Connect with us

ਪੰਜਾਬੀ

ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਕਰਵਾਈ Freshers Party

Published

on

Freshers Party organized in International Public School

ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸੀ. ਸੈ. ਸਕੂਲ ਵਿੱਚ Freshers Party ਦਾ ਆਯੋਜਨ ਸਕੂਲ ਦੇ ਪ੍ਰਧਾਨ ਬਲਜਿੰਦਰ ਸਿੰਘ ਸੰਧੂ ਅਤੇ ਸਕੂਲ ਦੇ ਮੁੱਖ ਅਧਿਆਪਕਾ ਸ਼ੀਤਲ ਨਥੈਨਿਅਲ ਦੀ ਦੇਖਰੇਖ ਵਿੱਚ ਕੀਤਾ ਗਿਆ । ਇਸ ਪ੍ਰੋਗਰਾਮ ਵਿੱਚ ਨਵੇਂ ਵਿਦਿਆਰਥੀਆਂ ਦਾ ਸਵਾਗਤ ਬਹੁਤ ਹੀ ਸੁੰਦਰ ਢੰਗ ਨਾਲ ਕੀਤਾ ਗਿਆ । ਸਾਰੇ ਛੋਟੇ ਬੱਚਿਆਂ ਨੇ ਇਸ Freshers Party ਵਿੱਚ ਬੜੇ ਹੀ ਸੁੰਦਰ ਢੰਗ ਨਾਲ ਭਾਗ ਲਿਆ ।

ਇਸ ਮੌਕੇ ਤੇ ਵਿਦਿਆਰਥੀਆਂ ਦੇ ਮਨੋਰੰਜਨ ਲਈ ਖੇਡਾਂ, ਰੇਮਪ ਵਾਲਕ, ਡਾਂਸ ਕਰਵਾਇਆ ਗਿਆ । ਪ੍ਰੋਗਰਾਮ ਵਿੱਚ Most Charming- Sukhmeet, Best Smile- Lavanya, Well Dressed- Anabia Khatoon, Akshit, Most Active Raguvir, Miss Fresher- Sanvi, Mr. Fresher- Vihan Sethi, Most Beautiful – Rabia Noor ਨੂੰ ਨਿਯੁਕਤ ਕੀਤਾ ਗਿਆ । ਇਸ ਮੌਕੇ ਤੇ ਸਕੂਲ ਦੇ ਪ੍ਰਧਾਨ ਸ੍ਰ, ਸੰਧੂ ਨੇ ਛੋਟੇ ਬੱਚਿਆਂ ਦੀ ਪ੍ਰਸੰਸ਼ਾ ਕਰਦੇ ਉਹਨਾਂ ਨੂੰ ਉਤਸ਼ਾਹਿਤ ਕੀਤਾ ।

Facebook Comments

Trending