Connect with us

ਦੁਰਘਟਨਾਵਾਂ

ਸਪੀਨਿੰਗ ਮਿੱਲ ‘ਚ ਲੱਗੀ ਅੱ/ਗ, ਲੱਖਾਂ ਦਾ ਸਾਮਾਨ ਹੋਇਆ ਸ/ੜ ਕੇ ਸੁਆਹ

Published

on

Fire in the spinning mill, goods worth lakhs were burnt to ashes

ਲੁਧਿਆਣਾ : ਲੁਧਿਆਣਾ ਵਿਚ ਜੰਡਿਆਲੀ ਬੁੱਢੇਵਾਲ ਰੋਡ ‘ਤੇ ਸਪੀਨਿੰਗ ਮਿੱਲ ਵਿਚ ਅੱ/ਗ ਲੱਗ ਗਈ। ਅੱ/ਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 100 ਗੱਡੀਆਂ ਪਹੁੰਚ ਚੁੱਕੀਆਂ ਹਨ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਵੇਰੇ ਮਿੱਲ ਵਿਚ ਅੱ/ਗ ਲਪਟਾਂ ਰਾਹ ਜਾਂਦੇ ਲੋਕਾਂ ਨੇ ਦੇਖੀਆਂ। ਇਸ ‘ਤੇ ਉਨ੍ਹਾਂ ਨੇ ਮਿੱਲ ਮਾਲਕ ਨੂੰ ਫੋਨ ਕੀਤਾ। ਪਾਰਸਨਾਥ ਨਾਂ ਤੋਂ ਇਹ ਸਪੀਨਿੰਗ ਮਿੱਲ ਦੱਸੀ ਜਾ ਰਹੀ ਹੈ।

ਸੂਚਨਾ ਮਿਲਣ ਦੇ ਬਾਅਦ ਘਟਨਾ ਵਾਲੀ ਥਾਂ ‘ਤੇ ਇਲਾਕੇ ਪੁਲਿਸ ਵੀ ਪਹੁੰਚ ਗਈ। ਅੱ/ਗ ਤੋਂ ਹੁਣ ਤੱਕ ਲੱਖਾਂ ਰੁਪਏ ਦਾ ਮਾਲ ਸ/ੜ ਕੇ ਸੁਆਹ ਹੋ ਗਿਆ ਹੈ। ਅੱਗ ਲੱਗਣ ਕਾਰਨ ਆਸ-ਪਾਸ ਦੇ ਫੈਕਟਰੀ ਤੇ ਮਿੱਲ ਵਾਲਿਆਂ ਵਿਚ ਵੀ ਦਹਿ.ਸ਼ਤ ਹੈ। ਅੱਗ ਦੀਆਂ ਲਪਟਾਂ ਇੰਨੀਆਂ ਉਚੀਆਂ ਸਨ ਕਿ ਕਈ ਕਿਲੋਮੀਟਰ ਦੂਰੀ ਤੋਂ ਦਿਖ ਰਹੀ ਸੀ। ਜ਼ਿਲ੍ਹੇ ਦੇ ਫਾਇਰ ਅਧਿਕਾਰੀ ਆਤਿਸ਼ ਰਾਏ ਨੇ ਦੱਸਿਆ ਕਿ ਫਿਲਹਾਲ ਅੱ/ਗ ਨੂੰ ਕੰਟਰੋਲ ਕਰ ਲਿਆ ਗਿਆ ਹੈ।

Facebook Comments

Trending