Connect with us

ਪਾਲੀਵੁੱਡ

ਦੋਸਾਂਝਾਵਾਲਾ ਛਾ ਰਿਹਾ ਸੋਸ਼ਲ ਮੀਡੀਆ ਤੇ, ਇੱਕ ਗਾਣੇ ਦੀ ਕਮਾਈ ਕਰ ਦੇਵੇਗੀ ਹੈਰਾਨ

Published

on

ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੁਸਾਂਝ ਕਿਸਾਨ ਅੰਦੋਲਨ ਦਾ ਸਮਰਥਨ ਕਰਕੇ ਤੇ ਐਕਟਰਸ ਕੰਗਣਾ ਰਣੌਤ ਨੂੰ ਕਰਾਰੇ ਜਵਾਬ ਦੇਣ ਕਰਕੇ ਸੁਰਖੀਆਂ ਵਿੱਚ ਰਹੇ ਹਨ। ਦਿਲਜੀਤ ਦਾ ਪੰਜਾਬੀ ਇੰਡਸਟਰੀ ਤੋਂ ਬਾਲੀਵੁੱਡ ਤੱਕ ਦਾ ਸਫ਼ਰ ਕਾਫ਼ੀ ਦਿਲਚਸਪ ਹੈ। ਉਨ੍ਹਾਂ ਨੇ ਐਕਟਿੰਗ ਵਿੱਚ ਆਉਣ ਤੋਂ ਪਹਿਲਾਂ ਸਿੰਗਿੰਗ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਨੇ ਪਿਛਲੇ ਕੁੱਝ ਸਾਲਾਂ ‘ਚ ਬਹੁਤ ਸਫਲਤਾ ਹਾਸਲ ਕੀਤੀ ਪਰ ਕੀ ਤੁਹਾਨੂੰ ਪਤਾ ਹੈ ਕਿ ਉਹ ਗਾਣੇ ਤੇ ਫਿਲਮ ਲਈ ਕਿੰਨੀ ਫੀਸ ਲੈਂਦੇ ਹਨ। ਦਿਲਜੀਤ ਨੇ ਪਟਿਆਲਾ ਪੈੱਗ, 5 ਤਾਰਾ, ਡੂ ਯੂ ਨੋ ਤੇ ਲਿੰਬਰਗਿਨੀ ਵਰਗੇ ਬਹੁਤ ਸਾਰੇ ਸੁਪਰਹਿੱਟ ਗਾਣੇ ਗਾਏ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਦਾਰਜੀ ਸੀਰੀਜ਼, ਜੱਟ ਐਂਡ ਜੂਲੀਅਟ ਸੀਰੀਜ਼, ਅੰਬਰਸਰੀਆ ਤੇ ਛੱੜਾ ਵਰਗੀਆਂ ਸੁਪਰ ਹਿੱਟ ਫਿਲਮਾਂ ਦਿੱਤੀਆਂ ਹਨ।

ਸਾਲ 2019 ਵਿੱਚ ਦਿਲਜੀਤ ਦੋਸਾਂਝ ਫੋਰਬਸ 100 ਸੇਲਿਬ੍ਰਿਟੀ ਵਿੱਚ 39ਵੇਂ ਨੰਬਰ ਤੇ ਰਹੇ ਅਤੇ ਉਨ੍ਹਾਂ ਦੀ ਕਮਾਈ 36.91 ਕਰੋੜ ਰੁਪਏ ਸੀ। ਦੱਸਣਯੋਗ ਹੈ ਕਿ ਦਿਲਜੀਤ ਦੀ ਕੁੱਲ ਜਾਇਦਾਦ 115 ਕਰੋੜ ਰੁਪਏ ਹੈ। ਉੜਦਾ ਪੰਜਾਬ ਦੀ ਕਾਮਯਾਬੀ ਤੋਂ ਬਾਅਦ ਦਿਲਜੀਤ ਦੁਸਾਂਝ ਨੇ ਆਪਣੀ ਫੀਸ ਵਧਾਕੇ 4 ਕਰੋੜ ਕਰ ਦਿੱਤੀ ਸੀ। ਇਸ ਤੋਂ ਇਲਾਵਾ ਰਾਈਜ਼ਿੰਗ ਸਟਾਰ ਦਾ ਜੱਜ ਬਣਨ ਲਈ ਉਨ੍ਹਾਂ ਨੇ ਹਫਤੇ ਦੇ ਐਪੀਸੋਡ ਲਈ 36 ਲੱਖ 10 ਹਜ਼ਾਰ ਰੁਪਏ ਫੀਸ ਲਈ। ਇਸ ਦੇ ਨਾਲ ਹੀ ਇੱਕ ਯੂ-ਟਿਊਬ ਚੈਨਲ ਮੁਤਾਬਕ ਦਿਲਜੀਤ ਦੁਸਾਂਝ ਇੱਕ ਗਾਣੇ ਲਈ ਅੱਠ ਲੱਖ ਰੁਪਏ ਲੈਂਦੇ ਹਨ ਅਤੇ ਗਾਣੇ ਦੀ ਇਹ ਫੀਸ ਸਾਲ 2018 ‘ਚ ਸੀ। ਇਸ ਤੋਂ ਇਲਾਵਾ ਦਿਲਜੀਤ ਦੁਸਾਂਝ ਨੇ ਦੱਸਿਆ ਕਿ ਉਹ ਪੰਜਾਬੀ ਫਿਲਮਾਂ ਵਿੱਚ ਕੰਮ ਕਰਦਿਆਂ ਬਹੁਤ ਘੱਟ ਫੀਸ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਪੈਸੇ ਲਈ ਕੰਮ ਨਹੀਂ ਕਰਦਾ।

Source: abpsanjha

Facebook Comments

Advertisement

Advertisement

ਤਾਜ਼ਾ

ਇੰਡੀਆ ਨਿਊਜ਼6 hours ago

ਦੇਸ਼ ‘ਚ ਜਲਦੀ ਆਉਣ ਵਾਲੇ ਨੇ 4 ਹੋਰ ਦੇਸੀ ਟੀਕੇ : ਰੱਖਿਆ ਮੰਤਰੀ ਰਾਜਨਾਥ ਸਿੰਘ

ਕੋਰੋਨਾ ਮਹਾਂਮਾਰੀ ਵਿਰੁੱਧ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੇਸ਼ ਵਿੱਚ 16 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਟੀਕਾਕਰਨ...

ਵਿਸ਼ਵ ਖ਼ਬਰਾਂ7 hours ago

ਮਾਂ ਨੇ ਪਲਾਸਟਿਕ ਸਰਜਰੀ ਕਰਵਾ ਆਪਣੇ 21 ਸਾਲਾਂ ਪੁੱਤਰ ਨਾਲ ਕੀਤਾ ਵਿਆਹ, ਹੁਣ ਬੱਚੀ ਨੂੰ ਦਿੱਤਾ ਜਨਮ

ਰੂਸ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ 35 ਸਾਲ ਦੀ ਔਰਤ ਨੇ ਆਪਣੇ ਪਤੀ...

ਲੁਧਿਆਣਾ ਨਿਊਜ਼9 hours ago

ਮੌਸਮ ਵਿਭਾਗ ਦੀ ਭਵਿੱਖਬਾਣੀ, ਇਸ ਦਿਨ ਤੋਂ ਨਿਕਲੇਗੀ ਧੁੱਪ

ਮੌਸਮ ਦੀ ਗੱਲ ਕਰੀਏ ਤਾਂ ਐਤਵਾਰ ਨੂੰ ਸਵੇਰਸਾਰ ਹੀ ਸੰਘਣੀ ਧੁੰਦ ਛਾਈ ਰਹੀ ਪਰ ਦੁਪਿਹਰ ਬਾਅਦ ਥੋੜੀ ਧੁੱਪ ਨਿਕਲਣ ਨਾਲ...

ਇੰਡੀਆ ਨਿਊਜ਼9 hours ago

ਹੁਣ ਚਲਦੀ ਟ੍ਰੇਨ ‘ਚ ਯਾਤਰੀਆਂ ਨੂੰ ਮਿਲ ਸਕੇਗਾ ਮਨਪਸੰਦ ਭੋਜਨ, ਰੇਲਵੇ ਨੇ ਸ਼ੁਰੂ ਕੀਤੀ ਸਹੂਲਤ

ਕੋਰੋਨਾ ਲਾਗ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ’ਚ ਤਾਲਾਬੰਦੀ ਲਾਗੂ ਕਰ ਦਿੱਤੀ ਗਈ ਸੀ ਜਿਸ ਕਾਰਨ ਟ੍ਰੇਨਾਂ ਦਾ...

ਪੰਜਾਬ ਨਿਊਜ਼10 hours ago

ਇੱਕੋ ਦਿਨ ਲੁਟੇਰਿਆਂ ਨੇ 7 ਪੈਟਰੋਲ ਪੰਪਾਂ ਨੂੰ ਬਣਾਇਆ ਨਿਸ਼ਾਨਾ, ਲੁੱਟੀ ਕਾਰ ਤੇ ਲੱਖਾਂ ਦੀ ਨਕਦੀ

ਤਰਨਤਾਰਨ ਜ਼ਿਲ੍ਹੇ ‘ਚ ਕਾਰ ਸਵਾਰ ਲੁਟੇਰਿਆਂ ਵੱਲੋਂ ਵੱਖ-ਵੱਖ ਇਲਾਕਿਆਂ ‘ਚ ਸਥਿਤ 7 ਪੈਟਰੋਲ ਪੰਪਾਂ ’ਤੇ ਦਸਤਕ ਦਿੰਦਿਆਂ ਹਥਿਆਰਾਂ ਦੀ ਨੋਕ...

ਪੰਜਾਬ ਨਿਊਜ਼10 hours ago

ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਕਾਰਨ ਵਾਪਰਿਆ ਵੱਡਾ ਹਾਦਸਾ, ਮਾਂ ਸਣੇ ਦੋਨਾਂ ਬੱਚਿਆਂ ਦੀ ਮੌਤ

ਫਿਰੋਜ਼ਪੁਰ ਦੇ ਪਿੰਡ ਹਾਮਦ ਵਾਲਾ ਉਤਾੜ ‘ਚ ਰਾਤ ਦੇ ਸਮੇਂ ਇੱਕ ਘਰ ਦੇ ਕਮਰੇ ’ਚ ਕੋਲਿਆਂ ਦੀ ਅੰਗੀਠੀ ਬਾਲ਼ ਕੇ...

ਲੁਧਿਆਣਾ ਨਿਊਜ਼10 hours ago

ਜ਼ਿਲ੍ਹਾ ਲੁਧਿਆਣਾ ‘ਚ ਪਹਿਲੇ ਦਿਨ 214 ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ

ਕੋਰੋਨਾ ਵੈਕਸੀਨ ਸ਼ੁਰੂ ਹੋਣ ਦੌਰਾਨ ਅਤੇ ਹੋਰ ਅਧਿਕਾਰੀਆਂ ਨਾਲ ਸ਼ਾਮਲ ਸਿਵਲ ਹਸਪਤਾਲ ਦੀ ਐੱਸ. ਐੱਮ. ਓ. ਅਮਰਜੀਤ ਕੌਰ ਕੋਰੋਨਾ ਪਾਜ਼ੀਟਿਵ...

ਪੰਜਾਬ ਨਿਊਜ਼10 hours ago

ਗੁਰਦੁਆਰੇ ਦੇ ਸੇਵਾਦਾਰਾਂ ਨੇ ਕੁੱਤੇ ਨੂੰ ਕੁੱਟ-ਕੁੱਟ ਕੇ ਮਾਰਿਆ, ਵੀਡੀਓ ਵਾਇਰਲ ਹੋਣ ਮਗਰੋਂ ਦੋਨੋਂ ਗ੍ਰਿਫਤਾਰ

ਪੰਜਾਬ ਦੇ ਮੋਗਾ ਵਿੱਚ ਅਵਾਰਾ ਕੁੱਤੇ ਨੂੰ ਮਾਰਨ ਕਰਕੇ ਗੁਰਦੁਆਰੇ ਦੇ ਦੋ ਸੇਵਾਦਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਸੀਸੀਟੀਵੀ...

ਇੰਡੀਆ ਨਿਊਜ਼10 hours ago

ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਵਾਰਡ ਬੁਆਏ ਦੀ ਹੋਈ ਮੌਤ, ਪਰਿਵਾਰ ਨੇ ਲਗਾਏ ਗੰਭੀਰ ਦੋਸ਼

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ‘ਚ ਇੱਕ ਸਿਹਤ ਕਰਮਚਾਰੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਪਰਿਵਾਰ ਨੇ ਦੋਸ਼ ਲਗਾਇਆ...

ਇੰਡੀਆ ਨਿਊਜ਼10 hours ago

ਹਾਈਕੋਰਟ ਦਾ ਹੁਕਮ: ਸਾਧੂ-ਸੰਤਾਂ ਤੇ ਬੇਸਹਾਰਿਆਂ ਨੂੰ ਠੰਡ ਤੋਂ ਬਚਾਉਣ ਦਾ ਇੰਤਜ਼ਾਮ ਕਰੇ ਸਰਕਾਰ

ਹਰਿਆਣਾ ‘ਚ ਪੈ ਰਹੀ ਕੜਾਕੇ ਦੀ ਠੰਡ ਦੌਰਾਨ ਬੇਸਹਾਰਾ ਲੋਕਾਂ ਨੂੰ ਠੰਡ ਤੋਂ ਬਚਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ...

ਇੰਡੀਆ ਨਿਊਜ਼11 hours ago

ਭਾਰਤ ਨੇ ਤੋੜਿਆ ਰਿਕਾਰਡ, 2,24,301 ਲੋਕਾਂ ਨੂੰ ਲਗਾਈ ਗਈ ਕੋਵਿਡ-19 ਵੈਕਸੀਨ

ਸਿਹਤ ਮੰਤਰਾਲੇ ਨੇ ਦੱਸਿਆ ਕਿ ਐਤਵਾਰ ਨੂੰ ਸਿਰਫ 6 ਸੂਬਿਆਂ ‘ਚ ਟੀਕਾਕਰਨ ਕੀਤਾ ਗਿਆ। ਸਿਹਤ ਮੰਤਰਾਲੇ ਨੇ ਕੋਵਿਡ-19 ਟੀਕਾਕਰਨ ਲਈ...

ਵਿਸ਼ਵ ਖ਼ਬਰਾਂ2 days ago

ਕੋਰੋਨਾ ਵੈਕਸੀਨ ਲਗਾਉਣ ਤੋਂ ਬਾਅਦ ਨਾਰਵੇ ‘ਚ 23 ਲੋਕਾਂ ਦੀ ਮੌਤ, ਸਵਾਲਾਂ ਦੇ ਘੇਰੇ ‘ਚ ਫਾਈਜ਼ਰ ਦਾ ਟੀਕਾ

ਭਾਰਤ ਸਮੇਤ ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਵੈਕਸੀਨ ਲਗਾਈ ਜਾ ਰਹੀ ਹੈ ਪਰ ਇਸੇ ਵਿਚਾਲੇ ਨਾਰਵੇ ‘ਚ...

Trending