Connect with us

ਪੰਜਾਬੀ

ਹਲਕਾ ਸਾਹਨੇਵਾਲ ਤੋਂ ਢਿੱਲੋਂ ਨੂੰ ਜਿਤਾਉਣ ਲਈ ਚੋਣ ਪ੍ਰਚਾਰ ਤੇਜ਼

Published

on

Election campaign intensified to win Dhillon from Sahnewal constituency

ਲੁਧਿਆਣਾ :  ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋਂ ਦੇ ਹੱਕ ਵਿਚ ਇਕ ਅਹਿਮ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਸਰਕਲ ਭਾਮੀਆਂ ਦੇ ਪ੍ਰਧਾਨ ਗੁਰਮੀਤ ਸਿੰਘ ਰੰਗਰੇਟਾ ਦੀ ਪ੍ਰਧਾਨਗੀ ਹੇਠ ਜੀ.ਕੇ. ਅਸਟੇਟ ਵਿਖੇ ਹੋਈ।

ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਸ. ਰੰਘਰੇਟਾ ਨੇ ਕਿਹਾ ਕਿ ਇਸ ਹਲਕੇ ਤੋਂ ਸ਼ਰਨਜੀਤ ਸਿੰਘ ਢਿੱਲੋਂ ਨੂੰ ਜਿਤਾਉਣ ਲਈ ਲੋਕ ਪੱਬਾਂ ਭਾਰ ਹੋਏ ਬੈਠੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਸ. ਢਿੱਲੋਂ ਨੂੰ ਜਿਤਾਓ ਤਾਂ ਜੋ ਇਸ ਹਲਕੇ ਦਾ ਸਰਬਪੱਖੀ ਵਿਕਾਸ ਹੋ ਸਕੇ।

ਇਸ ਮੌਕੇ ‘ਤੇ ਜਸਪਾਲ ਸਿੰਘ ਲਾਡੀ, ਸੰਨੀ ਵਰਮਾ, ਸਰਵਨ ਕੁਮਾਰ ਮੈਂਬਰ ਪੰਚਾਇਤ, ਕੁਲਵੰਤ ਸਿੰਘ, ਬਲਵੰਤ ਸਿੰਘ ਮੱਕੜ, ਦਲਵਿੰਦਰ ਸਿੰਘ ਬੱਬੂ, ਜਸਮੀਤ ਸਿੰਘ ਲੱਕੀ, ਸਰਦੂਲ ਸਿੰਘ, ਗੁਰਸੇਵਕ ਸਿੰਘ ਕਾਲਾ, ਹਰਕਮਲਜੀਤ ਸਿੰਘ, ਪ੍ਰੀਤੀ ਜੀ, ਸਰਬਜੀਤ ਕੁਮਾਰ ਬਿੱਟੂ, ਸੁਰਿੰਦਰ ਕੁਮਾਰ ਪੱਪੂ, ਹਰਦੀਪ ਸਿੰਘ ਹੈਪੀ ਆਦਿ ਹਾਜ਼ਰ ਸਨ।

Facebook Comments

Trending