Connect with us

ਪੰਜਾਬ ਨਿਊਜ਼

ਕੀ ਤੁਹਾਡੇ ਵੀ ਢਿੱਡ ‘ਚ ਬਣਦੀ ਹੈ ਗੈਸ

Published

on

Does gas build up in your stomach too

ਜਿਵੇਂ-ਦੇਰ ਰਾਤ ਤੱਕ ਜਾਗਣਾ, ਲਗਾਤਰ ਬੈਠੇ ਰਹਿਣਾ ਜਾਂ ਫਿਰ ਗਲਤ ਖਾਣ -ਪੀਣ ਆਦਿ। ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੀਆਂ ਕੁੱਝ ਆਦਤਾਂ ਨੂੰ ਸੁਧਾਰਨਾ ਪਵੇਗਾ। ਅੱਜ ਅਸੀ ਤੁਹਾਨੂੰ ਕੁੱਝ ਗੱਲਾਂ ਦੱਸਣ ਜਾ ਰਹੇ ਹਾਂ ਜਿਸਦੇ ਕਾਰਨ ਤੁਹਾਨੂੰ ਗੈਸ ਦੀ ਪਰੇਸ਼ਾਨੀ ਹੋਣ ਲੱਗਦੀ ਹੈ।

ਦੇਰ ਰਾਤ ਤੱਕ ਜਾਗਣਾ
ਜੇਕਰ ਤੁਹਾਡੀ ਦੇਰ ਰਾਤ ਤੱਕ ਜਾਗਣ ਦੀ ਆਦਤ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਇਸ ਆਦਤ ਨੂੰ ਜ਼ਰੂਰ ਬਦਲ ਲਓ। ਕਿਉਂਕਿ ਦੇਰ ਰਾਤ ਤੱਕ ਜਾਗਣ ਨਾਲ ਇਨਡਾਇਜੇਸ਼ਨ ਦੀ ਪ੍ਰਾਬਲਮ ਪੈਦਾ ਹੁੰਦੀ ਹੈ, ਜਿਸ ਨਾਲ ਢਿੱਡ ‘ਚ ਬਹੁਤ ਗੈਸ ਬਨਣ ਲੱਗਦੀ ਹੈ।

ਲਗਾਤਾਰ ਬੈਠੇ ਰਹਿਣ ਨਾਲ
ਕਈ ਵਾਰ ਕੀ ਹੁੰਦਾ ਹੈ ਕਿ ਲੋਕ ਖਾਣਾ ਖਾਣ ਤੋਂ ਬਾਅਦ ਇੱਕ ਜਗ੍ਹਾ ਬੈਠੇ ਰਹਿੰਦੇ ਹਾਂ ਜਿਸ ਨਾਲ ਖਾਣਾ ਠੀਕ ਤਰੀਕੇ ਨਾਲ ਹਜ਼ਮ ਨਹੀਂ ਹੁੰਦਾ ਤੇ ਫਿਰ ਗੈਸ ਦੀ ਪ੍ਰਾਬਲਮ ਵੀ ਬਨਣ ਲੱਗਦੀ ਹੈ।

ਮਿੱਠਾ ਨਾ ਖਾਓ
ਜ਼ਿਆਦਾ ਮਿੱਠਾ ਖਾਣ ਨਾਲ ਵੀ ਗੈਸ ਦੀ ਬਣਨ ਲਗਦੀ ਹੈ । ਇਸ ਲਈ ਜਿਨ੍ਹਾਂ ਹੋ ਸਕੇ ਤੁਸੀ ਮਿੱਠਾ ਘੱਟ ਹੀ ਖਾਓ।

ਤਲੀਆਂ ਹੋਈਆਂ ਚੀਜਾਂ
ਤਲੀਆਂ ਹੋਈਆਂ ਚੀਜ਼ਾਂ ‘ਚ ਫੈਟ ਕਾਫ਼ੀ ਮਾਤਰਾ ‘ਚ ਪਾਇਆ ਜਾਂਦਾ ਹੈ ਜੋ ਢਿੱਡ ਵਿੱਚ ਗੈਸ ਦੀ ਸਮੱਸਿਆ ਨੂੰ ਵਧਾਉਂਦੀ ਹੈ ।

ਐਲਕੋਹਲ
ਐਲਕੋਹਲ ਸਰੀਰ ‘ਚ ਐਸਿਡ ਪੈਦਾ ਕਰਦਾ ਹੈ । ਜੋ ਬਾਅਦ ‘ਚ ਗੈਸ ਦੀ ਸਮੱਸਿਆ ਬਣਾਉਂਦਾ ਹੈ

Facebook Comments

Advertisement

ਤਾਜ਼ਾ

Two youths break down in fatal road accident near Barodi toll plaza in Ludhiana Two youths break down in fatal road accident near Barodi toll plaza in Ludhiana
ਦੁਰਘਟਨਾਵਾਂ9 mins ago

ਲੁਧਿਆਣਾ ਦੇ ਬੜੌਦੀ ਟੋਲ ਪਲਾਜ਼ਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ ਦੋ ਨੌਜਵਾਨਾਂ ਨੇ ਤੋੜਿਆ ਦਮ

ਮਿਲੀ ਜਾਣਕਾਰੀ ਅਨੁਸਾਰ ਥਾਣਾ ਬਲਾਕ ਮਾਜਰੀ ਅਧੀਨ ਬੜੌਦੀ ਟੋਲ ਪਲਾਜ਼ਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਕੇ’ਤੇ ਮੌਤ...

Expressing deep sorrow and regret over the eternal demise of famous writer Mahinder Singh Manumpuri Ludhiana Expressing deep sorrow and regret over the eternal demise of famous writer Mahinder Singh Manumpuri Ludhiana
ਪੰਜਾਬੀ12 mins ago

ਪ੍ਰਸਿੱਧ ਲੇਖਕ ਮਹਿੰਦਰ ਸਿੰਘ ਮਾਨੂੰਪੁਰੀ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇੇ ਸਮੂਹ ਮੈਂਬਰਾਂ ਵੱਲੋ ਅਕਾਡਮੀ ਦੇ ਜੀਵਨ ਮੈਂਬਰ ਸ. ਮਹਿੰਦਰ ਸਿੰਘ ਮਾਨੂੰਪੁਰੀ...

upset ludhiana coaching computer centre closure upset ludhiana coaching computer centre closure
ਕਰੋਨਾਵਾਇਰਸ24 mins ago

ਲੁਧਿਆਣਾ ਦੀ ਕੋਚਿੰਗ ਅਤੇ ਕੰਪਿਊਟਰ ਸੈਂਟਰ ਬੰਦ ਹੋਣ ਕਰਕੇ ਪ੍ਰੇਸ਼ਾਨ ਹੋਏ ਮਲਿਕ, ਕਿਹਾ ਸਰਕਾਰ ਦੇ ਫੈਸਲੇ ਨਾਲ ਪਏ ਰੋਟੀ ਦੇ ਲਾਲੇ

ਐਸੋਸੀਏਸ਼ਨ ਆਫ ਕੋਚਿੰਗ ਐਂਡ ਕੰਪਿਊਟਰ ਸੈਂਟਰ ਆਪਰੇਟਰਸ ਨੇ ਕੋਚਿੰਗ ਸੈਂਟਰ ਨੂੰ ਬੰਦ ਕਰਨ ਦੇ ਸਰਕਾਰ ਦੇ ਫੈਸਲੇ ਨੂੰ ਨਿਰਾਸ਼ਾਜਨਕ ਕਰਾਰ...

World Book Day celebrated online at Spring Dale World Book Day celebrated online at Spring Dale
ਪੰਜਾਬੀ40 mins ago

ਸਪਰਿੰਗ ਡੇਲ ਵਿਖੇ ਆਨਲਾਈਨ ਮਨਾਇਆ ਗਿਆ ਵਰਲਡ ਬੁੱਕ ਡੇ

ਲੁਧਿਆਣਾ : ਅੱਜ ਦਾ ਰੀਡਰ, ਕੱਲ ਦਾ ਲੀਡਰ ਵਾਕ ਨੂੰ ਮੁੱਖ ਰੱਖਦਿਆਂ ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਆਨਲਾਈਨ ਕਲਾਸਾਂ ਦੇ...

Spain boy ate his mother's piece and then joined his dog. Spain boy ate his mother's piece and then joined his dog.
ਅਪਰਾਧ49 mins ago

ਸਪੇਨ ਵਿੱਚ ਮੁੰਡੇ ਨੇ ਆਪਣੀ ਮਾਂ ਦੇ ਕੀਤੇ ਟੁੱਕੜੇ ਤੇ ਫਿਰ ਆਪਣੇ ਕੁੱਤੇ ਨਾਲ ਮਿਲਕੇ ਖਾ ਗਿਆ

ਸਪੇਨ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਵਿਚ ਇਕ ਵਿਅਕਤੀ ਨੇ ਨਾ ਸਿਰਫ ਆਪਣੀ ਮਾਂ (ਕਤਲ) ਨੂੰ ਮਾਰ ਦਿੱਤਾ, ਸਗੋਂ...

No stopping snatching incidents in Ludhiana, fearless thieves snatch No stopping snatching incidents in Ludhiana, fearless thieves snatch
ਅਪਰਾਧ58 mins ago

ਲੁਧਿਆਣਾ ਵਿੱਚ ਨਹੀਂ ਰੁੱਕ ਰਹੀਆਂ ਸਨੈਚਿੰਗ ਦੀਆਂ ਘਟਨਾਵਾਂ , ਕੈਂਟਰ ਡਰਾਈਵਰ ਦਾ ਮੋਬਾਈਲ ਖੋਹ ਕੇ ਭੱਜੇ ਬੇਖੌਫ ਚੋਰ

ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਸ਼ੇਰਪੁਰ ਚੌਕ ਇਲਾਕੇ ਚ ਖੜ੍ਹੇ ਕੈਂਟਰ ਚਾਲਕ ਦਾ ਮੋਟਰਸਾਈਕਲ ਖੋਹ ਲਿਆ। ਪੁਲਿਸ ਨੇ ਹੁਣ ਉਸ...

Death of Swaran Singh Atwal, the most senior former student of PAU Death of Swaran Singh Atwal, the most senior former student of PAU
ਕਰੋਨਾਵਾਇਰਸ59 mins ago

ਪੀਏਯੂ ਦੇ ਸਭ ਤੋਂ ਸੀਨੀਅਰ ਸਾਬਕਾ ਵਿਦਿਆਰਥੀ ਸਵਰਨ ਸਿੰਘ ਅਟਵਾਲ ਦਾ ਦਿਹਾਂਤ

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਸਭ ਤੋਂ ਸੀਨੀਅਰ ਸਾਬਕਾ ਵਿਦਿਆਰਥੀ ਸਰਦਾਰ ਸਵਰਨ ਸਿੰਘ ਅਟਵਾਲ ਦੀ ਕੋਵਿਡ-19 ਦੀ ਲਾਗ...

Red blood comes out of this tree like a man Red blood comes out of this tree like a man
ਇੰਡੀਆ ਨਿਊਜ਼1 hour ago

ਇਸ ਰੁੱਖ ਵਿੱਚੋ ਮਨੁੱਖ ਦੀ ਤਰ੍ਹਾਂ ਨਿਕਲਦਾ ਹੈ ਲਾਲ ਰੰਗ ਦਾ ਖੂਨ

ਅੱਜ ਤੱਕ, ਤੁਸੀਂ ਸਾਰਿਆਂ ਨੇ ਕਈ ਤਰ੍ਹਾਂ ਦੇ ਰੁੱਖ ਦੇਖੇ ਹਨ ਜੋ ਵਿਲੱਖਣ ਹਨ। ਹੁਣ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ...

Expressing deep sorrow and regret over the eternal loss of Mata Mohinder Kaur Toor Expressing deep sorrow and regret over the eternal loss of Mata Mohinder Kaur Toor
ਪੰਜਾਬੀ1 hour ago

ਮਾਤਾ ਮਹਿੰਦਰ ਕੌਰ ਤੂਰ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾ :   ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇੇ ਸਮੂਹ ਮੈਂਬਰਾਂ ਵੱਲੋ ਮਾਤਾ ਮਹਿੰਦਰ ਕੌਰ ਤੂਰ ਦੇ ਸਦੀਵੀ ਵਿਛੋੜੇ ’ਤੇ...

This pigeon is registered against FIR, know what is the charge This pigeon is registered against FIR, know what is the charge
ਇੰਡੀਆ ਨਿਊਜ਼1 hour ago

ਇਸ ਕਬੂਤਰ ਦੇ ਖਿਲਾਫ ਦਰਜ ਹੈ FIR, ਜਾਣੋ ਕੀ ਹੈ ਦੋਸ਼

ਜੇ ਕੋਈ ਅਪਰਾਧ ਕਰਦਾ ਹੈ, ਤਾਂ ਉਸਨੂੰ ਨਿਸ਼ਚਤ ਤੌਰ ‘ਤੇ ਸਜ਼ਾ ਦਿੱਤੀ ਜਾਂਦੀ ਹੈ। ਅਸੀਂ ਸਾਰੇ ਇਸ ਤੋਂ ਜਾਣੂ ਹਾਂ।...

Wheat procurement season in district Ludhiana is over halfway Wheat procurement season in district Ludhiana is over halfway
ਖੇਤੀਬਾੜੀ1 hour ago

ਜ਼ਿਲ੍ਹਾ ਲੁਧਿਆਣਾ ‘ਚ ਕਣਕ ਦੀ ਖਰੀਦ ਦਾ ਸੀਜਨ ਹੋਇਆ ਅੱਧ ਤੋ ਪਾਰ, ਡੀ.ਸੀ ਵੱਲੋਂ ਕਣਕ ਦੀ ਲਿਫਟਿੰਗ ‘ਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼

ਲੁਧਿਆਣਾ :   ਕਣਕ ਦੀ ਖਰੀਦ ਸੀਜ਼ਨ ਦੇ ਅੱਧੇ ਤੋਂ ਵੱਧ ਪੈਂਡਾ ਪਾਰ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ...

men attack horticulture department labour cutting wheat Ludhiana men attack horticulture department labour cutting wheat Ludhiana
ਅਪਰਾਧ2 hours ago

ਲੁਧਿਆਣਾ ਵਿੱਚ ਕਣਕ ਕੱਟ ਰਹੀ ਬਾਗਬਾਨੀ ਵਿਭਾਗ ਦੀ ਲੇਬਰ ‘ਤੇ ਕੁਝ ਹਥਿਆਰਬੰਦ ਵਿਅਕਤੀਆਂ ਨੇ ਕੀਤਾ ਹਮਲਾ

ਲੁਧਿਆਣਾ ਲਾਡੋਵਾਲ ਸੀਡ ਫਾਰਮ ਵਿਖੇ ਬਾਗਬਾਨੀ ਵਿਭਾਗ ਵਿੱਚ ਇੱਕ ਦਰਜਨ ਤੋਂ ਵੱਧ ਹਥਿਆਰਬੰਦ ਵਿਅਕਤੀਆਂ ਨੇ ਕਣਕ ਦੀ ਕਟਾਈ ਕਰਨ ਵਾਲੇ...

Trending