Connect with us

ਪੰਜਾਬੀ

ਪੰਜਾਬ ਪੁੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਦੀ ਚੋਣ ਸਬੰਧੀ ਮੀਟਿੰਗ

Published

on

Election meeting of Punjab Police Pensioners Association

ਜਗਰਾਓਂ : ਪੰਜਾਬ ਪੁੁਲਿਸ ਪੈਨਸ਼ਨਰਜ ਐਸ਼ੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਮੇਹਰ ਸਿੰਘ ਦੀ ਅਗਵਾਈ ‘ਚ ਹੋਈ। ਜਿਸ ਵਿਚ ਮੁੁਲਾਜਮਾਂ ਦੀ ਮੁੁਸ਼ਕਿਲਾਂ ਸੁੁਣੀਆਂ ਗਈਆਂ ਤੇ ਇਨਾਂ ਦੇ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਤੋਂ ਇਲਾਵਾ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ।

ਇਸ ਦੌਰਾਨ ਹਾਜ਼ਰ ਮੁੁਲਾਜ਼ਮਾਂ ਨੇ 28 ਅਕਤੂਬਰ ਨੂੰ ਪ੍ਰਧਾਨ ਬਦਲਣ ਬਾਰੇ ਫੈਸਲਾ ਲਿਆ ਗਿਆ ਸੀ। ਜਿਸ ਬਾਰੇ ਇਕਾਈ ਅਹੁੁਦੇਦਾਰਾਂ ਦੀ ਚੋਣ ਕਰਨ ਬਾਰੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ 12 ਨਵੰਬਰ ਤਕ ਨਵੇਂ ਮੈਂਬਰ ਬਣਾਉਣ, 17 ਨਵੰਬਰ ਸਵੇਰੇ 10 ਵਜੇ ਤੋਂ 12 ਵਜੇ ਤਕ ਪ੍ਰਾਪਤ ਕੀਤੇ ਜਾਣਗੇ ਅਤੇ 25 ਨਵੰਬਰ ਨੂੰ ਸਵੇਰੇ 10 ਵਜੇ ਤੋਂ 3 ਵਜੇ ਤਕ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਜਨਰਲ ਸੈਕਟਰੀ ਦੀ ਚੋਣ ਕੀਤੀ ਜਾਵੇਗੀ।

Facebook Comments

Trending