Connect with us

ਵਿਸ਼ਵ ਨਿਊਜ਼

Facebook ਜਲਦ ਹੀ ਲਾਂਚ ਕਰੇਗੀ ਟੀ.ਵੀ ਸਟ੍ਰੀਮਿੰਗ ਡਿਵਾਈਸ

Published

on

Facebook ਜਲਦ ਹੀ ਆਪਣੀ ਪੋਰਟਲ ਟੀ. ਵੀ ਸਟ੍ਰੀਮਿੰਗ ਡਿਵਾਈਸ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਯੂਜ਼ਰ ਨੂੰ ਬਸ ਇਸ ਡਿਵਾਈਸ ਨੂੰ ਆਪਣੇ ਟੀ. ਵੀ. ਨਾਲ ਅਟੈਚ ਕਰਨਾ ਪਵੇਗਾ, ਜਿਸ ਤੋਂ ਬਾਅਦ ਉਹ ਆਨਲਾਈਨ ਕੰਟੈਂਟ ਦਾ ਅਨੰਦ ਉਠਾ ਸਕਣਗੇ। ਇਹ ਡਿਵਾਈਸ ਅਮੇਜ਼ਨ ਫਾਇਰ ਸਟਿੱਕ ਵਾਂਗ ਹੀ ਕੰਮ ਕਰੇਗੀ। ਰਿਪੋਰਟ ਅਨੁਸਾਰ ਇਸ ਡਿਵਾਈਸ ‘ਚ ਮਾਈਕ੍ਰੋਫੋਨ, ਸਪੀਕਰ ਤੇ ਇਕ ਕੈਮਰਾ ਮਿਲੇਗਾ, ਜੋ ਵੀਡੀਓ ਚੈਟਿੰਗ ਤੋਂ ਇਲਾਵਾ ਆਗਮੈਂਟਿਡ ਰਿਐਲਿਟੀ (ਏ. ਆਰ.) ਐਕਸਪੀਰੀਐਂਸ ਵੀ ਦੇਵੇਗਾ।

ਰਿਪੋਰਟ ਅਨੁਸਾਰ ਇਹ ਟੀ. ਵੀ. ਸਟ੍ਰੀਮਿੰਗਡਿਵਾਈਸ ਐਂਡ੍ਰਾਇਡਦੇ ਕਸਟੋਮਾਈਜ਼ਡ ਵਰਜ਼ਨ ‘ਤੇ ਆਧਾਰਿਤ ਹੋਵੇਗੀ। ਫੇਸਬੁੱਕ ਦੇ ਏ. ਆਰ. ਤੇ ਵਰਚੁਅਲ ਰਿਐਲਿਟੀ (ਵੀ. ਆਰ.) ਦੇ ਵਾਈਸ ਪ੍ਰੈਜ਼ੀਡੈਂਟ ਐਂਡ੍ਰਿਊ ਬੋਸਵਰਥ ਨੇ ਪੁਸ਼ਟੀ ਕੀਤੀ ਹੈ ਕਿ ਸਾਲ ਦੇ ਅਖੀਰ ਤਕ ਕੰਪਨੀ ਬਹੁਤ ਕੁਝ ਲਿਆਉਣ ਵਾਲੀ ਹੈ।

ਫੇਸਬੁੱਕ ਨੇ ਨੈੱਟਫਲਿਕਸ, ਡਿਜ਼ਨੀ ਤੇ ਐੱਚ. ਬੀ. ਓ. ਨਾਲ ਕੰਟੈਂਟ ਐਡ ਕਰਨ ਲਈ ਸੰਪਰਕ ਕੀਤਾ ਹੈ ਤਾਂ ਜੋ ਉਹ ਆਪਣੇ ਹਾਰਡਵੇਅਰ ‘ਚ ਉਨ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਵਾ ਸਕੇ।

ਰਿਪੋਰਟ ਵਿਚ ਇਸ ਡਿਵਾਈਸ ਦੀਆਂ ਲੀਕ ਹੋਈਆਂ ਕੀਮਤਾਂ ਬਾਰੇ ਦੱਸਿਆ ਗਿਆ ਹੈ। ਇਸ ਵਿਚੋਂ ਸਭ ਤੋਂ ਛੋਟੀ ਡਿਵਾਈਸ ਦੀ ਕੀਮਤ 199 ਡਾਲਰ (ਲਗਭਗ 14 ਹਜ਼ਾਰ ਰੁਪਏ) ਹੋ ਸਕਦੀ ਹੈ,ਜਦਕਿ Portal Plus ਡਿਵਾਈਸ ਦੀ ਕੀਮਤ 349 ਡਾਲਰ (ਲਗਭਗ 25 ਹਜ਼ਾਰ ਰੁਪਏ) ਹੋਣ ਦਾ ਅੰਦਾਜ਼ਾ ਹੈ। ਇਸ ਵਿਚ ਯੂਜ਼ਰਜ਼ ਨੂੰ 10 ਜਾਂ 15 ਇੰਚ ਦੀ ਡਿਸਪਲੇਅ ਦਾ ਬਦਲ ਵੀ ਮਿਲੇਗਾ।

Source: Jagbani   

Facebook Comments

Advertisement

ਤਾਜ਼ਾ

Mohali police cut off challan of Mankirt Aulakh's vehicle, read full case Mohali police cut off challan of Mankirt Aulakh's vehicle, read full case
ਪਾਲੀਵੁੱਡ9 mins ago

ਮੋਹਾਲੀ ਪੁਲਿਸ ਨੇ ਮਨਕੀਰਤ ਔਲਖ ਦੀ ਗੱਡੀ ਦਾ ਕੱਟਿਆ ਚਲਾਨ, ਪੜ੍ਹੋ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਟ੍ਰੈਫਿਕ ਪੁਲਿਸ ਨੇ ਗਾਇਕ ਮਨਕੀਰਤ ਔਲਖ ਦੀ ਗੱਡੀ ਤੇ ਬਲੈਕ ਫ਼ਿਲਮ ਦਾ ਕੱਟਿਆ ਚਲਾਨ। ਫੋਰਡ ਇੰਡੇਵਰ...

Patna court orders reinstatement of Giani Iqbal Singh as Jathedar Patna court orders reinstatement of Giani Iqbal Singh as Jathedar
ਇੰਡੀਆ ਨਿਊਜ਼14 mins ago

ਪਟਨਾ ਦੀ ਅਦਾਲਤ ਵੱਲੋਂ ਗਿਆਨੀ ਇਕਬਾਲ ਸਿੰਘ ਨੂੰ ਜਥੇਦਾਰ ਵਜੋਂ ਬਹਾਲ ਕਰਨ ਦੇ ਆਦੇਸ਼

ਅੰਮ੍ਰਿਤਸਰ : ਲੋਕਲ ਅਦਾਲਤ ਪਟਨਾ ਵਿਚ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ ਦੀਆਂ ਬਤੌਰ ਜਥੇਦਾਰ...

No lawyer will fight Paramjit Singh's case No lawyer will fight Paramjit Singh's case
ਅਪਰਾਧ22 mins ago

ਬੇਅਦਬੀ ਦੇ ਦੋਸ਼ੀ ਪਰਮਜੀਤ ਸਿੰਘ ਦਾ ਕੇਸ ਨਹੀਂ ਲੜੇਗਾ ਕੋਈ ਵੀ ਵਕੀਲ

ਮਿਲੀ ਜਾਣਕਾਰੀ ਅਨੁਸਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਬੇਅਦਬੀ ਮਾਮਲੇ ‘ਚ ਦੋਸ਼ੀ ਪਰਮਜੀਤ ਸਿੰਘ ਦਾ ਕੇਸ ਕਿਸੇ ਵੀ ਵਕੀਲ...

trial of blowing oil tanker tiffin bomb trial, danger yet averted trial of blowing oil tanker tiffin bomb trial, danger yet averted
ਅਪਰਾਧ32 mins ago

ਟਿਫਿਨ ਬੰਬ ਨਾਲ ਤੇਲ ਟੈਂਕਰ ਉਡਾਉਣ ਦੀ ਘਟਨਾ ਸੀ ਟ੍ਰਾਇਲ, ਖਤਰਾ ਅਜੇ ਨਹੀਂ ਟਲਿਆ

ਜਾਣਕਰੀ ਅਨੁਸਾਰ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਟਿਫਿਨ ਬੰਬ ਨਾਲ ਟੈਂਕਰ ਨੂੰ ਉਡਾਉਣ ਦੀ ਘਟਨਾ ਦੀ ਜਾਂਚ ਕਰ ਰਹੀ ਖੁਫੀਆ ਏਜੰਸੀਆਂ...

Virat Kohli announces resignation from captaincy, read full news Virat Kohli announces resignation from captaincy, read full news
ਇੰਡੀਆ ਨਿਊਜ਼47 mins ago

ਵਿਰਾਟ ਕੋਹਲੀ ਨੇ ਕਪਤਾਨੀ ਛੱਡਣ ਦਾ ਕੀਤਾ ਵੱਡਾ ਐਲਾਨ, ਪੜੋ ਪੂਰੀ ਖ਼ਬਰ

ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਉਣ ਵਾਲੇ T-20 ਵਿਸ਼ਵ ਕੱਪ ਮੈਚ ਤੋਂ ਬਾਅਦ T-20 ਫੋਰਮੈਟ ਦੀ ਕਪਤਾਨੀ...

These songs will no longer be played during weddings in Ludhiana These songs will no longer be played during weddings in Ludhiana
ਅਪਰਾਧ1 hour ago

ਹੁਣ ਨਹੀਂ ਵੱਜਣਗੇ ਲੁਧਿਆਣਾ ‘ਚ ਵਿਆਹਾਂ ਦੌਰਾਨ ਇਹ ਗਾਣੇ, ਹੁਕਮ ਹੋਏ ਜਾਰੀ

ਹੁਣ ਲੁਧਿਆਣਾ ‘ਚ ਵਿਆਹ ਅਤੇ ਹੋਰ ਲਾਈਵ ਪ੍ਰੋਗਰਾਮ ’ਚ ਸ਼ਰਾਬ ਅਤੇ ਨਸ਼ੇ ਦਾ ਪ੍ਰਚਾਰ ਕਰਨ ਵਾਲੇ ਗਾਣੇ ਲਗਾਉਣ ’ਤੇ ਪੁਲਸ...

In District Ludhiana again 9348 samples were taken today, 4 patients positive In District Ludhiana again 9348 samples were taken today, 4 patients positive
ਕਰੋਨਾਵਾਇਰਸ17 hours ago

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 9348 ਸੈਂਪਲ ਲਏ, 4 ਮਰੀਜ਼ ਪੋਜ਼ਟਿਵ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ...

41 years jungle, brought to humans, something like happened 41 years jungle, brought to humans, something like happened
ਇੰਡੀਆ ਨਿਊਜ਼17 hours ago

41 ਸਾਲ ਰਿਹਾ ਜੰਗਲਾਂ ‘ਚ ਪਰ ਜਦੋਂ ਲਿਆਂਦਾ ਗਿਆ ਇਨਸਾਨਾਂ ਦੇ ਵਿੱਚ ਤਾਂ ਹੋਇਆ ਕੁੱਝ ਅਜਿਹਾ

41 ਸਾਲਾਂ ਤੱਕ ਜੰਗਲਾਂ (41 years in Jungle) ਵਿੱਚ ਰਹਿਣ ਤੋਂ ਬਾਅਦ, ਉਸਨੂੰ ਮਨੁੱਖੀ ਸਭਿਅਤਾ ਵਿੱਚ ਲਿਆਂਦਾ ਗਿਆ (Tarzan brought...

In Ludhiana, the administration has crossed the 2.5 million dose dose In Ludhiana, the administration has crossed the 2.5 million dose dose
ਕਰੋਨਾਵਾਇਰਸ17 hours ago

ਲੁਧਿਆਣਾ ‘ਚ ਪ੍ਰਸ਼ਾਸ਼ਨ ਵੱਲੋਂ 2.5 ਮਿਲੀਅਨ ਕੋਵਿਡ ਖੁਰਾਕਾਂ ਦਾ ਆਂਕੜਾ ਕੀਤਾ ਪਾਰ

ਲੁਧਿਆਣਾ : ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਪਣੀ ਤੇਜ਼ੀ ਨਾਲ ਚੱਲ ਰਹੀ ਕੋਵਿਡ ਟੀਕਾਕਰਣ ਮੁਹਿੰਮ ਵਿੱਚ ਇੱਕ ਹੋਰ ਪੁਲਾਂਘ ਪੁੱਟਦਿਆਂ, ਅੱਜ 2.5...

Farmers' organizations should reconsider stopping political activities in Punjab Farmers' organizations should reconsider stopping political activities in Punjab
ਪੰਜਾਬ ਨਿਊਜ਼17 hours ago

ਕਿਸਾਨ ਜਥੇਬੰਦੀਆਂ ਪੰਜਾਬ ‘ਚ ਸਿਆਸੀ ਸਰਗਰਮੀਆਂ ਰੋਕਣ ਸਬੰਧੀ ਪੁਨਰ ਵਿਚਾਰ ਕਰਨ

ਚੰਡੀਗੜ੍ਹ : ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਦੇ ਪ੍ਰਧਾਨ ਕੈਪਟਨ ਚੰਨਣ ਸਿੰਘ ਸਿੱਧੂ ਤੇ ਜਨਰਲ ਸੈਕਟਰੀ ਐੱਸਆਰ ਲੱਧੜ ਨੇ 32...

P.A.U. Answers to farmers' questions given live by agronomists P.A.U. Answers to farmers' questions given live by agronomists
ਖੇਤੀਬਾੜੀ17 hours ago

ਪੀ.ਏ.ਯੂ. ਲਾਈਵ ਵਿੱਚ ਖੇਤੀ ਮਾਹਿਰਾਂ ਨੇ ਦਿੱਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ

ਲੁਧਿਆਣਾ : ਪੀ.ਏ.ਯੂ. ਵੱਲੋਂ ਹਰ ਹਫਤੇ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿੱਚ ਇਸ ਵਾਰ ਵੱਖ-ਵੱਖ ਖੇਤਰਾਂ ਦੇ ਮਾਹਿਰ ਸ਼ਾਮਿਲ ਹੋਏ ।...

P.A.U. Conducted Field Day on direct sowing P.A.U. Conducted Field Day on direct sowing
ਖੇਤੀਬਾੜੀ18 hours ago

ਪੀ.ਏ.ਯੂ. ਨੇ ਸਿੱਧੀ ਬਿਜਾਈ ਬਾਰੇ ਖੇਤ ਦਿਵਸ ਕਰਵਾਇਆ

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਬਲਾਕ ਜਗਰਾਓਂ ਦੇ ਪਿੰਡ ਪੱਬੀਆਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਬਾਰੇ ਇੱਕ...

Trending