ਇੰਡੀਆ ਨਿਊਜ਼ ਤਾਜ ਐਕਸਪ੍ਰੈਸ ਦੇ 4 ਡੱਬਿਆਂ ‘ਚ ਲੱਗੀ ਅੱਗ, ਸਾਰੇ ਯਾਤਰੀ ਸੁਰੱਖਿਅਤ, ਅੱਗ ਬੁਝਾਉਣ ‘ਚ ਲੱਗੀ ਫਾਇਰ ਬ੍ਰਿਗੇਡ Published 11 months ago on June 3, 2024 By Lovepreet Share Tweet ਦਿੱਲੀ : ਦਿੱਲੀ ਵਿੱਚ ਤਾਜ ਐਕਸਪ੍ਰੈਸ ਵਿੱਚ ਅੱਗ ਲੱਗਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਤਾਜ ਐਕਸਪ੍ਰੈਸ ਦੀਆਂ ਚਾਰ ਬੋਗੀਆਂ ਨੂੰ ਅੱਗ ਲੱਗ ਗਈ ਹੈ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਤੁਗਲਕਾਬਾਦ ਅਤੇ ਓਖਲਾ ਵਿਚਕਾਰ ਅੱਗ ਲੱਗੀ ਸੀ। ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ। ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਅੱਗ ਬੁਝਾਉਣ ਵਿੱਚ ਜੁਟੀਆਂ ਹੋਈਆਂ ਹਨ। #WATCH | Delhi: A fire broke out in two coaches of Taj Express between Tughlakabad – Okhla. All passengers are safe: CPRO, Northern Railway A total of 6 fire tenders were rushed to the site. There is no injury or harm to any person, said DCP Railway pic.twitter.com/GG4417ssJh — ANI (@ANI) June 3, 2024 Facebook Comments Related Topics:4 coachesFireNew DelhipassengersTaj ExpressTrain Up Next ਏਅਰ ਇੰਡੀਆ ਦੇ ਜਹਾਜ਼ ‘ਚ ਯਾਤਰੀ ਨੇ ਕਰੂ ਮੈਂਬਰ ਨਾਲ ਕੀਤੀ ਕੁੱ.ਟਮਾਰ, ਦਰਵਾਜ਼ਾ ਖੋਲ੍ਹਣ ਦੀ ਵੀ ਕੋਸ਼ਿਸ਼, ਦੋਸ਼ੀ ਗ੍ਰਿਫਤਾਰ Don't Miss ਅਕਾਸਾ ਏਅਰ ਦੀ ਦਿੱਲੀ-ਮੁੰਬਈ ਫਲਾਈਟ ‘ਚ ਬੰਬ ਹੋਣ ਦੀ ਖਬਰ ਨਾਲ ਮਚੀ ਅਫੜਾ -ਦਫੜੀ Advertisement You may like ਖੇਤਾਂ ਵਿੱਚ ਲੱਗੀ ਭਿ. ਆਨਕ ਅੱ. ਗ, ਕਿਸਾਨਾਂ ਦਾ ਬੁਰਾ ਹਾਲ ਲੁਧਿਆਣਾ ਦੇ ਇੱਕ ਮਸ਼ਹੂਰ ਰੈਸਟੋਰੈਂਟ ‘ਚ ਭਿ/ਆਨਕ ਅੱ/ਗ, ਇਲਾਕੇ ਵਿੱਚ ਹਫੜਾ-ਦਫੜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੱਡਾ ਹੰਗਾਮਾ, ਫਲਾਈਟ ਤੋਂ ਉਤਰਿਆ ਯਾਤਰੀਆਂ ਦਾ ਸਮਾਨ.. ਨਵਰਾਤਰੀ ‘ਤੇ ਯਾਤਰੀਆਂ ਨੂੰ ਵੱਡੀ ਰਾਹਤ, ਰੇਲਵੇ ਸਪੈਸ਼ਲ ਟਰੇਨਾਂ ਚਲਾਉਣ ਜਾ ਰਿਹਾ ਗ੍ਰੇਟਰ ਨੋਇਡਾ ਦੇ ਗਰਲਜ਼ ਹੋਸਟਲ ‘ਚ ਲੱਗੀ ਅੱ. ਗ, ਮਚੀ ਹਫੜਾ-ਦਫੜੀ, ਜਾ. ਨ ਬਚਾਉਂਦੇ ਹੋਏ ਡਿੱਗੀਆਂ ਲੜਕੀਆਂ… ਪੰਜਾਬ ‘ਚ ਵੱਡਾ ਹਾਦਸਾ: ਯਾਤਰੀਆਂ ਨਾਲ ਭਰੀ ਬੱਸ ਪਲਟੀ , ਪਿਆ ਚੀਕ-ਚਿਹਾੜਾ Trending