live Media - All Rights Reserved.