ਇੰਡੀਆ ਨਿਊਜ਼ ਦਿੱਲੀ ਭਾਜਪਾ ਦਫਤਰ ‘ਚ ਲੱਗੀ ਅੱਗ, ਤਿੰਨ ਫਾਇਰ ਬ੍ਰਿਗੇਡ ਪਹੁੰਚੀਆਂ Published 12 months ago on May 16, 2024 By Lovepreet Share Tweet ਨਵੀਂ ਦਿੱਲੀ : ਦਿੱਲੀ ਭਾਜਪਾ ਦਫਤਰ ‘ਚ ਅੱਗ ਲੱਗਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦੇ ਦਿੱਤੀ ਗਈ ਹੈ। ਅੱਗ ਬੁਝਾਉਣ ਲਈ ਤਿੰਨ ਗੱਡੀਆਂ ਪਹੁੰਚ ਰਹੀਆਂ ਹਨ। ਦੱਸ ਦੇਈਏ ਕਿ ਦਿੱਲੀ ਭਾਜਪਾ ਦਾ ਦਫਤਰ ਦੀਨ ਦਿਆਲ ਉਪਾਧਿਆਏ ਮਾਰਗ ‘ਤੇ ਸਥਿਤ ਹੈ। #WATCH | Fire breaks out in BJP’s Delhi State Office at Pandit Pant Marg. Fire tenders being rushed to the spot. More details awaited. https://t.co/j15I12d1qW pic.twitter.com/6WGk954MTA — ANI (@ANI) May 16, 2024 Facebook Comments Related Topics:Delhi BJP officeFirefire brigadesNew Delhi Up Next ਮੇਲੇ ‘ਚ ਦੁਕਾਨ ਲਗਾਉਣ ਨਿਕਲੇ ਦੋ ਭਰਾ, ਟੈਂਪੂ ਖਾਈ ਵਿੱਚ ਡਿੱਗਿਆ, ਇੱਕ ਦੀ ਮੌਤ Don't Miss ਭਾਰਤ ਲਈ ‘ਸੋਨੇ ਦੀ ਦੁਕਾਨ’ ਬਣ ਗਿਆ ਇਹ ਦੇਸ਼, ਇੱਥੋਂ ਆਇਆ ਬਹੁਤ ਸਾਰਾ ਸੋਨਾ, ਅਪ੍ਰੈਲ ‘ਚ ਹੀ ਹੋਇਆ 3.11 ਅਰਬ ਡਾਲਰ ਦਾ ਕਾਰੋਬਾਰ Advertisement You may like ਖੇਤਾਂ ਵਿੱਚ ਲੱਗੀ ਭਿ. ਆਨਕ ਅੱ. ਗ, ਕਿਸਾਨਾਂ ਦਾ ਬੁਰਾ ਹਾਲ ਲੁਧਿਆਣਾ ਦੇ ਇੱਕ ਮਸ਼ਹੂਰ ਰੈਸਟੋਰੈਂਟ ‘ਚ ਭਿ/ਆਨਕ ਅੱ/ਗ, ਇਲਾਕੇ ਵਿੱਚ ਹਫੜਾ-ਦਫੜੀ ਗ੍ਰੇਟਰ ਨੋਇਡਾ ਦੇ ਗਰਲਜ਼ ਹੋਸਟਲ ‘ਚ ਲੱਗੀ ਅੱ. ਗ, ਮਚੀ ਹਫੜਾ-ਦਫੜੀ, ਜਾ. ਨ ਬਚਾਉਂਦੇ ਹੋਏ ਡਿੱਗੀਆਂ ਲੜਕੀਆਂ… ਅਦਾਲਤ ‘ਚ ਸੰਜੇ ਰਾਏ ਨੇ ਕਿਹਾ- ਮੈਨੂੰ ਬਿਨਾਂ ਕਿਸੇ ਕਾਰਨ ਫਸਾਇਆ ਗਿਆ, ਜੱਜ ਨੇ ਕਿਹਾ- ਤੁਸੀਂ ਦੋਸ਼ੀ ਹੋ… ‘ਜ਼ਹਿਰੀਲੇ ਪਾਣੀ ‘ਚ ਇਸ਼ਨਾਨ ਕਰਨ ਨਾਲ ਲੋਕ ਹੋ ਸਕਦੇ ਹਨ ਬਿਮਾਰ’, ਹਾਈਕੋਰਟ ਨੇ ਯਮੁਨਾ ‘ਤੇ ਛਠ ਪੂਜਾ ਦੀ ਇਜਾਜ਼ਤ ਦੇਣ ਤੋਂ ਕੀਤਾ ਇਨਕਾਰ ਲੁਧਿਆਣਾ ‘ਚ ਦੀਵਾਲੀ ਦੀ ਰਾਤ ਨੂੰ ਲੱਗੀ ਅੱ. ਗ, ਮੰਡੀ ਸੜ ਕੇ ਹੋਈ ਸੁਆਹ… Trending