Connect with us

ਪੰਜਾਬੀ

ਜ਼ਿਲ੍ਹਾ ਕਾਨੂੰਨੀ ਸੇਵਾਂਵਾਂ ਅਥਾਰਟੀ ਵੱਲੋਂ ਬਾਲ ਘਰਾਂ ਤੇ ਬੋਰਸਟਲ ਜੇਲ੍ਹ ਦਾ ਕੀਤਾ ਦੌਰਾ

Published

on

District Legal Services Authority visits children's homes and Borstal Jail

ਲੁਧਿਆਣਾ :   ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਸ੍ਰੀ ਪੀ.ਐਸ. ਕਾਲੇਕਾ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ‘ਸਹਿਯੋਗ ਹਾਫਵੇਅ ਹੋਮ ਫਾਰ ਮੈਂਟਲ ਇਲਨੈਸ’ ਜਮਾਲਪੁਰ ਰੋਡ, ਲੁਧਿਆਣਾ, ਬਾਲ ਘਰ ਸ਼ਿਮਲਾਪੁਰੀ, ਲੁਧਿਆਣਾ ਵਿੱਚ ਰਹਿ ਰਹੇ ਬੱਚਿਆਂ ਨਾਲ ਵੱਖਰੇ-ਵੱਖਰੇ ਤੌਰ ‘ਤੇ ਮੁਲਾਕਾਤ ਕੀਤੀ ਗਈ । ਉਨ੍ਹਾਂ ਵੱਲੋਂ ਬਾਲ ਘਰਾਂ ਵਿੱਚ ਬੱਚਿਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ ਅਤੇ ਬਾਲ ਘਰਾਂ ਦੇ ਪ੍ਰਬੰਧਕਾਂ ਨੂੰ ਉਨ੍ਹਾਂ ਦੀ ਮੁ਼ਸਕਿਲਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ।

ਇਸ ਤੋਂ ਇਲਾਵਾ ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਬੋਰਸਟਲ ਜੇਲ੍ਹ, ਲੁਧਿਆਣਾ ਦੇ ਬੰਦੀਆਂ ਨਾਲ ਵੀ ਵੱਖਰੇ-ਵੱਖਰੇ ਤੌਰ ‘ਤੇ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੀ ਸੁਣਵਾਈ  ਕਰਦਿਆਂ ਮੌਕੇ ‘ਤੇ ਹੀ ਹੱਲ ਕਰਨ ਦੇ ਉਪਰਾਲੇ ਕੀਤੇ ਗਏ । ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਂਵਾਂ ਅਥਾਰਟੀ ਵੱਲੋਂ ਉਕਤ ਬਾਲ ਘਰਾਂ ਦੇ ਬੱਚਿਆਂ ਅਤੇ ਬੋਰਸਟਲ ਜੇਲ੍ਹ ਦੇ ਬੰਦੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਸਕੀਮ ਬਾਰੇ ਦੱਸਿਆ ਗਿਆ ਅਤੇ ਨਾਲਸਾ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ।

Facebook Comments

Advertisement

ਤਾਜ਼ਾ

Sharanjit Dhillon announces new organizational structure to strengthen SAD-BJP Sharanjit Dhillon announces new organizational structure to strengthen SAD-BJP
ਪੰਜਾਬ ਨਿਊਜ਼20 hours ago

ਸ਼੍ਰੋਅਦ ਦੀ ਮਜ਼ਬੂਤੀ ਲਈ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਜਲਦੀ- ਸ਼ਰਨਜੀਤ ਢਿੱਲੋਂ

ਸਮਰਾਲਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਸਮਰਾਲਾ ਦੀ ਵਾਂਗਡੋਰ ਪਰਮਜੀਤ ਸਿੰਘ ਢਿੱਲੋਂ ਦੇ ਹੱਥ ਦੇਣ ਤੋਂ ਬਾਅਦ...

DC orders probe into non-delivery of bodies at exorbitant cost DC orders probe into non-delivery of bodies at exorbitant cost
ਕਰੋਨਾਵਾਇਰਸ20 hours ago

ਡੀਸੀ ਵੱਲੋਂ ਵੱਧ ਖ਼ਰਚਾ ਲੈਣ ‘ਤੇ ਲਾਸ਼ ਹਵਾਲੇ ਨਾ ਕਰਨ ਸਬੰਧੀ ਘਟਨਾ ਦੀ ਜਾਂਚ ਦੇ ਹੁਕਮ

ਐੱਸਏਐੱਸ ਨਗਰ : ਇਕ ਨਿੱਜੀ ਹਸਪਤਾਲ ਵੱਲੋਂ ਕੋਵਿਡ ਦੇ ਇਲਾਜ ਲਈ ਵਧੇਰੇ ਖ਼ਰਚਾ ਲੈਣ ਅਤੇ ਬਿੱਲਾਂ ਦੀ ਅਦਾਇਗੀ ਤੋਂ ਬਿਨ੍ਹਾਂ...

Residents of Sachdeva Colony, Barnhara on the streets Residents of Sachdeva Colony, Barnhara on the streets
ਪੰਜਾਬ ਨਿਊਜ਼20 hours ago

ਸਚਦੇਵਾ ਕਾਲੋਨੀ ਬਾਰਨਹਾੜਾ ਵਾਸੀ ਉਤਰੇ ਸੜਕਾਂ ‘ਤੇ

ਲੁਧਿਆਣਾ : ਪਿੰਡ ਬਾਰਨਹਾੜਾ ਦੀ ਹਦੂਦ ਅੰਦਰ ਪੈਂਦੀ ਸਚਦੇਵਾ ਕਾਲੋਨੀ ਦੇ ਨਿਵਾਸੀਆਂ ਵੱਲੋਂ ਸਿਵਲ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ...

Wall built at Mandi Gate to stop installation of seizures in Ludhiana Wall built at Mandi Gate to stop installation of seizures in Ludhiana
ਕਰੋਨਾਵਾਇਰਸ20 hours ago

ਲੁਧਿਆਣਾ ‘ਚ ਫੜੀਆਂ ਲਗਾਉਣ ਨੂੰ ਰੋਕਣ ਲਈ ਮੰਡੀ ਗੇਟ ‘ਤੇ ਬਣਾਈ ਗਈ ਕੰਧ

ਬਹਾਦਰਕੇ ਰੋਡ ਤੇ ਸਬਜ਼ੀ ਮੰਡੀ ਚ ਰਿਟੇਲ ਫੜੀ ਬਾਜ਼ਾਰ ਖੋਲ੍ਹਣ ਦਾ ਫੈਸਲਾ ਸ਼ਨੀਵਾਰ ਨੂੰ ਲਿਆ ਜਾਵੇਗਾ। ਸਥਾਨਕ ਮਾਰਕੀਟ ਕਮੇਟੀ ਨੇ...

In District Ludhiana again 14591 samples were taken today, the cure rate of patients was 80.59% In District Ludhiana again 14591 samples were taken today, the cure rate of patients was 80.59%
ਕਰੋਨਾਵਾਇਰਸ20 hours ago

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 14591 ਸੈਂਪਲ ਲਏ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 80.59% ਹੋਈ

ਲੁਧਿਆਣਾ :    ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ...

Changed rules for second dose in Punjab, now have to wait 90 days Changed rules for second dose in Punjab, now have to wait 90 days
ਕਰੋਨਾਵਾਇਰਸ20 hours ago

ਪੰਜਾਬ ‘ਚ ਦੂਸਰੀ ਡੋਜ਼ ਲਈ ਬਦਲਿਆ ਨਿਯਮ, ਹੁਣ 90 ਦਿਨ ਕਰਨਾ ਪਵੇਗਾ ਇੰਤਜ਼ਾਰ

ਬਠਿੰਡਾ : ਕੋਰੋਨਾ ਨੂੰ ਹਰਾਉਣ ਲਈ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਕਮਜ਼ੋਰ ਹੁੰਦੀ ਜਾ...

BJP reacts strongly to making Malerkotla a district BJP reacts strongly to making Malerkotla a district
ਇੰਡੀਆ ਨਿਊਜ਼21 hours ago

ਭਾਜਪਾ ਵਲੋਂ ਆਇਆ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ‘ਤੇ ਸਖ਼ਤ ਪ੍ਰਤੀਕਰਮ

ਮਿਲੀ ਜਾਣਕਾਰੀ ਅਨੁਸਾਰ ਮਲੇਰਕੋਟਲਾ ਨੂੰ ਪੰਜਾਬ ਦਾ 23 ਵਾਂ ਜ਼ਿਲ੍ਹਾ ਬਣਾਉਣ ਦੀ ਘੋਸ਼ਣਾ ਹੁੰਦੇ ਸਾਰ ਹੀ ਇਸ ‘ਤੇ ਵੱਖੋ –...

Thikri patrols start in about a dozen villages of Tarn Taran, no entry without corona test or vaccination Thikri patrols start in about a dozen villages of Tarn Taran, no entry without corona test or vaccination
ਕਰੋਨਾਵਾਇਰਸ21 hours ago

ਤਰਨਤਾਰਨ ਦੇ ਦਰਜਨ ਦੇ ਕਰੀਬ ਪਿੰਡਾਂ ‘ਚ ਠੀਕਰੀ ਪਹਿਰਾ ਸ਼ੁਰੂ, ਬਿਨਾ ਕੋਰੋਨਾ ਟੈਸਟ ਜਾਂ ਵੈਕੀਨੇਸ਼ਨ ਦੇ ਨਹੀਂ ਹੋਵੇਗੀ ਐਂਟਰੀ

ਤਰਨਤਾਰਨ : ਪਿੰਡਾਂ ਨੂੰ ਕੋਰੋਨਾ ਦੀ ਲਾਗ ਤੋਂ ਬਚਾਉਣ ਲਈ ਸਰਕਾਰ ਵੱਲੋਂ ਬਾਹਰੀ ਵਿਅਕਤੀਆਂ ਦੇ ਬਿਨਾ ਜਾਂਚ ਪਿੰਡਾਂ ਵਿਚ ਦਾਖਲੇ...

In Ludhiana, speeding tipper hits labourer, breaks down on the spot In Ludhiana, speeding tipper hits labourer, breaks down on the spot
ਦੁਰਘਟਨਾਵਾਂ21 hours ago

ਲੁਧਿਆਣਾ ‘ਚ ਤੇਜ਼ ਰਫ਼ਤਾਰ ਟਿੱਪਰ ਨੇ ਮਜ਼ਦੂਰ ਨੂੰ ਮਾਰੀ ਟੱਕਰ,ਮੌਕੇ ‘ਤੇ ਤੋੜਿਆ ਦਮ

ਲੁਧਿਆਣਾ ਦੇ ਤਾਜਪੁਰ ਰੋਡ ਤੇ ਸੜਕ ਪਾਰ ਕਰ ਰਹੇ ਇਕ ਤੇਜ਼ ਰਫ਼ਤਾਰ ਟਿੱਪਰ ਨੇ ਇਕ ਪ੍ਰਵਾਸੀ ਮਜ਼ਦੂਰ ਨੂੰ ਕੁਚਲ ਦਿੱਤਾ।...

Opposition to sending BBMB medical staff to Delhi Opposition to sending BBMB medical staff to Delhi
ਇੰਡੀਆ ਨਿਊਜ਼21 hours ago

ਬੀਬੀਐੱਮਬੀ ਮੈਡੀਕਲ ਸਟਾਫ ਨੂੰ ਦਿੱਲੀ ਭੇਜਣ ਦਾ ਵਿਰੋਧ

ਰੋਪੜ : ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਅਤੇ ਜ਼ਿਲ੍ਹਾ ਇੰਟਕ ਦੇ ਨੇਤਾਵਾਂ ਨੇ ਬੀਬੀਐੱਮਬੀ ਹਸਪਤਾਲ ਦੇ ਮਿੰਨੀ ਹਸਪਤਾਲ ਵਿੱਚ ਕੰਮ...

Grocery traders not satisfied with curfew relaxation time in Khanna, Ludhiana Grocery traders not satisfied with curfew relaxation time in Khanna, Ludhiana
ਕਰੋਨਾਵਾਇਰਸ21 hours ago

ਲੁਧਿਆਣਾ ਦੇ ਖੰਨਾ ਵਿੱਚ ਕਰਫਿਊ ਵਿੱਚ ਢਿੱਲ ਦੇ ਸਮੇਂ ਤੋਂ ਸੰਤੁਸ਼ਟ ਨਹੀਂ ਕਰਿਆਨਾ ਵਪਾਰੀ

ਕਰਿਆਨਾ ਵਪਾਰੀ ਦੇ ਮੁੱਖ ਬਾਜ਼ਾਰ ਰੇਲਵੇ ਰੋਡ ‘ਤੇ ਸ਼ੁੱਕਰਵਾਰ ਨੂੰ ਏਰੀਆਨਾ ਸ਼ੇਪਕੀਪਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ। ਕੋਵਿਡ 19 ਨਿਯਮਾਂ ਦੇ...

Employees deliver free meals, lunch and dinner to Corona patients at the hotel. Employees deliver free meals, lunch and dinner to Corona patients at the hotel.
ਕਰੋਨਾਵਾਇਰਸ21 hours ago

ਇਸ ਹੋਟਲ ‘ਚ ਕੋਰੋਨਾ ਮਰੀਜ਼ਾਂ ਲਈ ਮੁਫ਼ਤ ਬਣ ਰਿਹਾ ਖਾਣਾ, ਲੰਚ ਤੇ ਡਿਨਰ ਘਰ ਪਹੁੰਚਾਉਂਦੇ ਨੇ ਮੁਲਾਜ਼ਮ

ਚੰਡੀਗੜ੍ਹ   : ਸੈਕਟਰ-35 ਸਥਿਤ ਹੋਟਲ ਸ਼੍ਰੀ ਸੁਵਰਣ ਕੋਰੋਨਾ ਮਰੀਜ਼ਾਂ ਦੇ ਘਰ ਖਾਣਾ ਪਹੁੰਚਾ ਰਿਹਾ ਹੈ। ਹੋਟਲ ਤੋਂ ਰੋਜ਼ਾਨਾ 150-200 ਮਰੀਜ਼ਾਂ...

Trending