Connect with us

ਪੰਜਾਬ ਨਿਊਜ਼

ਫਿਰੋਜ਼ਪੁਰ ਦੇ ਹੋਣਹਾਰ ਵਕੀਲ ਦੀ ਕੈਂਸਰ ਨਾਲ ਮੌਤ

Published

on

Ferozepur's promising lawyer dies of cancer

ਫਿਰੋਜ਼ਪੁਰ : ਜ਼ਿਲ੍ਹਾ ਬਾਰ ਐਸੋਸੀਏਸ਼ਨ ਵਿਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਇਹ ਖ਼ਬਰ ਆਈ ਕਿ ਹੋਣਹਾਰ ਵਕੀਲ ਵਿਕਾਸ ਕੱਕੜ ਫਾਨੀ ਜੱਗ ਤੋਂ ਰੁਖ਼ਸਤ ਹੋ ਗਏ ਹਨ। ਦੱਸਣਯੋਗ ਹੈ ਕਿ ਕਰੀਬ ਮਹੀਨਾ ਪਹਿਲਾਂ ਵਕੀਲ ਵਿਕਾਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ।

ਇਸ ਮੌਤ ‘ਤੇ ਸੀਨੀਅਰ ਐਡਵੋਕੇਟ ਸ਼ਿਵਦੀਪ ਸਿੰਘ ਸੰਧੂ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਫਿਰੋਜ਼ਪੁਰ, ਸਤੀਸ਼ ਸੱਭਰਵਾਲ, ਭਰਤ ਕੁਮਾਰ ਧਾਪ, ਪੀਟਰ ਭੱਟੀ, ਰਾਮ ਕਿਸ਼ੋਰ, ਕਰਨ ਗਰਗ, ਅਵਿਨਾਸ਼ ਗੁਪਤਾ, ਉਜਵਲ ਸ੍ਰੀਵਾਸਤਵ, ਸਾਹਿਲ ਗੁਪਤਾ ਤੇ ਹੋਰਨਾਂ ਨੇ ਗ਼ਮ ਦਾ ਇਜ਼ਹਾਰ ਕੀਤਾ ਹੈ। ਯਾਦ ਰਹੇ ਦਰਅਸਲ, ਵਕੀਲ ਵਿਕਾਸ ਕੱਕੜ ਕਾਫ਼ੀ ਦੇਰ ਤੋਂ ਕੈਂਸਰ ਨਾਲ ਜੂਝ ਰਹੇ ਸਨ।

Facebook Comments

Advertisement

Trending