Connect with us

ਕਰੋਨਾਵਾਇਰਸ

ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਸਾਰੀਆਂ ਅਨਾਜ ਮੰਡੀਆਂ ਵਿੱਚ ਹੱਥ ਧੋਣ ਲਈ ਪੈਰਾਂ ਨਾਲ ਚੱਲਣ ਵਾਲੇ ਕਿਉਸਿਕ ਸਥਾਪਤ

Published

on

Foot washing kiosks set up in all grain markets to prevent corona epidemic

ਲੁਧਿਆਣਾ :   ਜ਼ਿਲੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਾਰੀਆਂ ਅਨਾਜ ਮੰਡੀਆਂ ਵਿੱਚ ਡਾਕਟਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੱਥ ਧੋਣ ਨੂੰ ਲਾਜ਼ਮੀ ਬਣਾਇਆ ਗਿਆ ਹੈ ਅਤੇ ਇਸੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਦਾਣਾ ਮੰਡੀਆਂ ਵਿੱਚ ਪੈਰਾਂ ਨਾਲ ਚੱਲਣ ਵਾਲੇ ਵਿਸ਼ੇਸ਼ ਹੱਥ ਧੋਣ ਵਾਲੇ ਕਿਉਸਿਕ ਵੀ ਲਗਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਕਿਉਸਿਕ ਜ਼ਿਲ੍ਹੇ ਦੀਆਂ ਵੱਡੀਆਂ ਮੰਡੀਆਂ ਦੇ ਸਾਰੇ ਯਾਰਡਾਂ ਵਿੱਚ ਲਗਾਏ ਜਾਣਗੇ ਜਿਸ ਵਿੱਚ ਪਾਣੀ ਅਤੇ ਹੱਥ ਧੋਣ ਵਾਲੀ ਸਮੱਗਰੀ ਲਈ ਦੋ ਵੱਖਰੇ-ਵੱਖਰੇ ਪੈਡਲ ਲਗਾਏ ਗਏ ਹਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਖ਼ਾਸ ਤੌਰ ‘ਤੇ ਤਿਆਰ ਕੀਤੇ ਗਏ ਇਹ ਕਿਉਸਿਕ ਬਿਨਾਂ ਛੋਹੇ ਹੱਥ ਧੋਣ ਵਿਚ ਸਹਾਇਤਾ ਕਰਨਗੇ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬੱਚਣ ਲਈ ਹੱਥ ਧੋਣਾ ਲਾਜ਼ਮੀ ਹੈ ਅਤੇ ਇਹ ਕਿਉਸਿਕ ਬਿਨਾਂ ਟੂਟੀਆਂ ਨੂੰ ਛੋਹੇ ਹੱਥ ਧੋਣ ਦੀ ਸਹੂਲਤ ਪ੍ਰਦਾਨ ਕਰਨਗੇ।

ਉਨਾਂ ਦੱਸਿਆ ਕਿ ਇਨਾਂ ਕਿਉਸਿਕਾਂ ਵਿੱਚ ਦੋ ਪੈਡਲ ਲਗਾਏ ਗਏ ਹਨ, ਇਕ ਪੈਡਲ ਨਾਲ ਪਾਣੀ ਅਤੇ ਦੂਜੇ ਪੈਡਲ ਨਾਲ ਹੱਥ ਧੋਣ ਵਾਲੀ ਸਮੱਗਰੀ ਬਾਹਰ ਆਵੇਗੀ। ਉਨਾਂ ਕਿਹਾ ਕਿ ਇਹ ਕਿਊਸਿਕ ਪਾਣੀ ਦੀ ਬੱਚਤ ਵਿਚ ਵੀ ਸਹਾਈ ਹੋਣਗੇ ਅਤੇ ਜਿੰਨਾਂ ਪਾਣੀ ਹੱਥ ਧੋਣ ਲਈ ਲੋੜੀਂਦਾ ਹੋਵੇਗਾ ਪੈਡਲ ਉਪਰ ਪੈਰ ਰੱਖਣ ਨਾਲ ਓਨਾ ਹੀ ਪਾਣੀ ਬਾਹਰ ਆਵੇਗਾ ਅਤੇ ਪੈਰ ਚੁੱਕਣ ਤੋਂ ਬਾਅਦ ਪਾਣੀ ਰੁਕ ਜਾਵੇਗਾ। ਉਪ ਜ਼ਿਲ੍ਹਾ ਮੰਡੀ ਅਫ਼ਸਰ ਸ.ਬੀਰ ਇੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਹਾਲ ਦੀ ਘੜੀ ਇਹ ਕਿਉਸਿਕ ਜ਼ਿਲੇ ਦੀਆਂ ਸਾਰੀਆਂ ਮੁੱਖ ਮੰਡੀਆਂ ਦੇ ਸਬ ਯਾਰਡਾਂ ਵਿੱਚ ਲਗਾਏ ਗਏ ਹਨ। ਉਨਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੀਆਂ ਟੀਮਾਂ ਵਲੋਂ ਇਹ ਸੁਨਿਸਚਿਤ ਕੀਤਾ ਜਾ ਰਿਹਾ ਹੈ ਕਿ ਕਿਸਾਨ ਤੇ ਮਜ਼ਦੂਰ ਅਤੇ ਹੋਰ ਚੰਗੀ ਤਰਾਂ ਹੱਥਾਂ ਨੂੰ ਧੋ ਸਕਣ। ਉਨਾਂ ਕਿਹਾ ਕਿ ਮੰਡੀ ਸਕੱਤਰਾਂ ਅਤੇ ਸੁਪਰਵਾਈਜ਼ਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਇਨਾਂ ਕਿਊਸਿਕਾਂ ਵਿੱਚ ਪਾਣੀ ਅਤੇ ਹੱਥ ਧੋਣ ਵਾਲੀ ਸਮੱਗਰੀ ਦੀ ਕਮੀ ਨਹੀਂ ਆਉਣੀ ਚਾਹੀਦੀ। ਉਨਾਂ ਦੱਸਿਆ ਕਿ ਮੰਡੀ ਬੋਰਡ ਦੀ ਟੀਮ ਵਲੋਂ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਕਿਸਾਨ, ਮਜ਼ਦੂਰ ਅਤੇ ਹੋਰਨਾਂ ਵਲੋਂ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਿਆ ਜਾ ਸਕੇ।

Facebook Comments

Advertisement

ਤਾਜ਼ਾ

Raid on shop openings during night curfew, Ludhiana police search for 15 people Raid on shop openings during night curfew, Ludhiana police search for 15 people
ਅਪਰਾਧ12 mins ago

ਰਾਤ ਦੇ ਕਰਫਿਊ ਦੌਰਾਨ ਦੁਕਾਨਾਂ ਖੁੱਲ੍ਹਣ ਵਾਲਿਆਂ ਤੇ ਰੇਡ, ਲੁਧਿਆਣਾ ਪੁਲਿਸ ਨੂੰ 15 ਲੋਕਾਂ ਦੀ ਭਾਲ

ਰਾਤ ਦੇ ਕਰਫਿਊ ਦੌਰਾਨ ਦੁਕਾਨਾਂ ਖੋਲ੍ਹ ਕੇ ਸਰਕਾਰੀ ਆਦੇਸ਼ ਦੀ ਉਲੰਘਣਾ ਕਰ ਰਹੇ 15 ਵਿਅਕਤੀਆਂ ਖਿਲਾਫ ਪੁਲਿਸ ਨੇ ਕੇਸ ਦਰਜ...

Police suspects of illicit liquor Raid found by villagers Police suspects of illicit liquor Raid found by villagers
ਅਪਰਾਧ23 mins ago

ਨਾਜਾਇਜ਼ ਸ਼ਰਾਬ ਦੇ ਸ਼ੱਕ ‘ਤੇ ਪੁਲਿਸ ਮਾਰਨ ਆਈ ਸੀ ਛਾਪਾ ਪਿੰਡ ਵਾਸੀਆਂ ਨੇ ਪਾਇਆ ਘੇਰਾ

ਪੰਜਾਬ ਵਿਚ ਪਿੰਡ ਵਾਸੀਆਂ ਨੇ ਬਠਿੰਡਾ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਵਿਚ ਪੁਲਿਸ ਕਰਮਚਾਰੀਆਂ ਅਤੇ ਸ਼ਰਾਬ ਠੇਕੇਦਾਰ ਦੀ ਕਾਰ ਨੂੰ...

4 lakh covishield doses reachEd Punjab, vaccination to be intensified from today 4 lakh covishield doses reachEd Punjab, vaccination to be intensified from today
ਕਰੋਨਾਵਾਇਰਸ39 mins ago

4 ਲੱਖ covishield ਖੁਰਾਕਾਂ ਪਹੁੰਚੀਆਂ ਪੰਜਾਬ , ਟੀਕਾਕਰਨ ਅੱਜ ਤੋਂ ਹੋਵੇਗਾ ਤੇਜ਼

ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਵੱਲੋਂ ਕੇਂਦਰ ਸਰਕਾਰ ਸਾਹਮਣੇ ਉਠਾਏ ਗਏ ਮਾਮਲੇ ਤੋਂ...

Riverdale Aerovista's first township adjacent environmentally friendly project Aerocity Riverdale Aerovista's first township adjacent environmentally friendly project Aerocity
ਇੰਡੀਆ ਨਿਊਜ਼46 mins ago

ਰਿਵਰਡੇਲ ਐਰੋਵਿਸਟਾ ਦਾ ਵਾਤਾਵਰਣ ਅਨੁਕੂਲ ਪ੍ਰਾਜੈਕਟ ਐਰੋਸਿਟੀ ਦੇ ਨਾਲ ਲੱਗਦਾ ਪਹਿਲਾ ਟਾਉਨਸ਼ਿਪ

ਟਰਾਈ ਸਿਟੀ ਦੀ ਰੀਅਲ ਅਸਟੇਟ ਉਦਯੋਗ ਵਿੱਚ ਵਾਤਾਵਰਣ ਅਨੁਕੂਲ ਉਸਾਰੀਆਂ ਦਾ ਇੱਕ ਮਾਪਦੰਡ ਬਣਾਉਣ ਅਤੇ ਮੌਸਮ ਵਿੱਚ ਤਬਦੀਲੀ ਦੇ ਪ੍ਰਭਾਵ...

Actor Amit Mistry breaks his breath due to a heart attack Actor Amit Mistry breaks his breath due to a heart attack
ਇੰਡੀਆ ਨਿਊਜ਼53 mins ago

ਅਭਿਨੇਤਾ ਅਮਿਤ ਮਿਸਤਰੀ ਨੇ ਦਿਲ ਦਾ ਦੌਰਾ ਪੈਣ ਕਾਰਨ ਤੋੜਿਆ ਦਮ

ਮਿਲੀ ਜਾਣਕਾਰੀ ਅਨੁਸਾਰ ਅਭਿਨੇਤਾ ਅਮਿਤ ਮਿਸਤਰੀ ਦਾ ਅੱਜ ਸਵੇਰੇ (23 ਅਪ੍ਰੈਲ) ਨੂੰ ਦਿਲ ਦਾ ਦੌਰਾ ਯਾਨੀ ਕਾਰਡੀਐਕ ਅਰੈਸਟ ਕਾਰਨ ਬੰਬੇ...

Navjot Singh Sidhu removes Congress name from Twitter profile Navjot Singh Sidhu removes Congress name from Twitter profile
ਪੰਜਾਬ ਨਿਊਜ਼1 hour ago

ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵਿੱਟਰ ਪ੍ਰੋਫਾਈਲ ਤੋਂ ਹਟਾਇਆ ਕਾਂਗਰਸ ਦਾ ਨਾਮ

ਲੁਧਿਆਣਾ ਵਿੱਚ, 9 ਮਰੀਜ਼ਾਂ ਨੇ ਕੋਰੋਨਾ ਕਾਰਨ ਤੋੜਿਆ ਦਮ, ਜਾਣੋ ਕਿੰਨੇ ਆपूर्व ਕ੍ਰਿਕਟਰ, ਕਾਂਗਰਸੀ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ...

Ludhiana 9 patients break down corona Ludhiana 9 patients break down corona
ਕਰੋਨਾਵਾਇਰਸ1 hour ago

ਲੁਧਿਆਣਾ ਵਿੱਚ, 9 ਮਰੀਜ਼ਾਂ ਨੇ ਕੋਰੋਨਾ ਕਾਰਨ ਤੋੜਿਆ ਦਮ ,ਜਾਣੋ ਕਿੰਨੇ ਆਏ ਨਵੇਂ ਮਾਮਲੇ

ਅਰਬਨ ਅਸਟੇਟ ਦੁਗਰੀ ਵਿੱਚ ਕੋਰੋਨਾ ਨਾਲ ਦੋ ਮਰੀਜ਼ਾਂ ਦੀ ਮੌਤ ਹੋ ਗਈ। ਉਕਤ ਖੇਤਰ ਦੇ ਫੇਸ ਵਨ ਅਤੇ ਫੇਸ 2...

Farmers sukhbir badal harassed in mandis due to government's neglect Farmers sukhbir badal harassed in mandis due to government's neglect
ਪਾਲੀਵੁੱਡ1 hour ago

ਸਰਕਾਰ ਦੀ ਅਣਦੇਖੀ ਕਾਰਨ ਮੰਡੀਆਂ ਵਿੱਚ ਪ੍ਰੇਸ਼ਾਨ ਹੋ ਰਹੇ ਨੇ ਕਿਸਾਨ ਸੁਖਬੀਰ ਬਾਦਲ

ਪੰਜਾਬ ਸਰਕਾਰ ਦੀ ਅਗਿਆਨਤਾ ਦੇ ਨਤੀਜੇ ਵਜੋਂ ਪੰਜਾਬ ਦੇ ਕਿਸਾਨ ਮੰਡੀਆਂ ਵਿੱਚ ਦੁਖੀ ਹਨ। ਇਕ ਪਾਸੇ ਕਿਸਾਨ ਖੇਤੀ ਕਾਨੂੰਨਾਂ ਵਿਰੁੱਧ...

The Arhats thanked the Punjab Government for keeping in touch with the farmers in the procurement process The Arhats thanked the Punjab Government for keeping in touch with the farmers in the procurement process
ਖੇਤੀਬਾੜੀ2 hours ago

ਆੜ੍ਹਤੀਆਂ ਨੇ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ, ਖਰੀਦ ਪ੍ਰਕਿਰਿਆ ‘ਚ ਕਿਸਾਨਾਂ ਨਾਲ ਜੋੜੀ ਰੱਖਿਆ

ਲੁਧਿਆਣਾ :   ਜ਼ਿਲ੍ਹਾ ਲੁਧਿਆਣਾ ਦੇ ਆੜ੍ਹਤੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ...

100-rupee lottery makes labourer stake-crorepati 100-rupee lottery makes labourer stake-crorepati
ਇੰਡੀਆ ਨਿਊਜ਼2 hours ago

100 ਰੁਪਏ ਦੀ ਲਾਟਰੀ ਨਾਲ ਮਜ਼ਦੂਰ ਬਣਿਆ ਕਰੋੜਪਤੀ

10 ਹਜ਼ਾਰ ਮਹੀਨੇ ਦੀ ਕਮਾਈ ਕਰਨ ਵਾਲੇ ਪਠਾਨਕੋਟ ਨਿਵਾਸੀ ਮਜ਼ਦੂਰ ਬੋਧ ਰਾਜ ਨੂੰ 100 ਰੁਪਏ ਦੀ ਲਾਟਰੀ ਨਾਲ ਕਰੋੜਪਤੀ ਬਣਾਇਆ...

second day 18 dairy owners booked for dumping dirt in old drain second day 18 dairy owners booked for dumping dirt in old drain
ਅਪਰਾਧ2 hours ago

ਦੂਜੇ ਦਿਨ ਵੀ 18 ਡੇਅਰੀ ਮਾਲਕਾਂ ‘ਤੇ ਬੁੱਢੇ ਨਾਲੇ ਵਿੱਚ ਗੰਦਗੀ ਸੁੱਟਣ ਹੋਇਆ ਕੇਸ ਦਰਜ

ਤਾਜਪੁਰ ਰੋਡ ਡੇਅਰੀ ਕੰਪਲੈਕਸ ਵਿਖੇ ਬੁੱਧੇ ਨਾਲੇ ਵਿੱਚ ਗੰਦਾ ਪਾਣੀ ਸੁੱਟਣ ਤੋਂ ਬਾਅਦ ਪੁਲਿਸ ਨੇ ਲਗਾਤਾਰ ਦੂਜੇ ਦਿਨ 18 ਡੇਅਰੀ...

4.4 lakh mt wheat lifting pending due to shortage of labourers in Ludhiana 4.4 lakh mt wheat lifting pending due to shortage of labourers in Ludhiana
ਖੇਤੀਬਾੜੀ2 hours ago

ਲੁਧਿਆਣਾ ਵਿੱਚ ਮਜ਼ਦੂਰਾਂ ਦੀ ਕਮੀ ਕਾਰਨ 4.4 ਲੱਖ ਮੀਟਰ ਟਨ ਕਣਕ ਦੀ ਲਿਫਟਿੰਗ ਲਟਕੀ

ਮੰਡੀਆਂ ਚ ਕਣਕ ਦੀ ਖਰੀਦ ਜਾਰੀ । ਮੰਡੀ ਵਿਚ ਮਜ਼ਦੂਰੀ ਦੀ ਘਾਟ ਹੈ। ਇਸ ਕਾਰਨ ਕਣਕ ਖੁੱਲ੍ਹੇ ਅਸਮਾਨ ਹੇਠ ਪਈ...

Trending