Connect with us

ਵਿਸ਼ਵ ਨਿਊਜ਼

ਕੀ ਚੀਨ ਸਰਕਾਰ ਨੇ ਕੋਰਟ ਤੋਂ ਕੋਰੋਨਾਵਾਇਰਸ ਪੀੜਤ 20,000 ਮਰੀਜ਼ਾਂ ਨੂੰ ਮਾਰਨ ਦੀ ਮਨਜ਼ੂਰੀ ਮੰਗੀ?

Published

on

ਕੀ ਚੀਨ ਸਰਕਾਰ ਨੇ ਵੀਰਵਾਰ ਨੂੰ ਕੋਰੋਨਾਵਾਇਰਸ ਨੂੰ ਲੈਕੇ ਸੁਪਰੀਮ ਪੀਪਲਜ਼ ਕੋਰਟ ‘ਚ ਅਪੀਲ ਦਾਇਰ ਕਰ ਕੇ ਇਸ ਵਾਇਰਸ ਨਾਲ ਪੀੜਤ 20 ਹਜ਼ਾਰ ਮਰੀਜ਼ਾਂ ਨੂੰ ਮਾਰਨ ਦੀ ਮਨਜ਼ੂਰੀ ਮੰਗੀ ਹੈ? ਸੋਸ਼ਲ ਮੀਡੀਆ ਤੇ ਇਸ ਸੰਬੰਧ ‘ਚ ਖਬਰਾਂ ਪ੍ਰਸਾਰਿਤ ਹੋ ਰਹੀਆਂ ਹਨ। ਸੋਸ਼ਲ ਮੀਡੀਆ ਤੇ ਇਹ ਵੀ ਪ੍ਰਸਾਰਿਤ ਹੋਰਿਹਾ ਹੈ ਕਿ ਚੀਨ ‘ਚ ਪਹਿਲਾਂ ਹੀ ਕੋਰੋਨਾਵਾਇਰਸ ਪੀੜਤ 25 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਚੀਨ ਇਸ ਸੱਚਾਈ ਨੂੰ ਲੁਕੋ ਰਿਹਾ ਹੈ।

5 ਫਰਵਰੀ, 2020 ਨੂੰ ਏ.ਬੀ.-ਟੀ.ਸੀ. ਉਰਫ ਸਿਟੀ ਨਿਊਜ਼ ਵੈਬਸਾਈਟ ਨੇ ਦਾਅਵਾ ਕੀਤਾ ਸੀ ਕਿ ਚੀਨੀ ਪ੍ਰਸ਼ਾਸਨ ਕੋਰੋਨਾਵਾਇਰਸ ਨਾਲ ਇਨਫੈਕਟਿਡ 3000 ਲੋਕਾਂ ਦੀ ਸਮੂਹਿਕ ਹੱਤਿਆ ਲਈ ਅਦਾਲਤ ਦੀ ਇਜਾਜ਼ਤ ਲੈਣ ਦੀ ਤਿਆਰੀ ਕਰ ਰਿਹਾ ਸੀ। ਇਹ ਦਾਅਵਾ ਕੀਤਾ ਗਿਆ ਸੀ ਕਿ ਕੋਰੋਨਾਵਾਇਰਸ ਹੋਣ ਤੋਂ ਹੋਰ ਲੋਕਾਂ ਨੂੰ ਬਚਾਇਆ ਜਾ ਸਕੇ। ਚੀਨੀ ਅਧਿਕਾਰੀਆਂ ਨੇ ਵੀ ਇਸ ਲਈ ਸੁਪਰੀਮ ਪੀਪਲਜ਼ ਕੋਰਟ ਦੀ ਸ਼ਰਨ ਲਈ ਹੈ ਪਰ ਇਸ ਵੈਬਸਾਈਟ ਦੀ ਭਰੋਸੇਗੀ ਤੇ ਜਾਈਏ ਤਾਂ ਇਸ ਦਾ ਗਲਤ ਜਾਣਕਾਰੀ ਫੈਲਾਉਣ ਦਾ ਇਤਿਹਾਸ ਹੈ ਇਸ ਲਈ ਇਸ ਨੂੰ ਅਫਵਾਹ ਹੀ ਮੰਨਿਆ ਜਾ ਰਿਹਾ ਹੈ।

ਤਾਈਵਾਨ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਚੀਨ ਦੀ ਦੂਜੀ ਸਭ ਤੋਂ ਵੱਡੀ ਟੈਂਕ ਕੰਪਨੀ ਟੈਨਸੈਂਟ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇਗਏ ਅੰਕੜਿਆਂ ‘ਚ 24,598 ਮੌਤਾਂ ਦੀ ਗੱਲ ਕਹੀ ਗਈ ਸੀ। ਇਹੀ ਨਹੀਂ ਇਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 1,54,023 ਦੱਸੀ ਗਈ ਸੀ। ਇਹ ਅੰਕੜਾ ਸ਼ਨੀਵਾਰ ਨੂੰ ਜਾਰੀ ਕੀਤਾ ਗਿਆ ਸੀ। ਅਜਿਹੇ ਵਿਚ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਬੀਤੇ 4 ਦਿਨਾਂ ‘ਚ ਇਹ ਅੰਕੜਾ ਕਿੰਨਾ ਵਧਿਆ ਹੋਵੇਗਾ।

Source : Jagbani 

Facebook Comments

Advertisement

ਤਾਜ਼ਾ

ਪੰਜਾਬ ਨਿਊਜ਼6 hours ago

ਵੱਡਾ ਉਪਰਾਲਾ: ਪੈਟਰੋਲ ਪੰਪ ਮਾਲਕ ਵੱਲੋਂ ਕਿਸਾਨਾਂ ਲਈ ਫਰੀ ਤੇਲ ਦਾ ਐਲਾਨ

ਕਿਸਾਨਾਂ ਵੱਲੋਂ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਇਸ ਦੌਰਾਨ ਕਿਸਾਨਾਂ ਦੇ ਨਾਲ ਕਈ ਕਲਾਕਾਰ ਵੀ ਨਾਲ ਖੜੇ ਹੋਏ ਹਨ। ਦੂਜੇ...

ਲੁਧਿਆਣਾ ਨਿਊਜ਼7 hours ago

ਲੁਧਿਆਣਾ ‘ਚੋਂ ਢਾਈ ਸਾਲ ਦੇ ਬੱਚੇ ਨੂੰ ਅਗਵਾ ਕਰਨ ਵਾਲੇ ਕਾਬੂ, ਹੋਇਆ ਵੱਡਾ ਖ਼ੁਲਾਸਾ

ਮੋਗਾ ਪੁਲਿਸ ਨੂੰ ਫ਼ਿਰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਜਾਣਕਾਰੀ ਮੁਤਾਬਕ ਥੋੜ੍ਹੇ ਦਿਨ ਪਹਿਲਾਂ ਲੁਧਿਆਣਾ ਦੇ ਕਾਰੋਬਾਰੀ ਦੇ ਬੱਚੇ ਨੂੰ...

ਲੁਧਿਆਣਾ ਨਿਊਜ਼7 hours ago

ਰਵਨੀਤ ਬਿੱਟੂ ਨੇ ਕੰਗਨਾ ਰਣੌਤ ਨੂੰ ਦਿੱਤਾ ਠੋਕਵਾਂ ਜਵਾਬ, ਦਿਲਜੀਤ ਦੇ ਹੱਕ ‘ਚ ਡਟੇ

ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਵੱਡੀ ਗਿਣਤੀ ‘ਚ ਕਿਸਾਨ ਦਿੱਲੀ ਪਹੁੰਚ ਰਹੇ ਹਨ। ਹੁਣ ਰਵਨੀਤ...

ਇੰਡੀਆ ਨਿਊਜ਼8 hours ago

ਇਸ ਅੰਗੂਠੀ ‘ਚ ਜੜੇ ਹਨ 12,638 ਹੀਰੇ, ਗਿਨੀਜ਼ ਬੁੱਕ ‘ਚ ਦਰਜ ਹੋਇਆ ਨਾਮ

ਹੀਰਿਆਂ ਨਾਲ ਭਾਰੀ ਅੰਗੂਠੀ ਨੂੰ ਦੇਖ ਕੇ ਹਰ ਕੋਈ ਇਸ ਨੂੰ ਹਾਸਲ ਕਰਨ ਦੀ ਕੋਸ਼ਿਸ ਕਰੇਗਾ। ਦੱਸਣਯੋਗ ਹੈ ਕਿ ਉੱਤਰ...

ਲੁਧਿਆਣਾ ਨਿਊਜ਼8 hours ago

ਬਾਦਲ ਪਰਿਵਾਰ ਨੇ ਸਾਬਤ ਕੀਤਾ ਕਿ ਅਕਾਲੀ ਦਲ ਕਿਸਾਨਾਂ ਲਈ ਕਿਸੇ ਵੀ ਕੁਰਬਾਨੀ ਲਈ ਤਿਆਰ: ਸ਼ਰਨਜੀਤ ਢਿਲੋਂ

ਸਾਬਕਾ ਮੰਤਰੀ ਅਤੇ ਵਿਧਾਨ ਸਭਾ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਪ੍ਰਕਾਸ਼ ਸਿੰਘ...

ਪੰਜਾਬ ਨਿਊਜ਼8 hours ago

ਵੱਡੀ ਖ਼ਬਰ: ਧਰਨੇ ਤੇ ਬੈਠੇ ਕਿਸਾਨ ਨੇਤਾ ਬਲਬੀਰ ਰਾਜੇਵਾਲ ਦੀ ਸਿਹਤ ਵਿਗੜੀ, ਦਿੱਲੀ ਦੇ ਹਸਪਤਾਲ ‘ਚ ਭਰਤੀ

ਕਿਸਾਨਾਂ ਵੱਲੋਂ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਇਸ ਦੌਰਾਨ ਕਿਸਾਨਾਂ ਦੇ ਨਾਲ ਕਈ ਕਲਾਕਾਰ ਵੀ ਨਾਲ ਖੜੇ ਹੋਏ ਹਨ। ਇਸ...

ਪਾਲੀਵੁੱਡ9 hours ago

ਦੋਸਾਂਝਾਵਾਲਾ ਛਾ ਰਿਹਾ ਸੋਸ਼ਲ ਮੀਡੀਆ ਤੇ, ਇੱਕ ਗਾਣੇ ਦੀ ਕਮਾਈ ਕਰ ਦੇਵੇਗੀ ਹੈਰਾਨ

ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੁਸਾਂਝ ਕਿਸਾਨ ਅੰਦੋਲਨ ਦਾ ਸਮਰਥਨ ਕਰਕੇ ਤੇ ਐਕਟਰਸ ਕੰਗਣਾ ਰਣੌਤ ਨੂੰ ਕਰਾਰੇ ਜਵਾਬ ਦੇਣ ਕਰਕੇ...

ਪੰਜਾਬ ਨਿਊਜ਼9 hours ago

ਪੁਲਿਸ ਮੁਲਾਜ਼ਮ ਗਲੇ ‘ਚ ਹੀ ਮਾਸਕ ਪਾ ਕੇ ਕੱਟ ਰਹੇ ਚਲਾਨ, ਲੋਕਾਂ ‘ਚ ਰੋਸ

ਪੰਜਾਬ ‘ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਜਿਸ ਕਾਰਨ ਹੁਣ ਪੰਜਾਬ ਸਰਕਾਰ ਤੇ ਸਿਹਤ ਵਿਭਾਗ...

ਬਾਲੀਵੁੱਡ9 hours ago

ਸੋਨੂੰ ਸੂਦ ਨੇ ਸਿਰਫ 3 ਸ਼ਬਦਾਂ ‘ਚ ਸਮਝਾਈ ਕਿਸਾਨ ਅੰਦੋਲਨ ਦੀ ਤਾਕਤ, ਸੋਸ਼ਲ ਮੀਡੀਆ ਤੇ ਛਾਏ

ਅਦਾਕਾਰ ਸੋਨੂੰ ਸੂਦ ਲਾਕਡਾਊਨ ਦੌਰਾਨ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ ਅਤੇ ਅਤੇ ਇਸ ਕਾਰਨ ਸੁਰਖੀਆਂ ‘ਚ ਰਹੇ। ਇਸ...

ਪੰਜਾਬ ਨਿਊਜ਼10 hours ago

ਹੁਣ ਪੰਜਾਬ ਦੇ ਹਸਪਤਾਲ ਹੋ ਸਕਦੇ ਖਾਲੀ, ਕਿਸਾਨਾਂ ਨਾਲ ਡਟਣ ਲਈ ਦਿੱਲੀ ਰਵਾਨਾ ਹੋਏ ਡਾਕਟਰ

ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਭੱਖਦਾ ਜਾ ਰਿਹਾ ਹੈ। ਹੁਣ ਕਿਸਾਨਾਂ ਨੇ ਨਾਲ ਆਮ ਜਨਤਾ ਦੇ ਨਾਲ ਕਈ...

ਪੰਜਾਬ ਨਿਊਜ਼10 hours ago

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪੰਜਾਬ ਦੇ 27 ਖਿਡਾਰੀ ਵਾਪਸ ਕਰਨਗੇ ਪੁਰਸਕਾਰ, ਜਾਣੋਂ ਖਿਡਾਰੀਆਂ ਦੇ ਨਾਂ

ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਭੱਖਦਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ...

ਲੁਧਿਆਣਾ ਨਿਊਜ਼10 hours ago

ਲੁਧਿਆਣਾ ‘ਚ ਸ਼ਰੇਆਮ ਹੋਈ ਰਾਤ ਦੇ ਕਰਫਿਊ ਦੀ ਉਲੰਘਣਾ, 2 ਗ੍ਰਿਫਤਾਰ

ਪੰਜਾਬ ‘ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਅਤੇ ਰੋਜਾਨਾ ਸੈਂਕੜੇ ਕੇਸ ਸਾਹਮਣੇ ਆ ਰਹੇ ਹਨ...

Trending